*ਕਬੱਡੀ ਖਿਡਾਰੀ ਮਨਜੀਤ ਸਿੰਘ ਮਾਨ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਦੇ ਪ੍ਰਬੰਧਕਾਂ ਨੇ ਬਣਾਇਆ ਕੋਚ——–ਵਡਾਲਾ ਅਤੇ ਸੰਨੀ*

ਪੈਰਿਸ 22 ਮਈ (ਭੱਟੀ ਫਰਾਂਸ ) ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਦੇ ਸੀਨੀਅਰ ਮੈਂਬਰਾਂ ਸੰਦੀਪ ਸਿੰਘ ਵਡਾਲ਼ਾ ਅਤੇ ਸੰਨੀ ਵਡਾਲਾ ਨੇ ਮੀਡੀਆ ਪੰਜਾਬ ਨੂੰ ਜਾਣਕਾਰੀ ਭੇਜਦੇ ਹੋਏ ਕਿਹਾ ਕਿ ਉਨਾਲੱਖ ਸਰਬਸੰਮਤੀ ਨਾਲ ਫਰਾਂਸ ਵਿੱਚ ਵੱਸਦੇ ਮਨਜੀਤ ਸਿੰਘ ਮਾਨ (ਹੁਸੈਨਪੁਰ ਜਿਲਾ ਕਪੂਰਥਲਾ ) ਨੂੰ ਕਲੱਬ ਦਾ ਕੋਚ ਨਾਮਜਦ ਕੀਤਾ ਹੈ ਜਿਸਦੀ ਬਕਾਇਦਾ ਜਾਣਕਾਰੀ […]

Continue Reading

*ਖੇਡ ਵਿਭਾਗ ਦੇ “ਭਾਜੀ” ਅਤੇ ਉਨ੍ਹਾਂ ਦੇ ਚਹੇਤੇ ਹਾਕੀ ਕੋਚਾਂ ਦੀ ਹੋਵੇਗੀ ਜਾਂਚ*

ਪਿਆਰੇ ਹਾਕੀ ਦੋਸਤੋ !  ਜਿਵੇਂ ਕੇ ਆਪ ਨੂੰ ਪਤਾ ਹੀ ਹੈ ਕਿ ਖੇਡ ਵਿਭਾਗ, ਪੰਜਾਬ ਦੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਵੱਲੋਂ ਖੇਡ ਵਿਭਾਗ ਨਾਲ ਗੰਢਤੁਪ ਕਰਕੇ ਡਿਜਰਵ ਕਰਦੇ ਸਹੀ ਕੋਚਾਂ ਦਾ ਹੱਕ ਮਾਰਦੇ ਹੋਏ, ਗਲਤ ਤੱਥ ਦੇ ਅਧਾਰ ਤੇ ਸਰਕਾਰ ਨੂੰ ₹ 50.00 […]

Continue Reading

*ਕ੍ਰਿਕਟਰ ਹਰਭਜਨ ਸਿੰਘ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਕ੍ਰਿਕਟਰ ਹਰਭਜਨ ਸਿੰਘ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਟਵਿੱਟਰ ‘ਤੇ ਇੱਕ ਵੀਡੀਓ ਸੰਦੇਸ਼ ਵਿੱਚ, ਸਾਬਕਾ ਭਾਰਤੀ ਆਫ ਸਪਿਨਰ ਨੇ ਕਿਹਾ ਕਿ “ਕਈ ਤਰੀਕਿਆਂ ਨਾਲ, ਮੈਂ ਪਹਿਲਾਂ ਹੀ ਸੰਨਿਆਸ ਲੈ ਚੁੱਕਾ ਸੀ”, ਪਰ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਆਪਣੀ ਪ੍ਰਤੀਬੱਧਤਾ ਦੇ ਕਾਰਨ ਘੋਸ਼ਣਾ […]

Continue Reading

*ਹਾਕੀ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਵੱਲੋਂ ਖੇਡ ਵਿਭਾਗ ਨੂੰ ਖੁੱਲ੍ਹਾ ਚੈਲੇਂਜ !*

