*ਬਲਦੇਵ ਸਿੰਘ ਦਾ ਅੰਤਿਮ ਸਸਕਾਰ ਉਸਦੇ ਸਪੁੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸੇਜ਼ਲ ਅੱਖਾਂ ਨਾਲ ਆਪਣੇ ਹੱਥੀਂ ਕੀਤਾ —ਰਾਜੀਵ ਚੀਮਾ ਅਤੇ ਭੱਟੀ ਫਰਾਂਸ*

ਪੈਰਿਸ 23 ਦਸੰਬਰ (ਦੀ ਮਿਰਰ ਪੰਜਾਬ ) ਹਰਪ੍ਰੀਤ ਸਿੰਘ ਸੰਧੂ ਅਤੇ ਬੂਟਾ ਸਿੰਘ ਸੰਧੂ, ਜਿਨ੍ਹਾਂ ਦੇ ਪੂਜਨੀਕ ਪਿਤਾ ਸਰਦਾਰ ਬਲਦੇਵ ਸਿੰਘ ਦਾ ਪਿਛਲੇ ਦਿਨੀ ਘਰ ਵਿੱਚ ਹੀ ਰਾਤ ਸਮੇੰ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ, ਦਾ ਅੰਤਿਮ ਸਸਕਾਰ ਵਿਲਤਾਨਿਊਸ ਦੀ ਬਿਜਲੀ ਵਾਲੀ ਭੱਠੀ ਵਿੱਚ ਉਸਦੇ ਪਰਿਵਾਰਿਕ ਮੈਂਬਰਾਂ, ਨਜ਼ਦੀਕੀ ਰਿਸ਼ਤੇਦਾਰਾਂ, ਯਾਰਾਂ ਦੋਸਤਾਂ […]

Continue Reading

*ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਮਾਹਰ ਡਾਕਟਰਾਂ ਨੇ ਲੰਗ ਟਰਾਂਸਪਲਾਟ ਦੀਆਂ ਆਧੁਨਿਕ ਤਕਨੀਕਾਂ ਬਾਰੇ ਦਿੱਤੀ ਜਾਣਕਾਰੀ*

ਜਲੰਧਰ 6 ਮਾਰਚ ,( ਦਾ ਮਿਰਰ ਪੰਜਾਬ)-ਦੇਸ਼ ਭਰ ਦੇ ਲੋਕਾਂ ਨੂੰ ਉੱਨਤ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਪਲ ਦੀ ਪਹਿਲ ਦੇ ਹਿੱਸੇ ਵਜ ਇੰਦਰਥ ਅਪੋਲੋ ਹਾਸਪਿਟਲਸ , ਨਵੀਂ ਦਿੱਲੀ ਨੇ ਜਲੰਧਰ ਦੇ ਸਿਹਤ ਸੰਭਾਲ ਭਾਈਚਾਰੇ ਨਾਲ ਮਿਲ ਕੇ ਹੋਟਲ ਬੈਸਟ ਵੈਸਟਰਨ ਪਲੱਸ ਵਿਖੇ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ । ਡਾਕਟਰ ਐਮਐਸ ਕੰਵਰ , ਲੀਡ […]

Continue Reading

*ਮੋਦੀ ਪੰਜਾਬ ਵਿੱਚ ਵੋਟਾਂ ਮੰਗਣ ਦੀ ਥਾਂ ਸ਼ਹੀਦ ਹੋਏ ਕਿਸਾਨਾਂ ਦੇ ਘਰ ਜਾ ਕੇ ਮੁਆਫ਼ੀ ਮੰਗਣ- ਪਰਗਟ ਸਿੰਘ*

ਜਲੰਧਰ,12 ਫਰਵਰੀ (ਦਾ ਮਿਰਰ ਪੰਜਾਬ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਆ ਕੇ ਚੋਣ ਰੈਲੀਆਂ ਕਰਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਮੁਆਫ਼ੀ ਮੰਗਣ।ਜਲੰਧਰ ਛਾਉਣੀ ਤੋਂ ਚੋਣ ਲੜ ਰਹੇ ਪਰਗਟ ਸਿੰਘ ਨੇ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ […]

Continue Reading

*ਪ੍ਰੀਤਿ ਸੁਖੀਜਾ ਗਿਰਧਰ -“ਮਿਸਿਜ਼ ਇੰਡੀਆ ਗਲੋਬ” ਖ਼ਿਤਾਬ ਜਿੱਤਿਆ, “ਗਲੇਮਰਸ” ਅਤੇ “ਮੀਡੀਆਜ਼ ਚੁਆਇਸ” ਦੇ ਟਾਇਟਲ ਐਕਸਕਲੂਸਿਵ ਅਤੇ ਐਕਸਟਰਾਆਰਡੀਨਰੀ*

ਚੰਡੀਗੜ੍ਹ( ਦਾ ਮਿਰਰ ਪੰਜਾਬ)-ਇੱਕ ਛੋਟੇ ਸ਼ਹਿਰ ਦੀ ਕੁੜੀ ਪ੍ਰੀਤੀ ਸੁਖੀਜਾ ਗਿਰਧਰ ਨੇ 25 ਤੋਂ 28 ਨਵੰਬਰ 2021 ਤੱਕ ਚਾਰ ਦਿਨਾਂ ਸਮਾਗਮ ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੇ ਗਏ ਐਕਸਕਲੂਸਿਵ ਅਤੇ ਐਕਸਟਰਾਆਰਡੀਨਰੀ (ਆਈ ਐਮ ਦ ਵਰਲਡ) 2021 ਵਿੱਚ “ਮਿਸਿਜ਼ ਇੰਡੀਆ ਗਲੋਬ” ਦਾ ਖਿਤਾਬ ਜਿੱਤਿਆ ਹੈ। ਹੁਣ ਮਿਸਿਜ਼ ਇੰਡੀਆ ਗਲੋਬ ਇੰਟਰਨੈਸ਼ਨਲ 2022 ਭਵਿੱਖ ਵਿੱਚ ਭਾਗ ਲੈਣਗੇ। ਉਸਨੇ […]

