ਪੰਥਕ ਮਸਲਿਆਂ ਦੇ ਹੱਲ ਲਈ ਮੋਦੀ ਸਰਕਾਰ 21 ਮੈਂਬਰੀ ਕਮੇਟੀ ਬਣਾਵੇ-ਖਾਲਸਾ*

ਜਲੰਧਰ (ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਰਾਜਸਥਾਨ ’ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਬੀਬੀ ਗੁਰਪ੍ਰੀਤ ਕੌਰ ਨੂੰ ਪੰਜ ਕਕਾਰਾਂ ਦੀ ਪਵਿੱਤਰਤਾ ਕਾਰਨ ਪ੍ਰੀਖਿਆ ’ਚੋਂ ਬਾਹਰ ਕਰਨ ਦੀ ਦੁਖਦਾਈ ਘਟਨਾ ਨੇ ਸਿੱਖ ਜਗਤ ਦੇ ਦਿਲਾਂ ਨੂੰ ਠੇਸ ਪਹੁੰਚਾਈ ਸੀ। ਉਨ੍ਹਾਂ ਕਿਹਾ ਕਿ ਸਿਖ ਪੰਥ ਦੇ ਰੋਸ, ਘੱਟ ਗਿਣਤੀ […]

Continue Reading

*ਸਿਵਲ ਹਸਪਤਾਲ ਪਹੁੰਚੀ ਬਸਪਾ, ਮੌਤਾਂ ਲਈ ਆਪ ਸਰਕਾਰ ਤੇ ਸਿਹਤ ਵਿਭਾਗ ਨੂੰ ਜ਼ਿੰਮੇਵਾਰ ਦੱਸਿਆ*

ਜਲੰਧਰ (ਜਸਪਾਲ ਕੈਂਥ )- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਬਸਪਾ ਵੱਲੋਂ ਅੱਜ ਸੋਮਵਾਰ ਨੂੰ ਜਲੰਧਰ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ, ਜਿੱਥੇ ਬੀਤੇ ਦਿਨੀਂ ਟਰੋਮਾ ਸੈਂਟਰ ਦੇ ਆਕਸੀਜਨ ਪਲਾਂਟ ਵਿੱਚ ਖਰਾਬੀ ਹੋਣ ਕਰਕੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ […]

Continue Reading

*ਇੰਨੋਸੈਂਟ ਹਾਰਟਸ ਸਕੂਲ ਵਲੋਂ ਅਧਿਆਤਮਿਕ ਪ੍ਰੋਗਰਾਮ ‘ਅਨਹਦ: ਇੱਕ ਡਿਵਾਇਨ ਕਨੈਕਸ਼ਨ’ ਦਾ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ ਦੇ ਤਿੰਨੋਂ ਕੈਂਪਸਾਂ – ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਰੋਡ ਵਿਖੇ ਇੱਕ ਅਧਿਆਤਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ‘ਅਨਹਦ: ਇੱਕ ਡਿਵਾਇਨ ਕਨੈਕਸ਼ਨ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਅਧਿਆਤਮਿਕ ਚੇਤਨਾ ਪੈਦਾ ਕਰਨਾ ਸੀ, ਨਾਲ ਹੀ ਸੱਭਿਆਚਾਰਕ ਸਦਭਾਵਨਾ ਅਤੇ ਭਾਵਨਾਤਮਕ ਸੰਤੁਲਨ ਨੂੰ ਉਤਸ਼ਾਹਿਤ ਕਰਨਾ ਸੀ। […]

Continue Reading

*ਮਜ਼ਬੂਤ ਸੰਗਠਨ ਦੇ ਦਮ ’ਤੇ ਸੱਤਾ ਦੀ ਲੜਾਈ ਲੜੇਗੀ ਬਸਪਾ : ਆਕਾਸ਼ ਆਨੰਦ*

ਜਲੰਧਰ (jaspal kainth)- ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਐਤਵਾਰ ਨੂੰ ਪਾਰਟੀ ਦੇ ਸੂਬਾ ਦਫਤਰ ਵਿੱਚ ਪੰਜਾਬ ਤੇ ਜੰਮੂ-ਕਸ਼ਮੀਰ ਸੂਬਿਆਂ ਦੇ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਲਈ ਇੱਕ ਬੈਠਕ ਰੱਖੀ ਗਈ। ਇਸ ਵਿੱਚ ਬਸਪਾ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਮੁੱਖ ਮਹਿਮਾਨ ਵੱਜੋਂ ਪਹੁੰਚੇ। ਇਸ ਮੌਕੇ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਵੀ ਵਿਸ਼ੇਸ਼ […]

