*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਮਨਾਇਆ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’*

ਜਲੰਧਰ, 28 ਦਸੰਬਰ (ਦਾ ਮਿਰਰ ਪੰਜਾਬ): ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਆਲ ਇੰਡੀਆ ਰੇਡੀੳ, ਜਲੰਧਰ ਦੇ ਸਹਿਯੋਗ ਨਾਲ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਸਮਾਗਮ ਦਾ ਆਯੋਜਨ ਕੀਤਾ। ਸਮਾਗਮ ਵਿੱਚ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ‘ਮੇਕ ਇਨ ਇੰਡੀਆ-ਸਕਿੱਲ ਇੰਡੀਆ’, ‘ਯੂਥ ਆਈਕਨਜ਼ ਅਤੇ ਰੋਲ ਮਾਡਲਜ’, ‘ਖੋਜ ਅਤੇ ਉਦਯੋਗ ਵਿਕਾਸ […]

Continue Reading

*ਕਾਂਗਰਸ ਨੂੰ ਵੱਡਾ ਝਟਕਾ-ਦੋ ਵਿਧਾਇਕਾਂ ਨੇ ਫੜਿਆ ਕਮਲ ਦਾ ਫੁੱਲ*

ਨਵੀਂ ਦਿੱਲੀ( ਦਾ ਮਿਰਰ ਪੰਜਾਬ)-ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ, ਬਲਵਿੰਦਰ ਲਾਡੀ ਸਣੇ ਕਈ ਵੱਡੇ ਆਗੂ ਬੀਜੇਪੀ ‘ਚ ਸ਼ਾਮਲ ਗਏ ਹਨ।ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ […]

Continue Reading

*ਗੁਰਦਵਾਰਾ ਸਾਹਿਬ ਬੋਂਦੀ ਵਿਖੇ ਤਿੰਨ ਸੰਤਾਂ ਮਹਾਪੁਰਸ਼ਾਂ ਦੀਆਂ ਬਰਸੀਆਂ ਦੋ ਜਨਵਰੀ ਨੂੰ ਗੁਰਦੀਪ ਸਿੰਘ ਸਾਰਸਲ ਦੇ ਪ੍ਰੀਵਾਰ ਵਲੋਂ ਸ਼ਰਧਾ ਸਾਹਿਤ ਮਨਾਈਆਂ ਜਾਣਗੀਆਂ*

ਪੈਰਿਸ 28 ਦਸੰਬਰ ( ਭੱਟੀ ਫਰਾਂਸ ) ਪੈਰਿਸ ਵਿਖੇ ਨਵੇਂ ਸਾਲ ਦੀ ਆਮਦ ਦੇ ਅਗਲੇ ਰੋਜ ਬਾਬਾ ਭਾਗ ਜੀ ਦੀ 60 ਵੀਂ, ਬਾਬਾ ਹਰਦਿਆਲ ਸਿੰਘ ਮੁਸਾਫ਼ਿਰ ਜੀ ਦੀ 40ਵੀਂ ਅਤੇ ਬਾਬਾ ਮਲਕੀਅਤ ਸਿੰਘ ਜੀ ਦੀ ਛੇਵੀਂ ਬਰਸੀ ਬਹੁਤ ਹੀ ਸ਼ਰਧਾ ਸਾਹਿਤ ਗੁਰਦੀਪ ਸਿੰਘ ਸਾਰਸਲ ਦੇ ਸਮੂੰਹ ਪ੍ਰੀਵਾਰ ਵਲੋਂ ਗੁਰਦਵਾਰਾ ਸਚਿਖੰਡ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ […]

Continue Reading

*ਆਮ ਆਦਮੀ ਪਾਰਟੀ ਵੱਲੋਂ 15 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ, ਸ਼ੀਤਲ ਅੰਗੁਰਾਲ ਨੂੰ ਬਣਾਇਆ ਜਲੰਧਰ ਬੈਸਟ ਤੋਂ ਉਮੀਦਵਾਰ*

Continue Reading

*ਕੈਪਟਨ ਅਮਰਿੰਦਰ ਨੂੰ ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਜਿੱਤ ਦਾ ਭਰੋਸਾ*

ਚੰਡੀਗਡ਼੍ਹ 27, ਦਸੰਬਰ (ਦਾ ਮਿਰਰ ਪੰਜਾਬ) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਹੈ ਕਿ ਪੰਜਾਬ ਲੋਕ ਕਾਂਗਰਸ ਸਣੇ ਤਿੰਨੇ ਪਾਰਟੀਆਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆਉਂਦੀਆਂ ਵਿਧਾਨ ਸਭਾ ਚੋਣਾਂ ਚ ਸ਼ਾਨਦਾਰ ਬਹੁਮਤ ਹਾਸਿਲ ਕਰਕੇ ਪੰਜਾਬ ਚ ਅਗਲੀ ਸਰਕਾਰ ਬਣਾਉਣਗੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਭਾਜਪਾ […]

Continue Reading

*ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਭਾਜਪਾ ਵਰਕਰਾਂ ਦੀ ਹੋਈ ਮੀਟਿੰਗ, ਕੇਂਦਰੀ ਵਜ਼ੀਰ ਸੋਮ ਪ੍ਰਕਾਸ਼ ਨੂੰ ਸੁਣਾਈਆਂ ਖਰੀਆਂ ਖੋਟੀਆਂ*

