*ਅਸਤੀਫ਼ਾ ਦੇਣ ਅਤੇ ਦੋ ਘੰਟਿਆਂ ਮਗਰੋਂ ਵਾਪਿਸ ਲੈ ਲੈਣਾ, ਜਗਦੀਸ਼ ਸਿੰਘ ਝੀਂਡਾ ਦੀ ਇਹ ਰਾਜਨੀਤਿਕ ਖੇਡ , ਪ੍ਰਧਾਨਗੀ ਪ੍ਰਾਪਤ ਕਰਨ ਵਾਸਤੇ ਹੀ ਹੈ —–ਸ਼੍ਰੋ.ਅ.ਦਲ ਯੂਰਪ*

*ਬਾਬਾ ਦਾਦੂਵਾਲ ਦੀ ਹਾਰ ਅਤੇ ਜਗਦੀਸ਼ ਝੀਂਡਾ ਦੇ ਅਸਤੀਫੇ ਮਗਰੋਂ, ਸ਼੍ਰੋਮਣੀ ਅਕਾਲੀ ਦਲ ਹੀ ਕਮੇਟੀ ਦੀ ਅਗਵਾਈ ਕਰਨ ਦਾ ਸ਼ਹੀ ਹੱਕਦਾਰ—–ਭੱਟੀ ਫਰਾਂਸ* *ਹਰਿਆਣਾ ਗੁਰਦੁਆਰਾ ਕਮੇਟੀ ਦੀ ਸੀਟ ਜਿੱਤਣ ਦੇ ਬਾਵਜੂਦ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ———-ਉਨ੍ਹਾਂ ਦਾ ਆਪਣਾ ਖੁੱਦ ਦਾ ਬਿਆਨ* *ਸਰਦਾਰ ਝੀਂਡਾ ਦੇਣਗੇ ਅਸਤੀਫ਼ਾ, ਕਿਉਂਕਿ ਉਸਦੀ ਪਾਰਟੀ ਦੇ ਕੇਵਲ 9 ਮੈਂਬਰ […]

Continue Reading

*ਕਾਂਗਰਸ ਆਗੂ ਸੰਜੇ ਸੋਨਕਰ ( ਬੱਬੁੂ ) ਦੀ ਧਰਮ ਪਤਨੀ ਦੀ ਆਤਮਿਕ ਸ਼ਾਤੀ ਲਈ ਰੱਖੇ ਗਰੁੱੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਪਗੜੀ ਭਲਕੇ*

ਜਲੰਧਰ (ਗੋਪਾਲ ਪਾਲੀ)-ਉੱਘੇ ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸ ਆਗੂ ਸੰਜੇ ਸੋਨਕਰ ( ਬੱਬੁੂ ) ਦੀ ਧਰਮ ਪਤਨੀ ਸੰਗੀਤਾ ਦੇਵੀ ਦਾ ਬੀਤੇ ਦਿਨੀ ਲੰਬੀ ਬੀਮਾਰੀ ਉਪਰੰਤ ਆਪਣੀ ਸੰਸਾਰਕ ਯਾਤਰਾ ਪੁੂਰੀ ਕਰ ਗਏ । ਉਹਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਰੁੱੜ ਪੁਰਾਣ ਦੇ ਪਾਠ ਦਾ ਭੋਗ ਤੇ ਰਸਮ ਪਗੜੀ ਦੀ ਰਸਮ 21ਜਨਵਰੀ ਦੁਪਹਿਰ 2ਵਜੇ ਤੋਂ 3 ਵਜੇ […]

Continue Reading

*20 ਜਨਵਰੀ ਨੂੰ ਮਨਾਇਆ ਜਾਵੇਗਾ ਕੁੱਲੀ ਵਾਲੇ ਸਰਕਾਰ ਭਗਤ ਸ਼ਾਹ ਜੀ ਦਾ 106ਵਾਂ ਜਨਮ ਦਿਹਾੜਾ*

ਜਲੰਧਰ ਕੈਂਟ 🙁 ਜਸਪਾਲ ਕੈਂਥ)-ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 106ਵਾਂ ਜਨਮ ਦਿਹਾੜਾ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ, ਜੈਤੇਵਾਲੀ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਰਕਾਰ […]