Continue Reading

*ਸਵੈ-ਮੁਲਾਂਕਣ ਟੈਕਸ ਭੁਗਤਾਨਾਂ ਅਧੀਨ ਵਿਆਜ ਤੋਂ ਬਚਣ ਲਈ ਨਿਰਧਾਰਤ ਮਿਤੀਆਂ ਤੋਂ ਪਹਿਲਾਂ ਐਡਵਾਂਸ ਟੈਕਸਾਂ ਦੇ ਸਮੇਂ ਸਿਰ ਭੁਗਤਾਨ ਬਾਰੇ ਜਾਗਰੂਕ ਕੀਤਾ*

ਲੋਹੀਆਂ ਖਾਸ (ਰਾਜੀਵ ਬੱਬੂ)-ਆਮਦਨ ਕਰ ਦਫ਼ਤਰ, ਨਕੋਦਰ ਨੇ ਡਾ. ਜੀ.ਐਸ. ਫਣੀ ਕਿਸ਼ੋਰ, ਯੋਗ ਮੁੱਖ ਆਮਦਨ ਕਰ ਕਮਿਸ਼ਨਰ ਦੀ ਅਗਵਾਈ ਹੇਠ ਅਤੇ ਸ਼੍ਰੀ ਜੇ.ਐਸ. ਮਿਨਹਾਸ, ਪ੍ਰਿੰ. ਆਮਦਨ ਕਰ ਕਮਿਸ਼ਨਰ, ਜਲੰਧਰ-1 ਅਤੇ ਸ਼੍ਰੀ ਧਰਮੇਂਦਰ ਸਿੰਘ ਪੂਨੀਆ, ਐਡੀਸ਼ਨਲ ਆਮਦਨ ਕਰ ਕਮਿਸ਼ਨਰ, ਰੇਂਜ-4, ਜਲੰਧਰ ਦੀ ਯੋਗ ਅਗਵਾਈ ਹੇਠ ਪਾਰਕਲੈਂਡ ਪੈਲੇਸ, ਲੋਹੀਆਂ ਖਾਸ ਵਿਖੇ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ […]

Continue Reading

*ਐੱਸ.ਐੱਚ.ਓ ਗੁਰਸ਼ਰਨ ਸਿੰਘ ਨੇ ਥਾਣੇ ਦਾ ਚਾਰਜ ਸੰਭਾਲਿਆ*

ਲੋਹੀਆਂ ਖਾਸ, 25 ਜੁਲਾਈ (ਰਾਜੀਵ ਕੁਮਾਰ ਬੱਬੂ: ਥਾਣਾ ਲੋਹੀਆਂ ਖ਼ਾਸ ਦੇ ਸਬ ਇੰਸਪੈਕਟਰ ਲਾਭ ਸਿੰਘ ਦੀ ਕ੍ਰਾਈਮ ਬ੍ਰਾਂਚ ਜਲੰਧਰ ਬਦਲੀ ਹੋਣ ਕਰਕੇ ਕ੍ਰਾਈਮ ਬ੍ਰਾਂਚ ਜਲੰਧਰ ਤੋਂ ਬਦਲ ਕੇ ਆਏ ਨਵ-ਨਿਯੁਕਤ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਨੇ ਥਾਣਾ ਲੋਹੀਆਂ ਖਾਸ ਦਾ ਚਾਰਜ ਸੰਭਾਲਿਆ ਹੈ। ਇਸ ਮੌਕੇ ਲੋਹੀਆਂ ਖਾਸ ਦੇ ਥਾਣੇ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ […]

Continue Reading

*ਮਾਲਕਾਂ ਅਤੇ ਡਰਾਈਵਰਾਂ ਨੂੰ ਲੋਹੀਆਂ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਦੇ ਵਿਰੋਧ ਵਿੱਚ ਗਿੱਦੜ ਪਿੰਡੀ ਟੂਲ ਪਲਾਜਾ ਤੇ ਸ਼ਾਂਤੀਪੂਰਨ ਧਰਨਾ*

ਲੋਹੀਆਂ ਖਾਸ 24ਜੁਲਾਈ(ਰਾਜੀਵ ਕੁਮਾਰ ਬੱਬੂ)-ਲੋਹੀਆਂ ਪੁਲਿਸ ਵੱਲੋਂ ਵੱਖ-ਵੱਖ ਕਸਬਿਆਂ ਦੇ ਟਰਾਂਸਪੋਰਟ ਕਿੱਤੇ ਨਾਲ ਸਬੰਧਤ ਮਾਲਕਾਂ ਅਤੇ ਡਰਾਈਵਰਾਂ ਨੂੰ ਲੋਹੀਆਂ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਦੇ ਵਿਰੋਧ ਵਿੱਚ ਗਿੱਦੜ ਪਿੰਡੀ ਟੂਲ ਪਲਾਜਾ ਤੇ ਸ਼ਾਂਤੀਪੂਰਨ ਧਰਨਾ ਦੇ ਕੇ ਉਹਨਾਂ ਨਾਲ ਹੁੰਦੀਆਂ ਵਧੀਕੀਆਂ ਦਾ ਮਾਮਲਾ ਉਠਾਉਣ ਤੇ ਲੋਹੀਆਂ ਪੁਲਿਸ ਨੇ ਪਰਚਾ 0096 ਤਹਿਤ ਵੱਖ ਵੱਖ ਧਾਰਵਾਂ ਹੇਠ […]

