*ਮੇਲਾ ਮੰਢਾਲੀ 29 ਜੂਨ ਤੋਂ 3 ਜੁਲਾਈ ਤੱਕ-ਸਾਈਂ ਉਮਰੇ ਸ਼ਾਹ ਜੀ ਕਾਦਰੀ*

ਜਲੰਧਰ (ਜਸਪਾਲ ਕੈਂਥ)-ਦੁਆਬੇ ਦੇ ਦੁਨੀਆ ਭਰ ਵਿੱਚ ਮਸ਼ਹੂਰ ਅਸਥਾਨ ਰੋਜ਼ਾ ਦਾਤਾ ਉਬਦੁਲਾ ਸ਼ਾਹ ਜੀ ਕਾਦਰੀ ਪਿੰਡ ਮੰਢਾਲੀ ਜਿਲਾ ਨਵਾਂਸ਼ਹਿਰ ਵਿੱਖੇ ਪੰਜ ਰੋਜਾ ਮੇਲਾ ਮਿਤੀ 29 ਜੂਨ ਤੋਂ 3 ਜੁਲਾਈ ਤਕ ਕਰਵਾਇਆ ਜਾ ਰਿਹਾ ਹੈ। ਮੌਜੂਦਾ ਗਦੀ ਨਸ਼ੀਨ ਸਾਈਂ ਉਮਰੇ ਸ਼ਾਹ ਜੀ ਕਾਦਰੀ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਹਾਨ ਸਮਾਗਮ ਵਿਚ ਉਚ ਕੋਟੀ […]

Continue Reading

*अक्सर विवादों में रहने वाला अरमान अस्पताल फिर विवादों में महिला की मौत के बाद हंगामा, मृतक के परिजनों ने लगाया डॉक्टर पर लापरवाही का आरोप*

जालंधर 25 जून (jaspal kainth) अस्पताल में परिजनों द्वारा भारी हंगामा किया जा रहा है। मिली जानकारी के अनुसार भाजपा नेता के पूर्व अध्यक्ष की भतीजी 30 वर्षीय सोनम की स्पाइन की सर्जरी करवाने के लिए अस्पताल में भर्ती करवाया गया था, जहां ईलाज के दौरान लड़की की मौत हो गई। उक्त मृतक सोनम सरकारी […]

Continue Reading

*ਬਾਬਾ ਰੋੌੜੀ ਸ਼ਾਹ ਰੁੜਕਾਂ ਕਲਾਂ ਦਾ ਸਾਲਾਨਾ ਮੇਲਾ 28 , 29 ਜੂਨ ਨੂੰ*

ਜਲੰਧਰ (ਪਾਲੀ)ਧੰਨ- ਧੰਨ ਬਾਬਾ ਰੋੌੜੀ ਸ਼ਾਹ ਦਾ ਸਾਲਾਨਾ ਮੇਲਾ 28 , 29 ਜੂਨ ਨੂੰ ਪਿੰਡ ਰੁੜਕਾਂ ਕਲਾਂ ( ਜਲੰਧਰ ) ਦੇ ਦਰਬਾਰ ਤੇ ਪ੍ਰੰਬਧਕ ਕਮੇਟੀ ਵਲੋ ਸਮੂਹ ਨਗਰ ਨਿਵਾਸੀਆਂ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ।        ਇਸਦੀ ਜਾਣਕਾਰੀ ਦਿੰਦਿਆਂ ਪ੍ਰੰਬਧਕ ਕਮੇਟੀ ਨੇ ਦਸੇਆ ਇਸ ਮੇਲੇ ਵਿੱਚ ਝੰਡਾ ਅਤੇ ਚਾਦਰ […]

Continue Reading

*ਐਸਐਚ ਓ ਲਾਭ ਸਿੰਘ ਇਨਸਾਫ ਦੇਣ ਵਿੱਚ ਹੋਇਆ ਫੇਲ*

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ ) ਸੋਨੂ ਆਰੋੜਾ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਅਰੋੜਾ ਨੇ ਕੀਤੇ ਵੱਡੇ ਖੁਲਾਸੇ ਬਾਰ ਬਾਰ S H Oਨੂੰ ਫੋਨ ਕਰਨ ਤੇ ਨਹੀਂ ਮਿਲਿਆ ਕੋਈ ਜਵਾਬ ਜਲਾਲਪੁਰ ਕਲਾਂ ਪਿੰਡ ਦੇ ਚਰਚਿਤ ਮਾਮਲੇ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਵੱਲੋਂ ਐੱਸ ਸੀ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ ।ਅੱਜ […]

Continue Reading

*ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਰਾਬ ਠੇਕੇ ਖੋਲੇ ਜਾਣ, ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਤੇ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਸਰਕਾਰ ਖਿਲਾਫ ਬਸਪਾ ਵਲੋਂ ਵੱਡਾ ਪ੍ਰਦਰਸ਼ਨ*

ਜਲੰਧਰ/ਗੜ੍ਹਸ਼ੰਕਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ 18 ਜੂਨ ਨੂੰ ਨਸ਼ਿਆਂ ਦੇ ਮੁੱਦੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੀ ਬੇਅਦਬੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਲੈ ਕੇ ਗੜ੍ਹਸ਼ੰਕਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਬਸਪਾ ਦੇ ਸੂਬਾ […]

