Saturday, April 20, 2024

पंजाब

*ਕਾਂਗਰਸ, ਭਾਜਪਾ ਤੇ ਆਪ ਸਰਕਾਰਾਂ ਨੇ ਲੋਕਾਂ ਦੇ ਇਲਾਜ ਦਾ ਪ੍ਰਬੰਧ ਨਹੀਂ ਕੀਤਾ : ਐਡਵੋਕੇਟ ਬਲਵਿੰਦਰ*

ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਜ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਮਾੜੀ ਸਿਹਤ ਵਿਵਸਥਾ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਤੇ ਆਪ ਦੀਆਂ ਸਰਕਾਰਾਂ ਨੇ ਲੋਕਾਂ ਲਈ ਇਲਾਜ ਦਾ ਪ੍ਰਬੰਧ ਨਹੀਂ, ਜਿਸ ਕਰਕੇ ਲੋਕ ਬੇਇਲਾਜੇ ਮਾਰੇ ਜਾ ਰਹੇ […]

देश

*ਬਸਪਾ ਵਲੋਂ ਫਰੀਦਕੋਟ ਤੋਂ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜ. ਰਾਜਕੁਮਾਰ ਜਨੋਤਰਾ ਜੀ ਹੋਣਗੇ*

ਜਲੰਧਰ 20ਅਪ੍ਰੈਲ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਤੇ ਸ਼੍ਰੀ ਵਿਪੁਲ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਫਰੀਦਕੋਟ ਤੋਂ ਉਮੀਦਵਾਰ ਸ਼੍ਰੀ ਗੁਰਬਖਸ਼ […]

*ਜਲੰਧਰ ਤੋਂ ਕਾਂਗਰਸ ਨੂੰ ਵੱਡਾ ਝਟਕਾ-ਬੀਬੀ ਕਰਮਜੀਤ ਕੌਰ ਚੌਧਰੀ ਅਤੇ ਤਜਿੰਦਰ ਬਿੱਟੂ ਭਾਜਪਾ ਚ ਹੋਏ ਸ਼ਾਮਿਲ*

ਨਵੀਂ ਦਿੱਲੀ (ਜਸਪਾਲ ਕੈਂਥ)-ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਦਿੱਤਾ ਜਦੋਂ ਜਲੰਧਰ ਦੇ ਦੋ ਦਿਗਜ ਲੀਡਰਾਂ ਨੂੰ ਭਾਜਪਾ ਨੇ ਪਾਰਟੀ ਵਿੱਚ ਸ਼ਾਮਿਲ ਕਰ ਲਿਆ। ਜਿਨਾਂ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ ਹੈ ਉਹਨਾਂ ਵਿੱਚ ਕਾਂਗਰਸ ਸੀਨੀਅਰ ਲੀਡਰ ਤਜਿੰਦਰ ਬਿੱਟੂ ਅਤੇ ਸਵਰਗੀ ਸਾਬਕਾ ਐਮਪੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਬੀਬੀ ਕਰਮਜੀਤ ਕੌਰ […]

विदेश

*ਟੀ-20 ਵਿਸ਼ਵ ਕੱਪ 2022 ਦਾ ਵਿਜੇਤਾ ਬਣਿਆ ਇੰਗਲੈਂਡ, ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ*

ਆਸਟ੍ਰੇਲੀਆ (ਦਾ ਮਿਰਰ ਪੰਜਾਬ)- ਵਿਸ਼ਵ ਕੱਪ ਟੀ20  2022 ਦੇ ਫਾਈਨਲ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ। ਇੰਗਲੈਂਡ ਨੇ ਮੇਲਬਰਨ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਬੇਨ ਸਟੋਕਸ ਕੇ ਤੂਫਾਨੀ ਪ੍ਰਦਰਸ਼ਨ ਦੇ ਦਮ ‘ਤੇ ਪਾਕਿ ਨੂੰ 5 ਵਿਕਟਾਂ ਤੋਂ ਹਰਾਇਆ। ਪਾਕਿਸਤਾਨ ਨੇ ਸਭ ਤੋਂ ਪਹਿਲਾਂ ਬੈਟਿੰਗ ਕੀਤੀ ਹੈ 138 ਰਨ ਦਾ […]

पॉलिटिक्स

*ਜਲੰਧਰ ਤੋਂ ਕਾਂਗਰਸ ਨੂੰ ਵੱਡਾ ਝਟਕਾ-ਬੀਬੀ ਕਰਮਜੀਤ ਕੌਰ ਚੌਧਰੀ ਅਤੇ ਤਜਿੰਦਰ ਬਿੱਟੂ ਭਾਜਪਾ ਚ ਹੋਏ ਸ਼ਾਮਿਲ*

ਨਵੀਂ ਦਿੱਲੀ (ਜਸਪਾਲ ਕੈਂਥ)-ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਦਿੱਤਾ ਜਦੋਂ ਜਲੰਧਰ ਦੇ ਦੋ ਦਿਗਜ ਲੀਡਰਾਂ ਨੂੰ ਭਾਜਪਾ ਨੇ ਪਾਰਟੀ ਵਿੱਚ ਸ਼ਾਮਿਲ ਕਰ ਲਿਆ। ਜਿਨਾਂ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ ਹੈ ਉਹਨਾਂ ਵਿੱਚ ਕਾਂਗਰਸ ਸੀਨੀਅਰ ਲੀਡਰ ਤਜਿੰਦਰ ਬਿੱਟੂ ਅਤੇ ਸਵਰਗੀ ਸਾਬਕਾ ਐਮਪੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਬੀਬੀ ਕਰਮਜੀਤ ਕੌਰ […]

*ਪੰਥਕ ਗਠਜੋੜ ,ਅਨੰਦਪੁਰ ਮਤੇ ,ਬਸਪਾ ਦੀ ਹਮਾਇਤ ਬਿਨਾਂ ਬਾਦਲ ਦਲ ਦੀ ਜਿਤ ਸੰਭਵ ਨਹੀਂ -ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ)-ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਜਿਤਣ ਲਈ ਪੰਥਕ ਗਠਜੋੜ ਤੇ ਪੰਥਕ ਏਜੰਡੇ ਅਨੰਦਪੁਰ ਮਤੇ ਨੂੰ ਤਰਜ਼ੀਹ ਦੇਣ ਤੇ ਬਸਪਾ ਨਾਲ ਸਮਝੌਤਾ ਕਰਨ।ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਐਲਾਨੇ ਹਨ,ਉਨ੍ਹਾਂ ਨਾਲ ਪੰਥਕ […]

*ਜਲੰਧਰ ਬਣੇਗਾ ਪੰਜਾਬ ਦੀ ਦੂਜੀ ਰਾਜਧਾਨੀ-ਚਰਨਜੀਤ ਚੰਨੀ*

ਜਲੰਧਰ-16 ਅਪ੍ਰੈਲ (ਜਸਪਾਲ ਕੈਂਥ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਵਿਖੇ ਕਾਂਗਰਸ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਦੇ ਲਈ ਪੁੱਜੇ।ਜਿਲਾ ਕਾਂਗਰਸ ਭਵਨ ਵਿਖੇ ਪੁੱਜੇ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਮਜ਼ਬੂਤੀ ਦੇ ਨਾਲ ਇਹ ਚੋਣ […]

Cricket Times

Video Gallery

PM Modi in Conversation with Akshay Kumar


Website Design and Developed by OJSS IT Consultancy, +91 7889260252,www.ojssindia.in