Continue Reading

*ਦੌੜਾਕ ਫੌਜਾ ਸਿੰਘ ਇਕ ਮਹਾਨ ਮੈਰਾਥਨ ਦੌੜਾਕ ਹੋਣ ਦੇ ਨਾਲ-ਨਾਲ ਵਿਲੱਖਣ ਹਿੰਮਤ ਅਤੇ ਦ੍ਰਿੜ ਸੰਕਲਪ ਦੇ ਪ੍ਰਤੀਕ ਸਨ-ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ*

ਜਲੰਧਰ, 20 ਜੁਲਾਈ (ਜਸਪਾਲ ਕੈਂਥ)- ਐਸਜੀਪੀਸੀ ਮੈਂਬਰ ਸਰਦਾਰ ਪਰਮਜੀਤ ਸਿੰਘ ਰਾਏਪੁਰ ਐਤਵਾਰ ਨੂੰ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ। ਉਨ੍ਹਾਂ ਫੌਜਾ ਸਿੰਘ ਦੇ ਜੱਦੀ ਪਿੰਡ ਬਿਆਸ ਵਿਖੇ ਪਹੁੰਚ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।    ਸ. ਰਾਏਪੁਰ ਨੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮ੍ਰਿਤਕ ਦੇਹ ’ਤੇ ਫੁੱਲ ਮਲਾਵਾਂ […]

Continue Reading

*ਇੰਨੋਸੈਂਟ ਹਾਰਟਸ ਸਕੂਲ ਵਿਖੇ ਵਰਚੁਅਲ ਅਨੁਭਵਾਂ ਦੀ ਪੜਚੋਲ ਕਰਨ ਲਈ ਸਾਰੀਆਂ ਸ਼ਾਖਾਵਾਂ ਵਿੱਚ ਮੈਟਾਵਰਸ ਗਤੀਵਿਧੀ ਦਾ ਕੀਤਾ ਗਿਆ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ- ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਦੇ ਸਾਰੇ ਪੰਜ ਕੈਂਪਸਾਂ ਨੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਹਿਲਾ ਮੈਟਾਵਰਸ ਸਿਖਲਾਈ ਪ੍ਰੋਗਰਾਮ ਦੀ ਮੇਜ਼ਬਾਨੀ ਕਰਕੇ ਸਿੱਖਿਆ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ, ਜਿਸ ਨਾਲ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਤਕਨਾਲੋਜੀ ਰਾਹੀਂ ਜੀਵਨ ਵਿੱਚ ਇੱਕ ਵਾਰ […]

Continue Reading

*ਪਰਮਿੰਦਰ ਪਾਲ ਸਿੰਘ ਖਾਲਸਾ ਵਲੋਂ (ਜੀਰੋ-ਫੀਸ) ਨਾਲ ਜਾਣੇ ਜਾਂਦੇ ਸਕੂਲ ਵਿਚ ਸਿੱਖ ਯੋਧਿਆਂ ਦੇ ਮਿਊਜੀਅਮ ਦਾ ਐਲਾਨ, ਉਦਘਾਟਨ ਜਥੇਦਾਰ ਅਕਾਲ ਤਖਤ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਕਰਨਗੇ – ਖਾਲਸਾ*

ਜਲੰਧਰ-(ਜਸਪਾਲ ਕੈਂਥ)-ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੀ ਅਗਵਾਈ ਹੇਠ ਬਸਤੀ ਸ਼ੇਖ, ਮਾਡਲ ਹਾਊਸ ਰੋਡ ’ਤੇ ਸਥਿਤ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਵਿਖੇ ਇੱਕ ਭਾਵਪੂਰਤ ਸਨਮਾਨ ਸਮਾਰੋਹ ਦਾ ਆਯੋਜਨ ਹੋਇਆ। ਇਹ ਸਕੂਲ ਗਰੀਬ ਸਿੱਖਾਂ, ਦਲਿਤਾਂ ਅਤੇ ਪਛੜੇ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਨਿਸ਼ਕਾਮ ਸੇਵਾ ਵਿੱਚ ਜੁਟਿਆ ਹੋਇਆ ਹੈ, ਜਿਸ ਨਾਲ ਗੁਰੂ ਨਾਨਕ ਸਾਹਿਬ […]

Continue Reading