*ਗੜ੍ਹੀ ਤੇ ਬੈਨੀਪਾਲ ਨੇ ਬਸਪਾ ਨੂੰ ਬਾਦਲਾਂ ਕੋਲ ਗਹਿਣੇ ਰੱਖਿਆ*

ਜਲੰਧਰ 17 ਦਸੰਬਰ (ਦਾ ਮਿਰਰ ਪੰਜਾਬ)-ਅੱਜ ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੁਖਵਿੰਦਰ ਸਿੰਘ ਕੋਟਲੀ, ਅੰਮ੍ਰਿਤਪਾਲ ਭੌਂਸਲੇ ਫਿਲੌਰ, ਡਾ. ਸੁਖਵੀਰ ਮਾਨਾਂਵਾਲੀ ਫਗਵਾੜਾ, ਕੁਲਵੰਤ ਸਿੰਘ ਟਿੱਬਾ ਹਲਕਾ ਮਹਿਲ ਕਲਾਂ, ਰਾਮ ਸਰੂਪ ਸਰੋਏ ਨੇ ਸਾਂਝੇ ਤੌਰ ਕਿਹਾ ਕਿ ਗੜ੍ਹੀ, ਬੈਨੀਪਾਲ ਨੇ ਬਸਪਾ ਨੂੰ ਅਕਾਲੀ ਦਲ ਦੇ ਨਾਲ ਸਮਝੌਤੇ ਦੇ ਨਾਂ […]

Continue Reading

*ਵਿਹਡ਼ੇ ਆਈ ਜੰਝ, ਵਿੰਨ੍ਹੋ ਕੁਡ਼ੀ ਦੇ ਕੰਨ-ਚੋਣ ਜ਼ਾਬਤੇ ਤੋਂ ਪਹਿਲਾਂ ਪੰਜਾਬ ਸਰਕਾਰ ਸੁਵਿਧਾ ਕੈਂਪ ਲਗਾ ਲੋਕਾਂ ਨੂੰ ਖੁਸ਼ ਕਰਨ ‘ਚ ਰੁੱਝੀ*

ਤਲਵਾਡ਼ਾ,17 ਦਸੰਬਰ (ਦੀਪਕ ਠਾਕੁਰ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਲਗਾਏ ਇੱਕ ਰੋਜ਼ਾ ਸੁਵਿਧਾ ਕੈਂਪ ‘ਚ ਲੋਕਾਂ ਦਾ ਹਡ਼੍ਹ ਆਇਆ। ਲੋਕ ਪਿੰਡ ਪੱਧਰ ’ਤੇ ਪੰਚਾਇਤਾਂ ਵੱਲੋਂ ਕੀਤੇ ਜਾਣ ਵਾਲ ਰੋਜ਼ ਮਰ੍ਹਾਂ ਦੇ ਕੰਮ ਕਰਵਾਉਣ ਲਈ ਸੁਵਿਧਾ ਕੈਂਪ ‘ਚ ਪਹੁੰਚੇ। ਕੈਂਪ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਿਆ, ਪਰ ਬੀਡੀਪੀਓਜ਼ ਦੀ ਹਡ਼ਤਾਲ ਹੋਣ ਕਾਰਨ […]

Continue Reading

*ਬਸਪਾ ਦੇ ਟਕਸਾਲੀ ਆਗੂ ਰਹੇ ਸੁਖਵਿੰਦਰ ਸਿੰਘ ਕੋਟਲੀ, ਅੰਮ੍ਰਿਤਪਾਲ ਭੌਂਸਲੇ, ਰਾਮ ਸਰੂਪ ਸਰੋਏ, ਡਾ. ਸੁਖਵੀਰ ਸਿੰਘ ਸਲਾਰਪੁਰ ਕਾਂਗਰਸ ਵਿੱਚ ਸ਼ਾਮਲ*

ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੀ ਪਰਤਾਪਪੁਰਾ ਦਾਣਾ ਮੰਡੀ ਵਿਖੇ ਅੱਜ ਕਾਂਗਰਸ ਵਲੋਂ ਰੈਲੀ ਦਾ ਆਯੋਜਨ ਕੀਤਾ ਗਿਆ। ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਦਾ ਰੈਲੀ ਵਿਚ ਪੁੱਜਣ ਉਤੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਬਸਪਾ ਦੇ ਟਕਸਾਲੀ ਆਗੂ ਰਹੇ ਸੁਖਵਿੰਦਰ ਸਿੰਘ ਕੋਟਲੀ, […]

Continue Reading

*ਸਿਧਾਰਥ ਚਟੋਪਾਧਿਆਏ ਇਕਬਾਲ ਪ੍ਰੀਤ ਸਹੋਤਾ ਦੀ ਥਾਂ ‘ਤੇ ਡੀਜੀਪੀ ਨਿਯੁਕਤ*

Chandigarh (the mirror Punjab)-ਪੰਜਾਬ ਸਰਕਾਰ ਨੇ ਸਿਧਾਰਥ ਚਟੋਪਾਧਿਆਏ ਨੂੰ ਆਈਪੀਐਸ ਇਕਬਾਲ ਪ੍ਰੀਤ ਸਹੋਤਾ ਦੀ ਥਾਂ ‘ਤੇ ਪੁਲਿਸ ਡਾਇਰੈਕਟਰ-ਜਨਰਲ (ਡੀਜੀਪੀ) ਨਿਯੁਕਤ ਕੀਤਾ ਹੈ।ਆਈਪੀਐਸ ਸਿਧਾਰਥ ਚਟੋਪਾਧਿਆਏ, ਜਿਨ੍ਹਾਂ ਨੇ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਥਾਂ ‘ਤੇ ਪੰਜਾਬ ਦਾ ਡਾਇਰੈਕਟਰ-ਜਨਰਲ ਪੁਲਿਸ ਨਿਯੁਕਤ ਕੀਤਾ ਹੈ, ਨੂੰ ਕਥਿਤ ਤੌਰ ‘ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਮਰਥਨ ਹੈ।  

Continue Reading