*ਦਿੱਲੀ ਏਅਰਪੋਰਟ ’ਤੇ ਸਿੱਖ ਆਗੂ ਜੀਵਨ ਸਿੰਘ ਨਾਲ ਨਸਲਵਾਦੀ ਵਿਹਾਰ,ਸਿੱਖ ਕੌਮ ਦਾ ਅਪਮਾਨ -ਖਾਲਸਾ*

ਜਲੰਧਰ (ਜਸਪਾਲ ਕੈਂਥ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਬੀਤੇ ਦਿਨੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਾਮਿਲਨਾਡੂ ਮੂਲ ਦੇ ਸਿੱਖ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਸਰਦਾਰ ਜੀਵਨ ਸਿੰਘ ਨਾਲ ਇੱਕ ਅਜਿਹੀ ਸ਼ਰਮਨਾਕ ਅਤੇ ਚਿੰਤਾਜਨਕ ਘਟਨਾ ਵਾਪਰੀ, ਜਿਸ ਨੇ ਸਿੱਖ ਕੌਮ ਦੇ ਦਿਲਾਂ ਨੂੰ ਠੇਸ ਪਹੁੰਚਾਈ ਅਤੇ ਦੇਸ਼ ਦੇ ਸੰਵਿਧਾਨਕ ਮੁੱਲਾਂ ਨੂੰ ਚੁਣੌਤੀ ਦਿੱਤੀ। ਇਹ […]

Continue Reading

*ਸਿੱਖ ਸੇਵਕ ਸੁਸਾਇਟੀ ਨੇ ਹੜ ਪੀੜਤ ਪਿੰਡ ਮੰਡਾਲਾ ਛੰਨਾ ਵਿਚ ਮੈਡੀਕਲ ਕੈਂਪ ਲਗਾਇਆ-ਖਾਲਸਾ*

ਜਲੰਧਰ (ਜਸਪਾਲ ਕੈਂਥ)-ਬੀਤੇ ਛਨੀਵਾਰ ਗੁਰਦੁਆਰਾ ਸਿੰਘ ਸਭਾ ਮੰਡਿਆਲਾ ਛੰਨਾ ਵਿਖੇ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਆਲੇ ਦੁਆਲੇ ਹੜ ਪੀੜਤਾਂ ਪਿੰਡਾਂ ਲਈ  7 ਘੰਟੇ ਲਈ ਵਿਸ਼ਾਲ  ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਗੁਰਦੁਆਰੇ ਵਿਚ ਸੰਗਤ ਲਈ ਤੇ ਧੂਸੀ ਬੰਨ ਉਪਰ ਸੇਵਾ ਕਰ ਰਹੀ ਸੰਗਤ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ। ਹੜ ਪੀੜਤਾਂ ਨੂੰ ਰਾਹਿਤ ਸਮਗਰੀ,ਕਪੜੇ ਵੰਡੇ […]

Continue Reading

*ਸੁਆਮੀ ਸਤਿਸੰਗ ਘਰ ਪਠਾਨਕੋਟ ਚੌਂਕ ਨੇੜੇ ਜਲੰਧਰ ਕੈਂਟ ਦੇ ਇੱਕ ਸਿਆਸੀ ਲੀਡਰ ਨੇ ਕੱਟੀ ਗੈਰ ਕਾਨੂੰਨੀ ਕਲੋਨੀ , ਸਰਕਾਰ ਨੂੰ ਲਗਾਇਆ ਲੱਖਾਂ ਦਾ ਚੂਨਾ*

ਜਲੰਧਰ (ਜਸਪਾਲ ਕੈਂਥ)- ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਮੁਹੱਲਾ ਸੰਤੋਖਪੁਰਾ ਪਠਾਨਕੋਟ ਚੌਂਕ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਦੇ ਇਲਾਕੇ ਵਿੱਚ ਇੱਕ ਗੈਰ ਕਾਨੂੰਨੀ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ , ਨਜਾਇਜ਼ ਕਲੋਨੀ ਕੱਟ ਕੇ ਕਲੋਨਾਈਜ਼ਰ ਨੇ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ। ਜਾਣਕਾਰੀ ਅਨੁਸਾਰ, ਕਲੋਨਾਈਜ਼ਰ ਵੱਲੋਂ ਨਾਂ ਕੇਵਲ ਪਲਾਟ ਕੱਟੇ […]

Continue Reading

*ਬਿਰਦੀ ਜਠੇਰੇ ਸੁੱਚੀ ਪਿੰਡ ਦਾ ਸਲਾਨਾ ਮੇਲਾ ਸ਼ਰਧਾ ਪੂਰਵਕ ਕਰਵਾਇਆ ਗਿਆ, ਦੇਸ਼- ਵਿਦੇਸ਼ ਦੀਆਂ ਹਜਾਰਾਂ ਸੰਗਤਾ ਹੋਈਆਂ ਨਤਮਸਤਕ*

