*ਗਰਮੀ ਤੋਂ ਰਾਹਤ ‘ਤੇ ਮੀਂਹ ਪਵਾਉਣ ਲਈ ਔਰਤਾਂ ਨੇ ਪੁਰਾਣੀ ਪਰੰਪਰਾ ਤਹਿਤ ਗੁੱਡੀ ਫੂਕੀ*

ਫਗਵਾੜਾ ( ਦਾ ਮਿਰਰ ਪੰਜਾਬ ) ਗਰਮੀ ਕਾਰਨ ਪੰਜਾਬ ਸਮੇਤ ਪੂਰਾ ਭਾਰਤ ਬੇਹਾਲ ਹੈ।ਜਿਸ ਦੇ ਨਤੀਜੇ ਵਜੋਂ ਪਾਣੀ ਦੀ ਕਮੀ ਕਾਰਨ ਕਿਸਾਨ ਅਤੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅੱਤ ਦੀ ਪੈ ਰਹੀ ਗਰਮੀ ਤੋਂ ਛੁਟਕਾਰਾਂ ਪਾਉਣ ਲਈ ਰੱਬ ਅੱਗੇ ਅਰਦਾਸਾ ਕੀਤੀਆ ਜਾ ਰਹੀਆਂ ਹਨ।ਕਿ ਰੱਬਾ ਰੱਬਾ ਮੀਂਹ ਪਾ।ਫਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਪਲਾਹੀ ਵਿਖੇ […]

Continue Reading

*ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਛੱਡੇ ਅੱਜ ਦੋ ਤੀਰ…*

ਚੰਡੀਗ਼ੜ੍ਹ (ਦਾ ਮਿਰਰ ਪੰਜਾਬ): ਬਿਜਲੀ ਸੰਕਟ ਨੂੰ ਲੈ ਕੇ ਨਵਜੋਤ ਸਿੱਧੂ ਲਗਾਤਾਰ ਟਵੀਟ ਕਰ ਰਹੇ ਹਨ। ਨਵਜੋਤ ਸਿੱਧੂ 9 ਅੱਜ ਫਿਰ 2 ਟਵੀਟ ਕੀਤੇ। ਸਿੱਧੂ ਨੇ ਪੰਜਾਬ ਸਰਕਾਰ ਨੂੰ ਟਵੀਟ ਕਰ ਕੇ ਕਿਹਾ ਕਿ ਕਾਂਗਰਸ ਹਾਈ ਕਮਾਨ ਵੱਲੋਂ ਦਿੱਤੇ ਲੋਕ ਪੱਖੀ 18 ਨੁਕਤੀ ਏਜੰਡੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਬਾਦਲਾਂ ਵੱਲੋਂ ਦਸਤਖ਼ਤ ਕੀਤੇ ਬਿਜਲੀ ਖਰੀਦ […]

Continue Reading

*ਪਿੰਡ ਬੱਲੜਵਾਲ ਵਿੱਚ ਅਨ੍ਹੇਵਾਹ ਗੋਲੀਵਾਰੀ- ਇਕੋਂ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ*

ਬਟਾਲਾ (ਦਾ ਮਿਰਰ ਪੰਜਾਬ) – ਪਿੰਡ ਬੱਲੜਵਾਲ ਵਿੱਚ ਵਿਵਾਦ ਦੇ ਚਲਦੇ ਹੋਈ ਤਕਰਾਰ ਕਾਰਨ ਇਕ ਧਿਰ ਵੱਲੋਂ ਅਨ੍ਹੇਵਾਹ ਗੋਲੀਆਂ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਲੱਗਣ ਕਾਰਨ ਇਕੋਂ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ’ਚ ਦੋ ਹੋਰ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ […]

Continue Reading

ਫੌਜ ਦਾ ਜਹਾਜ਼ ਕ੍ਰੈਸ਼ 85 ਲੋਕ ਸਨ ਸਵਾਰ

ਫਿਲੀਪੀਨਜ਼ (ਦਾ ਮਿਰਰ ਪੰਜਾਬ )-ਫਿਲੀਪੀਨਜ਼ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਏਐਫਪੀ ਨੇ ਸੁਰੱਖਿਆ ਬਲਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੱਖਣੀ ਫਿਲੀਪੀਨਜ਼ ਵਿੱਚ ਲੈਂਡਿੰਗ ਕਰਨ ਵੇਲੇ ਫੌਜੀ ਜਹਾਜ਼ ਕ੍ਰੈਸ਼ ਹੋ ਗਿਆ। ਇਸ ਜਹਾਜ਼ ਵਿੱਚ ਘੱਟੋ-ਘੱਟ 85 ਲੋਕ ਸਵਾਰ ਸਨ। ਹਾਸਦੇ ਮਗਰੋਂ ਸੜ ਰਹੇ ਜਹਾਜ਼ ਦੇ ਮਲਬੇ ਤੋਂ 40 ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਅ […]

Continue Reading