*ਬਾਦਲਾਂ ਦੇ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏ.) ਸਮੀਖਿਆ ਅਧੀਨ, ਇਨ੍ਹਾਂ ਦੀ ਰੋਕਥਾਮ ਲਈ ਕਾਨੂੰਨੀ ਵਿਉਂਤਬੰਦੀ ਛੇਤੀ ਹੀ ਉਲੀਕੀ ਜਾਵੇਗੀ: ਮੁੱਖ ਮੰਤਰੀ*

ਚੰਡੀਗੜ੍ਹ 3 ਜੁਲਾਈ:(ਦਾ ਮਿਰਰ ਪੰਜਾਬ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏ.) ਪਹਿਲਾਂ ਹੀ ਸਮੀਖਿਆ ਅਧੀਨ ਹਨ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਨ੍ਹਾਂ ਸਮਝੌਤਿਆਂ, ਜਿਨ੍ਹਾਂ ਕਾਰਨ ਸੂਬੇ ਉੱਤੇ ਵਾਧੂ ਵਿੱਤੀ ਬੋਝ ਪਿਆ ਹੈ, ਦੀ ਰੋਕਥਾਮ ਲਈ ਛੇਤੀ ਹੀ ਕਾਨੂੰਨੀ ਰਣਨੀਤੀ ਦਾ […]

Continue Reading

*ਭਾਜਪਾ ਦਾ ਸਾਬਕਾ ਮੰਡਲ ਪ੍ਰਧਾਨ ਬਸਪਾ ‘ਚ ਸ਼ਾਮਲ ਹੋਇਆ*

ਤਲਵਾਡ਼ਾ,3 ਜੁਲਾਈ (ਦੀਪਕ ਠਾਕੁਰ)-ਇੱਥੇ ਅੱਜ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਅਮਨਦੀਪ ਹੈਪੀ ਬਹੁਜਨ ਸਮਾਜ ਪਾਰਟੀ ਬਸਪਾ ‘ਚ ਸ਼ਾਮਲ ਹੋ ਗਏ। ਸਥਾਨਕ ਨਿੱਜੀ ਰੇਸਰਤਾਂ ‘ਚ ਰੱਖੇ ਸਮਾਗਮ ਦੌਰਾਨ ਬਸਪਾ ਪੰਜਾਬ ਦੇ ਜਨ ਸਕੱਤਰ ਭਗਵੰਤ ਸਿੰਘ ਚੌਹਾਨ ਤੇ ਐਡ ਰਣਜੀਤ ਸਿੰਘ ਨੇ ਅਮਨਦੀਪ ਹੈਪੀ ਨੂੰ ਬਸਪਾ ‘ਚ ਸ਼ਾਮਲ ਕਰਦਿਆਂ ਜ਼ਿਲ੍ਹਾ ਜਨ ਸਕੱਤਰ ਦੇ ਅਹੁਦੇ ਨਾਲ ਨਵਾਜਿਆ। ਇਸ […]

Continue Reading

*ਸੁਖਬੀਰ ਬਾਦਲ ਵੱਲੋਂ ਨਾਜਾਇਜ਼ ਖਣਨ ਪ੍ਰਭਾਵਿਤ ਇਲਾਕੇ ਦਾ ਦੌਰ੍ਹਾ, ਕੈਪਟਨ ਨੂੰ ਮਾਈਨਿੰਗ ਮਾਫੀਆ ਦਾ ਬਾਦਸ਼ਾਹ ਦੱਸਿਆ*

ਤਲਵਾਡ਼ਾ, 3 ਜੁਲਾਈ (ਦੀਪਕ ਠਾਕੁਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੱੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲ਼ਕਾ ਮੁਕੇਰੀਆਂ ਤੇ ਦਸੂਹਾ ਦੇ ਮਾਈਨਿੰਗ ਪ੍ਰਭਾਵਿਤ ਇਲਾਕਿਆਂ ਦਾ ਦੌਰ੍ਹਾ ਕਰ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਤਲਵਾਡ਼ਾ ਦੇ ਸਵਾਂ ਦਰਿਆ ਦੇ ਕੰਢੇ ਪਿੰਡ ਬਰਿੰਗਲੀ ‘ਚ ਸਥਿਤ ਕਾਂਗਰਸੀ ਵਿਧਾਇਕ ਦੇ ਸਟੋਨ ਕਰੱਸ਼ਰ ’ਤੇ ਪੁੱਜੇ ਸੁਖਬੀਰ ਬਾਦਲ […]

Continue Reading