*ਸਹਿਕਾਰੀ ਸਭਾ ’ਚ ਗਬਨ ਮਾਮਲੇ ਵਿਚ ਲੋਡ਼ੀਂਦੇ ਦੋਸ਼ੀ ਨੂੰ ਪੁਲੀਸ ਨੇ ਕੀਤਾ ਕਾਬੂ*
ਦੀਪਕ ਠਾਕੁਰ ਤਲਵਾਡ਼ਾ,25 ਨਵੰਬਰ-ਇੱਥੇ ਨੇਡ਼ਲੇ ਪਿੰਡ ਭਟੇਡ਼ ਦੀ ਸਹਿਕਾਰੀ ਬਹੁਮੰਤਵੀ ਸਭਾ ’ਚ ਲੱਖਾਂ ਰੁਪਏ ਘੁਟਾਲੇ ’ਚ ਲੋਡ਼ੀਂਦੇ ਮੁੱਖ ਦੋਸ਼ੀ ਅਜੇ ਕੁਮਾਰ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ’ ਦਿ ਭਟੇਡ਼ ਸਹਿਕਾਰੀ ਬਹੁਮੰਤਵੀ ਸਭਾ ’ ਵਿਚ ਲੱਖਾਂ ਰੁਪਏ ਦੇ ਗਬਨ ਮਾਮਲੇ ’ਚ […]
Continue Reading