*ਬਸਪਾ ਦੀ ਪੰਜਾਬ ਸੰਭਾਲੋ ਰੈਲੀ ਵਿੱਚ ਮੀਂਹ ਦੇ ਬਾਵਜੂਦ ਲੋਕਾਂ ਦਾ ਆਇਆ ਹੜ੍ਹ*

ਫਗਵਾੜਾ( ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਸਾਹਿਬ ਕਾਂਸ਼ੀਰਾਮ ਦੇ ਜਨਮਦਿਵਸ ਮੌਕੇ ਅੱਜ 15 ਮਾਰਚ ਨੂੰ ਪਾਰਟੀ ਵੱਲੋਂ ਫਗਵਾੜਾ ਦੀ ਦਾਣਾ ਮੰਡੀ ਵਿੱਚ ਪੰਜਾਬ ਸੰਭਾਲੋ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਲੋਕਾਂ ਦਾ ਭਾਰੀ ਇਕੱਠ ਹੋਇਆ, ਜਿਸ ਕਰਕੇ ਪੰਡਾਲ ਵੀ ਛੋਟਾ ਪੈ ਗਿਆ। ਰੈਲੀ ਵਾਲੇ ਸਥਾਨ ਦੇ ਬਾਹਰ ਵੀ ਪੰਡਾਲ ਨਾਲੋਂ ਦੁੱਗਣੀ ਗਿਣਤੀ ਵਿੱਚ […]

Continue Reading

*ਪੰਜਾਬ ਸਰਕਾਰ ਵੱਲੋਂ ਦੇਰੀ ਕਾਰਨ ਗਰੀਬ ਬੱਚਿਆਂ ਦੀ ਪ੍ਰਾਈਵੇਟ ਸਕੂਲਾਂ ਵਿੱਚ 25% ਦਾਖਲੇ ਲਈ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਣ ਦੀ ਖਦਸ਼ਾ*

ਜਲੰਧਰ (ਜਸਪਾਲ ਕੈਂਥ)-ਅੱਜ ਜਲੰਧਰ ਪ੍ਰੈਸ ਕਲੱਬ ਵਿਖੇ ਓਂਕਾਰ ਨਾਥ, ਸਾਬਕਾ ਐਡਿਸ਼ਨਲ ਡਿਪਟੀ ਕੰਪਟ੍ਰੋਲਰ ਅਤੇ ਆਡੀਟਰ ਜਨਰਲ ਅਤੇ ਜਗਮੋਹਨ ਸਿੰਘ ਰਾਜੂ, ਆਈ.ਏ.ਐਸ. (ਸੇਵਾਮੁਕਤ) ਚੇਅਰਮੈਨ, ਨਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 19 ਫਰਵਰੀ 2025 ਨੂੰ ਜਾਰੀ ਕੀਤੇ ਅੰਤਰਿਮ ਹੁਕਮਾਂ ਦੇ ਬਾਵਜੂਦ, ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ […]

Continue Reading

*ਤਾਰਾ ਪੈਲਸ ਦੇ ਸੰਚਾਲਕ ਵਲੋਂ ਭਗਵੰਤ ਮਾਨ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਵੱਡਾ ਚੈਲੇੰਜ, ਪੈਲਸ ਦੀਆਂ ਲਗਾਈਆਂ ਗਈਆਂ ਸੀਲਾਂ ਨੂੰ ਇੱਕ ਵਾਰ ਫਿਰ ਤੋਂ ਤੋੜਿਆ*

ਜਲੰਧਰ (ਜਸਪਾਲ ਕੈਂਥ)- ਜਲੰਧਰ ਦੇ 120 ਫੁੱਟ ਰੋਡ ਸਥਿਤ ਤਾਰਾ ਪੈਲਸ ਦੇ ਸੰਚਾਲਕ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਠੇਗਾ ਦਿਖਾਉਂਦੇ ਹੋਏ ਪੈਲਸ ਦੀਆਂ ਸੀਲਾਂ ਨੂੰ ਤੋੜ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲਜ ਕਰ ਦਿੱਤਾ ਗਿਆ ਹੈ , ਹੁਣ ਇਹ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਇਸ ਚੈਲੇੰਜ ਨੂੰ ਕਿਵੇਂ ਲੈਂਦੀ […]

