*ਪ੍ਰਧਾਨਗੀ ਦੀ ਕੀਮਤ ਦਾ ਅਹਿਸਾਸ, ਬੀਬੀ ਜੀ ਨੂੰ ਹੁਣ, ਹੋਇਆ ਹੋਣਾਂ ਹੈ, ਵਰਨਾ ਪਹਿਲਾਂ ਤਿੰਨ ਵਾਰ ਬਿਨਾਂ ਸੰਘਰਸ਼ ਕੀਤੇ, ਮਿਲੀ ਪ੍ਰਧਾਨਗੀ ਦੇ ਇਵਜ ਵੱਜੋਂ ਉਹ ਅਕਾਲੀ ਦਲ ਨਾਂ ਤਿਆਗਦੇ -ਭੱਟੀ, ਲਹਿਰਾ, ਨੌਰਾ ਅਤੇ ਭੰਗੂ*
*ਜਿੰਦਾ ਜਮੀਰ ਵਾਲਿਆਂ ਦੀ ਗਿਣਤੀ ਹੋਈ ਇੱਕ ਸੌਅ ਸੱਤ ਅਤੇ ਅਕਾਲੀ ਦਲ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਵਾਲੇ ਰਹਿ ਗਏ ਕੇਵਲ ਤੇਤੀ —-ਡੋਗਰਾਂ ਵਾਲ, ਭੁੰਗਰਨੀ, ਫਤਿਹਗੜ ਅਤੇ ਬੋਦਲ* *ਧਾਮੀ ਸਾਹਿਬ ਦੀ ਜਿੱਤ ਨੇ ਸਾਫ ਕਰ ਦਿੱਤਾ ਹੈ ਕਿ ਆਉਣ ਵਾਲਾ ਕੱਲ, ਸ਼੍ਰੋਮਣੀ ਅਕਾਲੀ ਦਲ ਦਾ ਹੈ, ਨਾਂ ਕਿ ਵਿਰੋਧੀਆਂ ਦੇ ਹੱਥਾਂ ਵਿੱਚ ਖੇਡਣ ਵਾਲਿਆਂ ਦਾ […]
Continue Reading