ਜਲੰਧਰ (ਜਸਪਾਲ ਕੈਂਥ)- . ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਸੁੱਚੀ ਪਿੰਡ ਵਲੋਂ  ਸਮੁੂਹ ਸੰਗਤ ਤੇ ਨਗਰ ਦੇ ਸਹਿਯੋਗ ਨਾਲ ਸਲਾਨਾ ਮੇਲਾ ਬਹੁਤ ਹੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਪ੍ਰਧਾਨ ਗੁਰਦਿਆਲ ਬਿਰਦੀ ਦੀ ਅਗਵਾਈ ਵਿੱਚ ਕਰਵਾੀਆ ਗਿਆ । ਇਸ ਦੀ ਜਾਣਕਾਰੀ ਜਨਰਲ ਸਕੱਤਰ ਦਇਆ ਰਾਮ ਬਿਰਦੀ ਨੇ ਦਸਿਆ ਇਸ ਵਿਸ਼ਾਲ ਮੇਲੇ ਵਿੱਚ  ਹਜਾਰਾਂ  ਸੰਗਤਾ ਦਰਬਾਰ ਤੇ ਨਤਮਸਤਕ […]

Continue Reading

*ਬਸਪਾ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਕੱਢੀ ਯਾਤਰਾ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਸ਼ਨੀਵਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਕੱਢੀ ਗਈ। ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਇਸ ਯਾਤਰਾ ਵਿੱਚ ਗੱਡੀਆਂ ਦੇ ਵੱਡੇ ਕਾਫਿਲੇ ਨਾਲ ਹਜ਼ਾਰਾਂ ਲੋਕ ਸ਼ਾਮਿਲ ਹੋਏ। ਗੁਰੂ ਘਰਾਂ ਦੀਆਂ ਹੋ ਰਹੀਆਂ ਬੇਅਦਬੀਆਂ […]

Continue Reading

*ਬਿਰਦੀ ਜਠੇਰੇ ਸੁੱਚੀ ਪਿੰਡ ਦਾ ਸਲਾਨਾ ਮੇਲਾ 21 ਨੂੰ*

ਜਲੰਧਰ (ਜਸਪਾਲ ਕੈਂਥ)-  ਬਿਰਦੀ ਜਠੇਰੇ ਪ੍ਰੰਬਧਕ ਕਮੇਟੀ ਸੁੱਚੀ ਪਿੰਡ ਦੀ ਇੱਕ ਵਿਸ਼ੇਸ ਬੈਠਕ ਸਥਾਨਕ ਦਰਬਾਰ ਪ੍ਰਧਾਨ ਗੁਰਦਿਆਲ ਬਿਰਦੀ ਦੀ ਅਗਵਾਈ ਵਿੱਚ ਕੀਤੀ ਗਈ । ਸਮੂਹ ਸੰਗਤ ਤੇ ਨਗਰ ਦੇ ਸਹਿਯੋਗ ਨਾਲ ਇਹ ਵਿਸ਼ਾਲ ਮੇਲਾ 21 ਸੰਤਬਰ ਦਿਨ ਅੇੈਤਬਾਰ ਨੂੰ  ਕਰਵਾਇਆ  ਜਾ ਰਿਹਾ ਹੈ । ਇਸਦੀ ਜਾਣਕਾਰੀ ਦਿੰਦਿਆਂ  ਕਮੇਟੀ ਦੇ ਜਨਰਲ ਸੱਕਤਰ ਦਇਆ ਰਾਮ ਬਿਰਦੀ ਨੇ […]

Continue Reading

*ਸਿੱਖ ਸੇਵਕ ਸੁਸਾਇਟੀ ਵਲੋਂ ਹੜਾਂ ਕਾਰਣ ਟਾਪੂ ਬਣੇ ਪਿੰਡ ਮੁੰਡੀ ਕਾਲੂ ਨੂੰ ਰਾਹਿਤ ਲਈ ਕਿਸ਼ਤੀ ਭੇਟ ਕੀਤੀ-ਖਾਲਸਾ*