Continue Reading

*ਜੱਥੇਦਾਰ ਅਕਾਲ ਤਖਤ ਤੇ ਕੇਸਗੜ੍ਹ ਨੂੰ ਹਟਾਉਣਾ ਖਾਲਸਾ ਪੰਥ ਦਾ ਅਪਮਾਨ-ਖਾਲਸਾ*

ਜਲੰਧਰ (ਜਸਪਾਲ ਕੈਂਥ)-ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਤੇ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਤੋਂ ਸੇਵਾ ਮੁਕਤ ਕਰਨ ਦੀ ਨਿੰਦਾ ਕਰਦਿਆਂ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਖਾਲਸਾ ਪੰਥ ਲਈ ਚੈਲਿੰਜ ਦਸਿਆ ਹੈ ਤੇ ਕਿਹਾ ਹੈ ਕਿ ਬਾਦਲ ਦਲ ਜੋ ਪੰਥ ਦਾ ਗੁਨਾਹਗਾਰ ਹੈ ,ਉਸਨੇ ਅਕਾਲ ਤਖਤ ਸਾਹਿਬ ਤੇ […]

Continue Reading

*ਪੁੱਡਾ ਨੇ ਜੰਡੂ ਸਿੰਘਾ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਤੇ ਬਣੀ ਨਜਾਇਜ਼ ਕਲੋਨੀ ਨੂੰ ਪੀਲੇ ਪੰਜੇ ਨਾਲ ਕੀਤਾ ਢਹਿ ਢੇਰੀ*

ਜਲੰਧਰ (ਜਸਪਾਲ ਕੈਂਥ)-ਪੁੱਡਾ ਵੱਲੋਂ ਅੱਜ ਜੰਡੂ ਸਿੰਘਾ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਨਜਦੀਕ ਐਕਸਿਸ ਬੈਂਕ ਦੇ ਨਜਦੀਕ ਬਣੀ ਕਲੋਨੀ ਨੂੰ ਪੀਲੇ ਪੰਜੇ ਨਾਲ ਢਹਿ ਢੇਰੀ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਜਿਸ ਸਮੇਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਜਾਇਜ਼ ਕਲੋਨੀਆਂ ਖਿਲਾਫ ਇਸੇ ਤਰ੍ਹਾਂ ਹੀ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।  […]

Continue Reading

*ਬਸਪਾ ਲੀਡਰਸ਼ਿਪ ਬਨਾਰਸ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿੱਚ ਹੋਈ ਨਤਮਸਤਕ*

ਬਨਾਰਸ (ਜਸਪਾਲ ਕੈਂਥ)- ਡੇਰਾ ਸਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਅਗਵਾਈ ਵਿੱਚ ਬਨਾਰਸ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਲੀਡਰਸ਼ਿਪ ਨਤਮਸਤਕ ਹੋਈ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਇੱਥੇ […]

Continue Reading

*ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਦੀ ਬਸਪਾ ਨੇ ਸਖਤ ਨਿਖੇਧੀ ਕੀਤੀ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਬਾਬਾ ਸਾਹਿਬ ਦੇ ਕਰੋੜਾਂ ਪੈਰੋਕਾਰਾਂ ਦੀਆਂ ਭਾਵਨਾਵਾਂ […]