ਤਲਵਾਡ਼ਾ,27 ਦਸੰਬਰ. (ਦੀਪਕ ਠਾਕੁਰ)-ਔਖਾ ਵੇਲ਼ਾ ਕਿਸੇ ‘ਤੇ ਵੀ ਆ ਸਕਦਾ ਹੈ, ਪਰ ਜਿਹਡ਼ਾ ਮਾਡ਼ੇ ਹਾਲਾਤਾਂ ‘ਚ ਕੰਮ ਕਰ ਸਕੇ, ਉਸਦੀ ਪਛਾਣ ਹੁੰਦੀ ਹੈ। ਕੋਰੋਨਾ ਤੋਂ ਬਾਅਦ ਕਿਸਾਨੀ ਸੰਘਰਸ਼ ਦੌਰਾਨ ਪੈਦਾ ਹੋਏ ਨਾਜ਼ੁਕ ਹਾਲਾਤਾਂ ‘ਚ ਵੀ ਭਾਜਪਾ ਦਾ ਸਾਥ ਨਾ ਛੱਡਣ ਵਾਲੇ ਵਰਕਰ ਹੀ ਪਾਰਟੀ ਦੇ ਅਸਲ ਵਾਰਸ ਹਨ। ਭਾਜਪਾ ਨੂੰ ਆਪਣੇ ਵਰਕਰਾਂ ਅਤੇ ਸੰਗਠਨ ’ਤੇ […]

Continue Reading

*ਵੱਖ ਵੱਖ ਜਥੇਬੰਦੀਆਂ ਇਕੱਠ ਕਰਕੇ ਲੋਹੀਆਂ ਥਾਣੇ ਦਾ ਕੀਤਾ ਘਿਰਾਓ*

ਲੋਹੀਆਂ ਖ਼ਾਸ 27 ਦਸੰਬਰ (ਰਾਜੀਵ ਕੁਮਾਰ ਬੱਬੂ)- ਵੱਖ ਵੱਖ ਜਥੇਬੰਦੀਆਂ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ, ਭਾਰਤ ਜਨਵਾਦੀ ਨੌਜਵਾਨ ਸਭਾ ਦੇ ਖਜਾਨਚੀ ਅਤੇ ਕੌਸਲਰ ਸੁਖਵਿੰਦਰ ਨਾਗੀ, ਰਾਕੇਸ਼ ਕੁਮਾਰ ਕੌਸਲਰ ਪਤੀ, ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਗੁਰਚਰਨ ਸਿੰਘ ਅਟਵਾਲ ਅਤੇ ਹੋਰ ਜਥੇਬੰਦੀਆਂ ਵੱਲੋਂ ਲੋਹੀਆਂ ਪੁਲਿਸ ਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਉਂਦੇ ਹੋਏ ਲੋਹੀਆਂ ਪੁਲਿਸ […]

Continue Reading

*ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ ਤੁੰਗ ਨੇ ਆਪਣੇ ਸਾਥੀਆਂ ਸਾਹਿਤ ਸੁਖਦੇਵ ਸਿੰਘ ਖਾਲੂ ਦੀ ਪੂਜਨੀਕ ਮਾਤਾ ਜੀਤ ਕੌਰ ਜੀ ਦੀ ਮੌਤ ਉੱਪਰ ਕੀਤਾ ਦੁੱਖ ਦਾ ਇਜਹਾਰ*

ਪੈਰਿਸ 27 ਦਸੰਬਰ (ਭੱਟੀ ਫਰਾਂਸ ) ਪੈਰਿਸ ਨਿਵਾਸੀ​ ਸੁਖਦੇਵ ਸਿੰਘ ਖਾਲੂ ‘ਮੋਹਣ​ ਸਿੰਘ ਖਾਲੂ ਅੇਕਸੀਅਨ ਤੇ ਰੇਸ਼ਮ ਸਿੰਘ ਖਾਲੂ ਦੇ ਸਤਿਕਾਰਯੋਗ ਮਾਤਾ ਜੀਤ ਕੌਰ ਜੀ ਜਿਹੜੇ ਕਿ ਬੀਤੇ ਦਿਨੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ ਦੀ ਬੇਵਕਤੀ ਮੌਤ ਉੱਪਰ, ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਸੁਖਵੀਰ ਸਿੰਘ ਕੰਗ, ਜਸਵਿੰਦਰ […]

Continue Reading

*ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਤੇ ਚੋਣਾਂ ਲੜਨ ਦਾ ਕੀਤਾ ਐਲਾਨ*

ਚੰਡੀਗੜ੍ਹ (ਦਾ ਮਿਰਰ ਪੰਜਾਬ)- 22 ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਤੇ ਲੜਨ ਦਾ ਫੈਸਲਾ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਆਪਣੇ ਮੋਰਚੇ ਦਾ ਨਾਮ “ਸੰਯੁਕਤ ਸਮਾਜ ਮੋਰਚਾ” ਰੱਖਿਆ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਵੱਲੋਂ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਗਿਆ ਹੈ ਕਿ ਬਲਬੀਰ ਸਿੰਘ ਰਾਜੇਵਾਲ ਪਾਰਟੀ ਦਾ […]

Continue Reading