*ਢਾਬੇ ਤੇ ਹੋਏ ਵਿਵਾਦ ਵਿੱਚ ਛੇ ਤੇ ਮਾਮਲਾ ਦਰਜ ਤੇ ਢਾਬਾ ਮਾਲਕ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ*

ਲੋਹੀਆਂ ਖ਼ਾਸ 23 ਜੁਲਾਈ ਰਾਜੀਵ ਕੁਮਾਰ ਬੱਬੂ। ਬੈਜ ਨਾਥ ਢਾਬੇ ਤੇ ਖਾਣਾ ਖਾਣ ਪਿੱਛੋ ਪੈਸੇ ਦੇ ਲੈਣ ਦੇਣ ਕਾਰਨ ਢਾਬਾ ਮਾਲਕ ਤੇ ਛੇ ਨੌਜਵਾਨਾਂ ਦਾ ਆਪਸੀ ਵਿਵਾਦ ਹੋ ਗਿਆ ਜਿਸ ਤੇ ਢਾਬਾ ਮਾਲਕ ਸੰਦੀਪ ਕੁਮਾਰ ਪਿਤਾ ਬੈਜ ਨਾਥ ਤੇ ਭਰਾ ਕਮਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਰਿਪੋਰਟ ਕੀਤੀ ਜਿਸ ਦੀਆਂ ਸੀ ਸੀ ਟੀਂ ਵੀ ਕੈਮਰੇ […]

Continue Reading

*ਥਾਣਾ ਲੋਹੀਆਂ ਦੇ ਪਿੰਡ ਟੁਰਨਾ ਵਿਖੇ ਤਿੰਨ ਗੁਰਦੁਆਰਾ ਸਾਹਿਬ ਨੂੰ ਇਕ ਵਿੱਚ ਤਬਦੀਲ ਕਰਨ ਤੇ ਪਿੰਡ ਵਿੱਚ ਹੋਇਆ ਵਿਵਾਦ*

ਲੋਹੀਆਂ ਖ਼ਾਸ 24 ਜੁਲਾਈ (ਰਾਜੀਵ ਕੁਮਾਰ ਬੱਬੂ) ਇਲਾਕਾ ਲੋਹੀਆਂ ਖ਼ਾਸ ਦੇ ਪਿੰਡ ਟੁਰਨਾਂ ਦੇ ਸਰਪੰਚ ਪਤੀ ਸਰਬਣ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਪਿੰਡ ਵਿੱਚ ਤਿੰਨ ਗੁਰਦੁਆਰਾ ਸਾਹਿਬ ਹਨ ਜਿਨ੍ਹਾਂ ਨੂੰ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਤੇ ਮੋਹਤਵਾਰ ਵਿਅਕਤੀਆਂ ਦੀ ਸਹਿਮਤੀ ਨਾਲ ਪਿੰਡ ਵਿੱਚ ਤਿੰਨ ਦਿਨ ਅਨਾਉਸਮੇਂਟ ਕਰਵਾ ਕੇ ਆਮ ਇਜਲਾਸ ਕੀਤਾ ਗਿਆ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ ਦੁਆਰਾ ਝੁੱਗੀਆਂ-ਝੋਪੜੀਆਂ ਵਿੱਚ ਕੋਵਿਡ-19 ਟੀਕਾਕਰਨ ਜਾਗਰੂਕਤਾ ਅਭਿਆਨ*

ਜਲੰਧਰ, 24 ਜੁਲਾਈ (ਦਾ ਮਿਰਰ ਪੰਜਾਬ) : ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਕੋਵਿਡ-19 ਵਿਰੁੱਧ ਸਾਵਧਾਨੀ ਦੇ ਉਪਾਅ ਬਾਰੇ ਝੁੱਗੀ ਝੌਂਪੜੀ ਵਾਸੀਆਂ ਵਿੱਚ ਜਾਗਰੂਕਤਾ ਫੈਲਾਈ। ਵਿਦਿਆਰਥੀ-ਅਧਿਆਪਕਾਂ ਦੁਆਰਾ ਟੀਕਾਕਰਨ ਦੀ ਮਹੱਤਤਾ ਉੱਤੇ ਮਾਰਗ ਦਰਸ਼ਨ ਕਰਨ ਦੇ ਉਦੇਸ਼ ਨਾਲ ਜਲੰਧਰ ਜ਼ਿਲ੍ਹੇ ਦੀਆਂ ਝੁੱਗੀਆਂ-ਝੌਂਪੜੀਆਂ ਦਾ ਦੌਰਾ ਕੀਤਾ ਗਿਆ। ਇਸ ਅਭਿਆਨ ਦਾ ਮੁੱਖ ਉਦੇਸ਼ ਝੁੱਗੀ-ਝੌਂਪੜੀ ਵਾਸਿਆਂ […]

Continue Reading