Continue Reading

*बौरी मैमोरियल ट्रस्ट ने इनोसैंट हाट्र्स में चलाया डेंगू अवेयरनेस कैंपेन*

जालन्धर, २५ अक्तूबर (The Mirror Punjab): बौरी मैमोरियल एजुकेशनल एंड मैडीकल ट्रस्ट ने इनोसैंट हाट्र्स ग्रुप के छात्रों और समाज के सदस्यों को मच्छर जनित वायरल संक्रमण डेंगू के बारे में जागरूक किया, जो मौसम परिवर्तन के कारण बच्चों में तेज़ी से फैल रहा है। डा. नुपुर सूद (सलाहकार बाल रोग विशेषज्ञ, इनोसैंट हाट्र्स मल्टीस्पेशलिटी […]

Continue Reading

*ਰਜਵੰਤ ਕੌਰ ਸੈਣੀ ਦਾ ਲੇਖ ਸਾਦਗੀ ਪੜ੍ਹਨ ਲਈ ਕਲਿੱਕ ਕਰੋ-*

ਸਾਦਗੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ।ਤੁਸੀਂ ਕਿਸੇ ਮਹਾਨ ਨੇਤਾ ,ਸ਼ਖਸ਼ੀਅਤ ਦੇ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ ,ਪਰ ਜਦੋਂ ਅਸਲ ਜੀਵਨ ਵਿੱਚ ਉਸ ਇਨਸਾਨ ਨੂੰ ਮਿਲਦੇ ਹੋ ਤਾਂ ਅਚਾਨਕ ਕਹਿ ਉੱਠਦੇ ਹੋ ,ਇਹ ਆਦਮੀ ਕਿੰਨਾ ਸਾਦਾ ਹੈ।ਅਜਿਹੇ ਮਹਾਨ ਲੋਕ ਸਾਦਗੀ ਦੇ ਬੜੇ ਪ੍ਰੇਮੀ ਹੁੰਦੇ ਹਨ ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਉਨ੍ਹਾਂ ਤੋਂ ਘੱਟ […]

Continue Reading

*ਰਜਵੰਤ ਕੌਰ ਸੈਣੀ ਦਾ ਲੇਖ “ਨਿਮਰਤਾ” । ਪੜ੍ਹਨ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ*

ਸਾਨੂੰ ਹਮੇਸ਼ਾ ਨਿਮਰਤਾ ਰੂਪੀ ਗੁਣ ਨੂੰ ਉਜਾਗਰ ਕਰਨਾ ਚਾਹੀਦਾ ਹੈ।ਇਹ ਵਿਅਕਤੀਗਤ ਖ਼ੁਸ਼ੀ ਦੇ ਲਈ ਅਤੇ ਪ੍ਰਭਾਵਸ਼ਾਲੀ ਸਮਾਜਿਕ ਜੀਵਨ ਲਈ ਬਹੁਤ ਜ਼ਰੂਰੀ ਹੈ।ਨਿਮਰਤਾ ਦਾ ਅਰਥ ਹੈ ਨੀਵਾਂ ਹੋਣਾ,ਨਿਊਣਾ ਬੇਹੱਦ ਹਲੀਮੀ ਤੇ ਠਰ੍ਹਮੇ ਨਾਲ ਦੂਜੇ ਨਾਲ ਪੇਸ਼ ਆਉਣਾ ਹੈ।ਆਪਣੇ-ਆਪ ਨੂੰ ਕਦੇ ਵੀ ਜ਼ਿਆਦਾ ਬੁੱਧੀਮਾਨ,ਚਲਾਕ ਅਤੇ ਸੁੰਦਰ ਨਾ ਸਮਝੋ।ਨਿਮਰਤਾ ਸਾਦਗੀ ਅਤੇ ਸ਼ਾਂਤੀ ਦਾ ਹੀ ਰੂਪ ਹੈ।ਸਾਡੇ ਅੰਦਰ ਕਦੇ […]

Continue Reading

*ਨਿੱਕੂ ਪਾਰਕ ’ਚ ਜਲਦ ਚਾਲੂ ਹੋਣਗੇ ਕੋਲੰਬਸ ਅਤੇ ਬ੍ਰੇਕ ਡਾਂਸ ਝੂਲੇ*

ਜਲੰਧਰ, 27 ਜੁਲਾਈ (ਦਾ ਮਿਰਰ ਪੰਜਾਬ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਕੂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਸਦਕਾ ਪਾਰਕ ਵਿੱਚ ਤਿੰਨ ਹੋਰ ਮੁੱਖ ਝੂਲੇ ਜਲਦ ਚਾਲੂ ਹੋ ਰਹੇ ਹਨ , ਜਿਸ ਨਾਲ ਆਮ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਲਈ ਮਨੋਰੰਜਨ ਦੇ ਦਾਇਰੇ ਦਾ ਵਿਸਥਾਰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ […]

Continue Reading