Continue Reading

*ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹੇਮਕੁੰਟ ਹਸਪਤਾਲ ਵਿਖੇ ਭਲਕੇ*

ਲੋਹੀਆਂ ਖ਼ਾਸ,18 ਜਨਵਰੀ( ਰਾਜੀਵ ਕੁਮਾਰ ਬੱਬੂ ) ਲੰਬੇ ਸਮੇਂ ਤੋਂ ਵਧੀਆ ਸਿਹਤ ਸਹੂਲਤਾਂ ਦੇ ਰਹੇ ਲੋਹੀਆਂ ਦੇ ਸਭ ਤੋਂ ਪਹਿਲੇ ਆਧੁਨਿਕ ਹੇਮਕੁੰਡ ਹਸਪਤਾਲ ਸਿਟੀ ਸਕੈਨ ਅਤੇ ਐਕਸੀਡੈਂਟ ਕੇਅਰ ਸੈਂਟਰ ਵੱਲੋਂ ਰੋਟਰੀ ਕਲੱਬ ਲੋਹੀਆਂ ਖਾਸ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕ ਅਪ ਕੈਂਪ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ […]

Continue Reading

*ਬਾਜ ਸਿੰਘ ਵਿਰਕ ਦੇ ਨਜ਼ਦੀਕੀ ਰਿਸ਼ਤੇਦਾਰ,ਸੋਹਣ ਸਿੰਘ ਧਨੋਆ ਇਸ ਦੁਨੀਆਂ ‘ਚ ਨਹੀਂ ਰਹੇ, ਭੱਟੀ ਪ੍ਰੀਵਾਰ ਅਤੇ ਖਾਲਸਾ ਪ੍ਰੀਵਾਰ ਵੱਲੋਂ ਦੁੱਖ ਦਾ ਇਜਹਾਰ*

ਪੈਰਿਸ 13 ਜਨਵਰੀ ( ਭੱਟੀ ਫਰਾਂਸ ) ਬਹੁਤ ਹੀ ਹਿਰਦੇਵੇਦਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਬਾਜ ਸਿੰਘ ਵਿਰਕ ਕੁੜਮ, ਸਤਿਕਾਰ ਯੋਗ ਸੋਹਣ ਸਿੰਘ ਜੀ ਧਨੋਆ, ਆਪਣੇ ਸੁਆਸਾਂ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ, ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਪ੍ਰਮਾਤਮਾਂ ਧਨੋਆ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ […]

Continue Reading

*ਫਰਾਂਸ ਨਿਵਾਸੀ ਸੋਹਣ ਸਿੰਘ ਧਨੋਆ ਇਸ ਦੁਨੀਆਂ ‘ਚ ਨਹੀਂ ਰਹੇ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਦੁੱਖ ਦਾ ਇਜਹਾਰ*

ਪੈਰਿਸ 13 ਜਨਵਰੀ ( ਭੱਟੀ ਫਰਾਂਸ ) ਬਹੁਤ ਹੀ ਹਿਰਦੇਵੇਦਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਬਾਜ ਸਿੰਘ ਵਿਰਕ ਅਤੇ ਤੀਰਥ ਸਿੰਘ ਦੇ ਕੁੜਮ, ਸਤਿਕਾਰ ਯੋਗ ਸੋਹਣ ਸਿੰਘ ਜੀ ਧਨੋਆ, ਆਪਣੇ ਸੁਆਸਾਂ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ, ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਪ੍ਰਮਾਤਮਾਂ ਧਨੋਆ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ […]

Continue Reading

*ਕਰਤਾਰਪੁਰ ਦੇ ਪ੍ਰਸਿੱਧ ਕਾਰੋਬਾਰੀ ਮਿਅੰਕ ਗੁਪਤਾ ਦੇ ਪਿਤਾ ਵਿਪਿਨ ਕੁਮਾਰ ਗੁਪਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ 5 ਨੂੰ*

