*ਦਿਸ਼ਾ – ਐਨ ਇਨੀਸ਼ਿਏਟਿਵ’ ਦੇ ਤਹਿਤ ‘ਵਰਲਡ ਸਾਈਟ ਡੇ’ ਦੇ ਮੌਕੇ ‘ਤੇ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਅਤੇ ਜਾਗਰੂਕਤਾ ਮੁਹਿੰਮ ਦਾ ਕੀਤਾ ਗਿਆ ਆਯੋਜਨ*

ਜਲੰਧਰ (ਜਸਪਾਲ ਕੈਂਥ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੀ ‘ਦਿਸ਼ਾ – ਐਨ  ਇਨੀਸ਼ਿਏਟਿਵ’ ਦੇ ਤਹਿਤ ‘ਲਵ ਯੂਵਰ ਆਇਜ਼’ ਨਾਮਕ ਜਾਗਰੂਕਤਾ ਮੁਹਿੰਮ ‘ਵਰਲਡ ਸਾਈਟ ਡੇ’ ਮਨਾਉਣ ਲਈ ਸ਼ੁਰੂ ਕੀਤੀ ਗਈ। ਇਸ ਮੁਹਿੰਮ  ਵਜੋਂ ਅੱਖਾਂ ਦੀ ਸਿਹਤ , ਬਚਾਵ ਅਤੇ ਦੇਖਭਾਲ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਅਤੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ […]

Continue Reading

*ਬਸਪਾ ਦੀ ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ’ਚ ਲੋਕਾਂ ਦਾ ਹੜ੍ਹ ਆਇਆ*

ਜਲੰਧਰ (ਜਸਪਾਲ ਕੈਂਥ)- ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਦੇ ਪਰਿਨਿਰਵਾਣ ਦਿਵਸ ’ਤੇ ਅੱਜ ਵੀਰਵਾਰ ਨੂੰ ਫਿਲੌਰ ਵਿਖੇ ਪਾਰਟੀ ਵੱਲੋਂ ਸੂਬਾ ਪੱਧਰੀ ਮਹਾਰੈਲੀ ਕੀਤੀ ਗਈ, ਜਿਸ ’ਚ ਲੋਕਾਂ ਦਾ ਹੜ੍ਹ ਆ ਗਿਆ। ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਦੇ ਬੈਨਰ ਹੇਠ ਹੋਈ ਇਸ ਇਤਿਹਾਸਕ ਰੈਲੀ ਦੌਰਾਨ ਭਾਰੀ ਇਕੱਠ ਵਿਚਕਾਰ ਪੰਜਾਬ ’ਚ ਸੱਤਾ ਪਰਿਵਰਤਨ ਦਾ ਸੰਕਲਪ ਲਿਆ ਗਿਆ। […]

Continue Reading