Continue Reading

*ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਵੱਡਾ ਹੁੰਗਾਰਾ-ਭਾਜਪਾ ਤੇ ਲੋਕ ਇਨਸਾਫ ਪਾਰਟੀ ਦੇ ਵੱਡੇ ਆਗੂ ਬਸਪਾ ਵਿੱਚ ਸ਼ਾਮਲ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ ਮੁਹਿੰਮ’ ਤੋਂ ਪ੍ਰਭਾਵਿਤ ਹੋ ਕੇ ਸੂਬੇ ਭਰ ਵਿੱਚੋਂ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ, ਉੱਥੇ ਦੂਜੀ ਪਾਰਟੀਆਂ ਦੇ ਵੱਡੇ ਆਗੂ ਵੀ ਬਸਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਇੱਥੇ ਪ੍ਰੈਸ ਕਲੱਬ ਵਿਖੇ ਮਿਤੀ 8 ਜੂਨ ਨੂੰ ਭਾਜਪਾ ਤੇ […]

Continue Reading

*ਪਿੰਡ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਕੱਟੀ ਨਿਰਮਲ ਨਾਮਕ ਪ੍ਰੋਪਰਟੀ ਡੀਲਰ ਦੇ ਨਜਾਇਜ਼ ਕਲੋਨੀ*

ਜਲੰਧਰ (ਦਾ ਮਿਰਰ ਪੰਜਾਬ)-ਪਿੰਡ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਇਕ ਨਿਰਮਲ ਸਿੰਘ ਪ੍ਰਾਪਰਟੀ ਡੀਲਰ ਵੱਲੋਂ ਨਜਾਇਜ਼ ਕਲੋਨੀ ਕੱਟੀ ਗਈ ਹੈ, ਇਹ ਕਲੋਨੀ ਲਗਭਗ ਇੱਕ ਏਕੜ ਤੋਂ ਵੱਧ ਦੱਸੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਕਲੋਨੀ ਵਿੱਚ ਜਿਆਦਾਤਰ ਪਲਾਟ ਨਕਸ਼ੇ ਤੇ ਹੀ ਵੇਚੇ ਗਏ ਹਨ। ਪਲਾਟ ਖਰੀਦਣ ਵਾਲੇ ਭੋਲੇ ਭਾਲੇ ਲੋਕਾਂ ਨੂੰ ਦੱਸਿਆ ਗਿਆ […]

Continue Reading

*ਨਾ ਸੀਵਰੇਜ ਨਾ ਪਾਣੀ ਨਜਾਇਜ਼ ਕਲੋਨੀ ਦੀ ਇਹੀ ਨਿਸ਼ਾਨੀ, ਸੁੰਦਰ ਨਗਰ ਇਲਾਕੇ ਦੇ ਛੱਪੜ ਵਿੱਚ ਕੱਟੀ ਨਜਾਇਜ਼ ਕਲੋਨੀ , ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਾਇਆ ਚੂਨਾ*

ਜਲੰਧਰ (ਜਸਪਾਲ ਕੈਂਥ)- ਸਥਾਨਕ ਸੁੰਦਰ ਨਗਰ ਮੋੜ ਤੇ ਕੁਝ ਸਿਆਸੀ ਲੋਕਾਂ ਵੱਲੋਂ ਛੱਪੜ ਵਾਲੀ ਥਾਂ ਤੇ ਨਜਾਇਜ਼ ਕਲੋਨੀ ਕੱਟੀ ਜਾ ਰਹੀ ਹੈ। ਜਿਸ ਨਾਲ ਭਗਵੰਤ ਮਾਨ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਨਜਾਇਜ਼ ਕਲੋਨੀ ਵਿੱਚ ਜਿੰਨੇ ਵੀ ਪਲਾਟ ਹਨ ਉਹਨਾਂ ਨੂੰ ਨਕਸ਼ੇ ਤੇ ਹੀ ਵੇਚ ਦਿੱਤਾ ਗਿਆ […]

Continue Reading

*ਸੱਤਾਧਾਰੀ ਧਿਰ ਦੇ ਦਬਾਅ ਹੇਠ ਪੁਲਿਸ ਨੇ ਸਰਪੰਚ ਤੇ ਗੁਰੂ ਘਰ ਪ੍ਰਧਾਨ ‘ਤੇ ਝੂਠਾ ਚੋਰੀ ਦਾ ਮਾਮਲਾ ਦਰਜ ਕੀਤਾ*

ਜਲੰਧਰ (ਜਸਪਾਲ ਕੈਂਥ)- ਹਲਕਾ ਕਰਤਾਰਪੁਰ ਵਿੱਚ ਪੈਂਦੇ ਪਿੰਡ ਧਾਲੀਵਾਲ ਕਾਦੀਆਂ ਦੇ ਸਰਪੰਚ ਮਨਦੀਪ ਕੁਮਾਰ, ਗੁਰੂ ਘਰ ਦੇ ਪ੍ਰਧਾਨ ਧਰਮਪਾਲ ਦੇ ਸਮਰਥਨ ਵਿੱਚ ਆਏ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਸੱਤਾਧਾਰੀ ਧਿਰ ਵੱਲੋਂ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ‘ਤੇ ਝੂਠੇ ਪਰਚੇ […]

Continue Reading