ਜਲੰਧਰ (ਜਸਪਾਲ ਕੈਂਥ)-ਜਲੰਧਰ ਦੇ ਇਲਾਕਾ ਕਰਤਾਰਪੁਰ ਦੇ ਪ੍ਰਸਿੱਧ ਕਾਰੋਬਾਰੀ ਮਿਆਂਕ ਗੁਪਤਾ ਦੇ ਪਿਤਾ ਜੀ ਸ਼੍ਰੀ ਵਿਪਿਨ ਕੁਮਾਰ ਗੁਪਤ ਜੀ (ਗੋਗਾ) ਸਾਬਕਾ ਮਾਰਕੀਟ ਕਮੇਟੀ, ਜਲੰਧਰ ਜੋ ਕਿ ਮਿਤੀ 21.12.2024 ਦਿਨ ਸ਼ਨੀਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਦੁਆਰਾ ਬਹੁਤ ਸਾਰੇ ਪ੍ਰਭੂ ਦੇ ਅੱਗੇ ਵਿਲੀਨ ਹੋ ਗਏ ਹਨ। ਉਨ੍ਹਾਂ ਦੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ […]

Continue Reading

*ਖਾਬਰਾਂ ਚਰਚ ਵਿੱਚ ਪਾਸਟਰ ਯੂਸੁਫ਼ ਅੰਕੁਰ ਨਰੂਲਾ ਅਤੇ ਪਾਸਟਰ ਸੋਨੀਆਂ ਯੂਸਫ਼ ਨਰੂਲਾ ਦੀ ਅਗਵਾਈ ਹੇਠ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ*

ਜਲੰਧਰ (ਜਸਪਾਲ ਕੈਂਥ)- ਜਲੰਧਰ ਦੀ ਖਾਬਰਾਂ ਚਰਚ ਵਿੱਚ ਪਾਸਟਰ ਯੂਸੁਫ਼ ਅੰਕੁਰ ਨਰੂਲਾ ਅਤੇ ਪਾਸਟਰ ਸੋਨੀਆਂ ਯੂਸਫ਼ ਨਰੂਲਾ ਜੀ ਦੀ ਅਗਵਾਈ ਹੇਠ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਨੂੰ ਲੈਕੇ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਪੰਜਾਬ ਤੋਂ ਇਲਾਵਾ,ਦੇਸ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਜਲੰਧਰ ਤੋਂ […]

Continue Reading

*परमजीत सिंह रंगपुरी को दुबई में मिला अंतरराष्ट्रीय अवॉर्ड, स्पोर्ट्स कैटेगरी में “दा सिख अवार्ड: से नवाजा गया*

दुबई (The Mirror Punjab) संयुक्त अरब अमीरात के दुबई में हुए 13वें दा सिख अवॉर्ड में सीनियर पत्रकार परमजीत सिंह रंगपुरी को स्पोर्ट्स कैटेगरी में सिख अवॉर्ड से नवाजा गया। दा सिख अवॉर्ड पाने वाले परमजीत सिंह रंगपुरी पिछले 25 साल से मीडिया के फील्ड से जुड़े है । अपने 25 साल के करियर में […]

Continue Reading

*ਅਜੀਤ ਸਿੰਘ ਲੰਬੜ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ਜੀ ਹੁਣ ਇਸ ਦੁਨੀਆਂ ਤੇ ਨਹੀਂ ਰਹੇ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ*

ਪੈਰਿਸ 25 ਦਸੰਬਰ (ਭੱਟੀ ਫਰਾਂਸ ) ਫਰਾਂਸ ਨਿਵਾਸੀ ਅਜੀਤ ਸਿੰਘ ਲੰਬੜ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ( ਧਰਮ ਪਤਨੀ ਲੰਬੜਦਾਰ ਜੋਗਿੰਦਰ ਸਿੰਘ) ਜੀ,ਜਿਹੜੇ ਕਿ ਆਪਣੇ ਸੁਆਸਾਂ ਦੀ ਪੁੰਝੀ ਨੂੰ ਖ਼ਤਮ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ […]

Continue Reading