ਜਲੰਧਰ, 19 ਦਸੰਬਰ : ( ਦਾ ਮਿਰਰ ਪੰਜਾਬ ) : ਹਾਕੀ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਵੱਲੋਂ ਪੰਜਾਬ ਤੇ ਪੰਜਾਬ ਖੇਡ ਵਿਭਾਗ ਵਿਚੋਂ “ਹਾਕੀ ਖੇਡ ਮਾਫੀਏ” ਦਾ ਸਫਾਇਆ ਕਰਨ ਲਈ ਵਿੱਢੀ ਮੁਹਿੰਮ ਦੇ ਫਲਸਰੂਪ ਖੇਡ ਵਿਭਾਗ, ਪੰਜਾਬ ਨੂੰ ਖੁੱਲਾ ਚੈਲੇਂਜ ਕੀਤਾ ਹੈ । ਭਾਰਤ ਦੀ ਸਿਰਕੱਢ ਸੰਸਥਾ ਸੁਰਜੀਤ ਹਾਕੀ ਸੁਸਾਇਟੀ ਨਾਲ 38 ਸਾਲਾਂ ਤੋਂ ਵੱਧ […]

Continue Reading

*ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ*

ਚੰਡੀਗੜ੍ਹ, 02 ਨਵੰਬਰ (ਦਾ ਮਿਰਰ ਪੰਜਾਬ) ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ ਹਨ ਉਕਤ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਕੀਤਾ। ਸ੍ਰੀਮਤੀ ਗੁਲਾਟੀ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਮੈਚ ਤੋਂ ਬਾਅਦ ਕੁਝ ਲੋਕਾਂ ਵਲੋਂ ਵਿਰਾਟ ਕੋਹਲੀ ਸਮੇਤ ਪੂਰੀ ਟੀਮ […]

Continue Reading

*ਪਰਗਟ ਸਿੰਘ ਨੇ ਖੇਡਿਆ ਜੇਤੂ ਸ਼ਾਟ, ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਦਾ ਕੀਤਾ ਐਲਾਨ*

ਜਲੰਧਰ 23 ਅਕਤੂਬਰ (ਦਾ ਮਿਰਰ ਪੰਜਾਬ)-ਹਾਕੀ ਓਲੰਪੀਅਨ ਅਤੇ ਭਾਰਤ ਨੂੰ ਦੋ ਵਾਰ ਓਲੰਪਿਕਸ ਹਾਕੀ ਵਿੱਚ ਅਗਵਾਈ ਦੇਣ ਵਾਲੇ ਪੰਜਾਬ ਦੇ ਖੇਡ ਮੰਤਰੀ ਪਰਗਟ ਨੇ ਡੀ.ਏ.ਵੀ ਯੂਨੀਵਰਸਿਟੀ ਵਿੱਚ ਕਿ੍ਰਕਟ ਦਾ ਜੇਤੂ ਸ਼ਾਟ ਖੇਡ ਕੇ ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਦਾ ਰੋਡ ਮੈਪ ਐਲਾਨਿਆ। ਡੀ ਏ ਵੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਕਿ੍ਰਕਟ ਖੇਡਦਿਆਂ, ਉਨਾਂ ਨੇ […]

Continue Reading

*ਬ੍ਰਹਮ ਮਹਿੰਦਰਾ, ਪਰਗਟ ਸਿੰਘ ਤੇ ਭਾਰਤੀ ਹਾਕੀ ਟੀਮ ਵੱਲੋਂ ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ’ ਰਿਲੀਜ਼*

ਚੰਡੀਗੜ੍ਹ, 25 ਸਤੰਬਰ (ਦਾ ਮਿਰਰ ਪੰਜਾਬ)-ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀਆਂ ਸੰਖੇਪ ਜੀਵਨੀਆਂ ‘ਤੇ ਆਧਾਰਿਤ ਪੁਸਤਕ ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ’ ਅੱਜ ਰਿਲੀਜ਼ ਕੀਤੀ ਗਈ। ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਓਲੰਪਿਕ ਜੇਤੂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਸਨਮਾਨ ਵਿੱਚ ਰੱਖੇ ਸਮਾਗਮ ਦੌਰਾਨ ਐਸੋਸੀਏਸ਼ਨ […]