Continue Reading

*ਬਾਦਲ ਦਲ ਦੀ ਲੀਡਰਸ਼ਿਪ ਨੇ ਅਕਾਲ ਤਖਤ ਤੇ ਹੁਕਮਨਾਮੇ ਨੂੰ ਚੈਲਿੰਜ ਕੀਤਾ-ਸਿਖ ਬੁਧੀਜੀਵੀ*

ਜਲੰਧਰ (ਜਸਪਾਲ ਕੈਂਥ)-ਸਿੱਖ ਚਿੰਤਕਾਂ ਗੁਰਤੇਜ ਸਿੰਘ ਆਈਏਐਸ,ਪਰਮਿੰਦਰ ਪਾਲ ਸਿੰਘ ਖਾਲਸਾ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ, ਮਨਜੀਤ ਸਿੰਘ ਗਤਕਾ ਮਾਸਟਰ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਕਰਕੇ ਬਾਦਲ ਦਲ ਦੀ ਹੁਕਮਨਾਮੇ ਵਿਰੋਧੀ ਮੁਹਿੰਮ ਕਾਰਣ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ 28 ਜਨਵਰੀ ਨੂੰ ਸੱਦੀ ਗਈ ਇਕੱਤਰਤਾ […]

Continue Reading

*ਨਵਾਂ ਤੇ ਖੁਸ਼ਹਾਲ ਪੰਜਾਬ ਬਣਾਉਣ ਦੀ ਦਿਸ਼ਾ ਵੱਲ ਅੱਗੇ ਵਧੇਗੀ ਬਸਪਾ : ਡਾ. ਅਵਤਾਰ ਸਿੰਘ ਕਰੀਮਪੁਰੀ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਜ਼ਿਲ੍ਹਾ ਤਰਨਤਰਨ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਜਦਕਿ ਬਸਪਾ ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ ਤੇ ਤਰਸੇਮ ਥਾਪਰ ਅਤੇ ਤਰਨਤਾਰਨ ਲੋਕਸਭਾ ਇੰਚਾਰਜ ਸਤਨਾਮ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਮੀਟਿੰਗ ਦੀ […]

Continue Reading

*ਸੋਸ਼ਲ ਮੀਡੀਆ ਦੇ ਬਹੁਤ ਤੇਜੀ ਨਾਲ ਪਸਾਰੇ ਨੇ ਪਾਠਕਾਂ ਦੀ ਰੁਚੀ ਕਿਤਾਬਾਂ ਪੜ੍ਹਨ ਵਿੱਚ ਘਟਾਈ*

ਬਲਵਿੰਦਰ ਪਾਲ ਸਿੰਘ ਡਾਕਟਰ ਸਿਮਰਜੀਤ ਕੌਰ ਬਰਾੜ ਸਿੰਮੀ ਮਨੋਵਿਗਿਆਨ ਐਜੂਕੇਸ਼ਨ ਵਿਚ ਪੀਐਚਡੀ ਹਨ । ਉਨ੍ਹਾਂ ਐਮ ਐਡ ਵੀ ਕੀਤੀ ਹੋਈ ਹੈ।ਦਸ਼ਮੇਸ਼ ਕਾਲਜ ਆਫ ਐਜੂਕੇਸ਼ਨ ਬਾਦਲ ਬਠਿੰਡਾ ਵਿਚ ਉਹ ਪ੍ਰੋਫੈਸਰ ਹਨ।ਉਨ੍ਹਾਂ ਦੀਆਂ ਰਚਨਾਵਾਂ ਕਵਿਤਾਵਾਂ ਕਹਾਣੀਆਂ ਮਨੋਵਿਗਿਆਨਕ ਦਿ੍ਸ਼ਟੀਕੋਣ ਤੋਂ ਰਚੀਆਂ ਹੁੰਦੀਆਂ ਹਨ।ਉਨ੍ਹਾਂ ਦੀ “ਕਸੂਰਵਾਰ ਕੌਣ” ਕਹਾਣੀ ਨੂੰ ਤੀਸਰਾ ਮਨਜੀਤ ਸਿੰਘ ਬਿਲਿੰਗ ਯਾਦਗਾਰੀ ਕਹਾਣੀ ਪੁਰਸਕਾਰ-2021 ਮਿਲਿਆ ਸੀ, ਕਹਾਣੀ […]

Continue Reading