ਜਲੰਧਰ( ਜਸਪਾਲ ਕੈਂਥ)-ਪੰਜਾਬ ਦੇ ਦੁਆਬੇ ਕਪੂਰਥਲਾ, ਜਲੰਧਰ ਅਤੇ ਸੁਲਤਾਨਪੁਰ ਲੋਧੀ ਪਿੰਡਾਂ ਵਿਚ ਹੜ੍ਹਾਂ ਨੇ ਅਜਿਹਾ ਕਹਿਰ ਮਚਾਇਆ ਹੈ ਕਿ ਪਿੰਡਾਂ ਦੀਆਂ ਗਲੀਆਂ, ਖੇਤਾਂ , ਸੜਕਾਂ ਦੇ ਰਾਹ—ਸਭ ਕੁਝ ਪਾਣੀ ਵਿਚ ਡੁੱਬ ਗਏ ਹਨ। ਮੰਡ ਇਲਾਕਿਆਂ ਵਿਚ ਹੜ੍ਹ ਦੇ ਪਾਣੀ ਨੇ ਕਈ ਪਿੰਡਾਂ ਦਾ ਖਤਰਨਾਕ ਉਜਾੜਾ ਕਰ ਦਿਤਾ ਹੈ।ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਪੂਰਥਲਾ ਦੇ ਪਿੰਡਾਂ—ਅਸੀਕਲਾਂ, […]

Continue Reading

*ਬੀਤੀ ਦਿਨਾਂ ਪਿੰਡ ਮਿਆਣੀ ‘ਚ 32 ਸਾਲਾ ਨੌਜਵਾਨ ਦੀ ਕੁੱਟਮਾਰ ਕਰਨ ਕਾਰਣ ਹੋਈ ਮੌਤ* 

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ) ਬੀਤੇ 2 ਮਹੀਨੇ ਪਹਿਲਾਂ ਪਿੰਡ ਮਿਆਣੀ ਵਿਖੇ ਇੱਕ ਨੌਜਵਾਨ ਦੀ 5-6 ਲੋਕਾਂ ਨੇ ਬੇਰਹਿਮੀ ਕੁੱਟਮਾਰ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ ਸੀ, ਜਿਸ ਦੀ ਕਿ ਬੀਤੀ 10 ਸਤੰਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ । ਇਸ ਮੌਕੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲਾਲੋ ਬਾਈ ਪਤਨੀ ਵਿਧਵਾ ਸੀਨਾ […]

Continue Reading

*ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਨੂੰ ਦਿੱਤਾ ਪਸ਼ੂਆਂ ਵਾਸਤੇ ਚਾਰਾ*

ਲੋਹੀਆਂ ਖਾਸ, (ਰਾਜੀਵ ਕੁਮਾਰ ਬੱਬੂ) : “ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਹਿਯੋਗ ਸੇਵਾ ਸੁਸਾਇਟੀ ਬੰਗਾ” ਦੇ ਮੈਂਬਰ 100 ਕੁਇੰਟਲ ਪਸ਼ੂਆਂ ਦਾ ਅਚਾਰ ਲੈ ਕੇ ਇੰਦਰਾਂ ਦਾਣਾ ਮੰਡੀ ਲੋਹੀਆਂ ਵਿੱਚ ਪਹੁੰਚੇ ਜਿੱਥੇ ਕਿ “ਗੁਰੂ ਨਾਨਕ ਮੋਦੀਖਾਨਾ ਪਰਿਵਾਰ” ਦੇ ਮੈਂਬਰਾਂ ਵੱਲੋਂ ਪਿਛਲੇ 22 ਦਿਨਾਂ ਤੋਂ ਮਿੱਟੀ ਦੇ ਬੋਰੇ ਭਰਨ ਦੀ ਸੇਵਾ ਲਗਾਤਾਰ ਜਾਰੀ ਹੈ। ਇਹ ਅਚਾਰ ਛੋਟੇ ਪੱਧਰ […]

Continue Reading

*ਭੋਗਪੁਰ ਦੇ ਭੰਡਾਰੀ ਕਾਰ ਬਜ਼ਾਰ ਦੇ ਮਾਲਕ ਪੀ. ਕੇ. ਭੰਡਾਰੀ ਤੇ ਦੋਸਤਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵੱਡੀ ਸੇਵਾ*

ਜਲੰਧਰ (ਜਸਪਾਲ ਕੈਂਥ)-ਭੋਗਪੁਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਭੰਡਾਰੀ ਕਾਰ ਬਾਜ਼ਾਰ ਦੇ ਮਾਲਿਕ, ਸਮਾਜ ਸੇਵਕ ਪੀ. ਕੇ. ਭੰਡਾਰੀ ਦੀ ਅਗਵਾਈ ਵਿੱਚ ਹੜ੍ਹ ਪੀੜਤਾਂ ਲਈ ਵੱਡੇ ਪੱਧਰ ਤੇ ਸਹਾਇਤਾ ਮੁਹਿੰਮ ਚਲਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਲੁਧਿਆਣਾ ਕਾਰ ਬਾਜ਼ਾਰ ਦੇ ਵੱਡੇ ਵਪਾਰੀ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ।  ਸ਼੍ਰੀ ਪੀ. ਕੇ. ਭੰਡਾਰੀ […]

Continue Reading