Continue Reading

*ਇੰਨੋਸੈਂਟ ਹਾਰਟਸ ਦਾ ਅਭਿਨਵ ਠਾਕੁਰ ਪੰਜਾਬ ਸਟੇਟ ਬੈਡਮਿੰਟਨ ’ਚ ਦੋਹਰਾ ਖਿਤਾਬ ਜਿੱਤ ਕੇ ਸਰਬੋਤਮ ਖਿਡਾਰੀ ਘੋਸ਼ਿਤ*

ਜਲੰਧਰ, 21 ਸੰਤਬਰ ( ਦਾ ਮਿਰਰ ਪੰਜਾਬ) — ਇੰਨੋਸੈਂਟ ਹਾਰਟਸ ਲੋਹਾਰਾਂ ਦੇ ਅਭਿਨਵ ਠਾਕੁਰ ਨੇ ਮੋਹਾਲੀ ਵਿੱਚ ਆਯੋਜਿਤ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸਿੰਗਲ ਅਤੇ ਡਬਲ ਕੈਟਾਗਰੀ ਵਿੱਚ ਸੋਨ ਪਦਕ ਜਿੱਤ ਕੇ ਦੋਹਰਾ ਖਿਤਾਬ ਹਾਸਿਲ ਕੀਤਾ ਅਤੇ 17 ਸਾਲ ਦੀ ਉਮਰ ਵਿੱਚ ਸੀਨੀਅਰ ਪੰਜਾਬ ਸਟੇਟ ਚੈਂਪੀਅਨ ਬਣ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅਭਿਨਵ ਠਾਕੁਰ […]

Continue Reading

*ਕੈਪਟਨ ਦੇ ਹੱਥਾਂ ਨਾਲ ਬਣਿਆ ਮੁਰਗਾ ਅਤੇ ਬੱਕਰਾ ਖਾਕੇ ਖਿਡਾਰੀ ਹੋਏ ਨਿਹਾਲ*

ਚੰਡੀਗੜ੍ਹ, 8 ਸਤੰਬਰ( ਦਾ ਮਿਰਰ ਪੰਜਾਬ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪੀਅਨ ਖਿਡਾਰੀਆਂ ਦੇ ਮਾਣ ਵਿਚ ਆਪਣੇ ਨਿਵਾਸ ਉਤੇ ਕੀਤੀ ਮੇਜ਼ਬਾਨੀ ਦੇ ਮਾਹੌਲ ਨੂੰ ਆਨੰਦਮਈ ਅਤੇ ਯਾਦਗਾਰੀ ਬਣਾ ਦਿੱਤਾ। ਮੁੱਖ ਮੰਤਰੀ ਵੱਲੋਂ ਸੂਬੇ ਦੇ ਓਲੰਪੀਅਨਾਂ ਅਤੇ ਨੇਜਾ ਸੁਟਾਵੇਂ ਨੀਰਜ ਚੋਪੜਾ ਨਾਲ ਕੀਤੇ ਵਾਅਦੇ ਮੁਤਾਬਕ ਇਨ੍ਹਾਂ ਪਲਾਂ ਨੂੰ ਅੱਜ ਸਾਕਾਰ ਰੂਪ ਦਿੱਤਾ। ਪੰਜਾਬ ਨਾਲ ਸਬੰਧਤ ਭਾਰਤੀ […]

Continue Reading

*ਮੁੱਖ ਮੰਤਰੀ ਨੇ ਹਾਕੀ ਵਿੱਚ ਭਾਰਤ ਦੀ ਖੁੱਸ ਚੁੱਕੀ ਸ਼ਾਨ ਦੀ ਬਹਾਲੀ ਲਈ ਪੁਰਸ਼ ਹਾਕੀ ਟੀਮ ਦੀ ਪਿੱਠ ਥਾਪੜੀ*

ਚੰਡੀਗੜ੍ਹ, 12 ਅਗਸਤ: (ਦਾ ਮਿਰਰ ਪੰਜਾਬ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਮੈਡਲ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਜਲਦ ਹੀ ਰੂਪ ਰੇਖਾ ਤਿਆਰ ਕਰੇਗੀ। ਉਨ੍ਹਾਂ ਮੁੱਖ ਸਕੱਤਰ ਨੂੰ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ `ਤੇ ਵਿਚਾਰਨ ਲਈ ਕਿਹਾ। ਅੱਜ ਸ਼ਾਮ ਇੱਥੇ ਪੰਜਾਬ […]

Continue Reading