*ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸਨ ਵੱਲੋਂ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਲਈ ਵਿੱਤੀ ਸਾਲ 2022-23 ਲਈ ਟੈਰਿਫ ਆਰਡਰ ਜਾਰੀ*

ਚੰਡੀਗੜ, 31 ਮਾਰਚ( ਦਾ ਮਿਰਰ ਪੰਜਾਬ)-ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸਨ ਵੱਲੋਂ ਮਿਤੀ 31.03.2022 ਦੇ ਆਦੇਸਾਂ ਤਹਿਤ ਵਿੱਤੀ ਸਾਲ 2022-23 ਲਈ ਟੈਰਿਫ/ਚਾਰਜਾਂ ਵਾਲੇ ਟੈਰਿਫ ਆਰਡਰ ਜਾਰੀ ਕੀਤੇ ਗਏ ਹਨ। ਆਦੇਸਾਂ ਵਿੱਚ, ਕਮਿਸਨ ਨੇ ਵਿੱਤੀ ਸਾਲ 2022-23 ਲਈ ਲਾਗੂ ਟੈਰਿਫ/ਚਾਰਜਾਂ ਸਮੇਤ ਵਿੱਤੀ ਸਾਲ 2020-21 ਦੀ ਤੁਲਨਾ, ਵਿੱਤੀ ਸਾਲ 2021-22 ਦੀ ਸਲਾਨਾ ਕਾਰਗੁਜਾਰੀ ਸਮੀਖਿਆ (ਏ.ਪੀ.ਆਰ.) ਅਤੇ ਵਿੱਤੀ ਸਾਲ […]

Continue Reading

*ਜੰਗਲਾਤ ਐਕਟ ਦੀ ਅਸਪੱਸ਼ਟਤਾ ਲਕੱਡ਼ ਮਾਫੀਏ ਦੇ ਆਈ ਰਾਸ, ਨੀਮ ਪਹਾਡ਼ੀ ਇਲਾਕਿਆਂ ‘ਚ ਚੀਲ ਦੇ ਦਰੱਖਤ ਹੋਏ ਗਾਇਬ*

ਤਲਵਾਡ਼ਾ, 31 ਮਾਰਚ (ਦੀਪਕ ਠਾਕੁਰ)-ਕੰਢੀ ਖ਼ੇਤਰ ‘ਚ ਪੰਜਾਬ ਭੂਮੀ ਰੱਖਿਆ ਐਕਟ ਪੀਐਲਪੀਏ ਦੀ ਅਸਪੱਸ਼ਟਤਾ ਲੱਕਡ਼ ਮਾਫੀਏ ਨੂੰ ਖੂਬ ਰਾਸ ਆ ਰਹੀ ਹੈ। ਖ਼ੇਤਰ ਦਾ ਭੂ ਭਾਗ ਜੰਗਲਾਤ ਐਕਟ ਦੀ ਦਫ਼ਾ 4 ਅਤੇ 5 ਅਧੀਨ ਆਉਂਦਾ ਹੈ। ਜਦਕਿ ਕੁਝ ਰੱਕਬਾ ਖੁੱਲ੍ਹਾ ਹੈ, ਖੁੱਲ੍ਹੇ ਰੱਕਬੇ ‘ਚ ਵਿਸ਼ੇਸ਼ ਹਾਲਾਤਾਂ ਵਿੱਚ ਹੀ ਲੱਕਡ਼ ਦੀ ਕਟਾਈ ਦੀ ਆਗਿਆ ਦਿੱਤੀ ਜਾ […]

Continue Reading

ਸ਼੍ਰੋਮਣੀ ਕਮੇਟੀ ਦਾ 9 ਅਰਬ 88 ਕਰੋੜ 15 ਲੱਖ ਰੁਪਏ ਦਾ ਸਾਲਾਨਾ ਬਜਟ ਜੈਕਾਰਿਆਂ ਦੀ ਗੂੰਜ ਵਿਚ ਪਾਸ

ਅੰਮ੍ਰਿਤਸਰ, 30 ਮਾਰਚ-(ਦਾ ਮਿਰਰ ਪੰਜਾਬ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਵਿੱਤੀ ਸਾਲ 2022-23 ਦਾ ਸਾਲਾਨਾ ਬਜਟ 9 ਅਰਬ 88 ਕਰੋੜ 15 ਲੱਖ 53 ਹਜ਼ਾਰ 780 ਰੁਪਏ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ। ਬਜਟ ਇਜਲਾਸ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ […]

Continue Reading

*ਵਿਦਿਅਕ ਸੈਸ਼ਨ 2022-23 ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ-ਮੁੱਖ ਮੰਤਰੀ ਵੱਲੋਂ ਐਲਾਨ*

ਚੰਡੀਗੜ, 30 ਮਾਰਚ (ਦਾ ਮਿਰਰ ਪੰਜਾਬ)- ਸੂਬੇ ਦੇ ਪ੍ਰਾਈਵੇਟ ਸਕੂਲਾਂ ਵਿੱਚੋਂ ਸਿੱਖਿਆ ਹਾਸਲ ਕਰਨ ਰਹੇ ਵਿਦਿਆਰਥੀਆਂ ਦੇ ਹਿੱਤ ਵਿਚ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਪ੍ਰਾਈਵੇਟ ਸਕੂਲ ਵਿਦਿਅਕ ਸੈਸ਼ਨ 2022-23 ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਵਿਚ ਕੋਈ ਵਾਧਾ ਨਹੀਂ ਕਰ ਸਕਣਗੇ ਅਤੇ ਇਹ ਆਦੇਸ਼ […]

Continue Reading

*ਪੁਲੀਸ ਨੇ ਹਾਜੀਪੁਰ ਖ਼ੇਤਰ ‘ਚ ਮਾਈਨਿੰਗ ਦੀ ਨਾਜਾਇਜ਼ ਵਸੂਲੀ ਕਰਦੇ ਗਿਰੋਹ ਦੇ ਮੈਂਬਰ ਕਾਬੂ ਕੀਤੇ*

ਤਲਵਾਡ਼ਾ,29 ਮਾਰਚ( ਦੀਪਕ ਠਾਕੁਰ)-ਹੁਸ਼ਿਆਰਪੁਰ ਪੁਲੀਸ ਨੇ ਹਾਜੀਪੁਰ ‘ਚ ਮਾਈਨਿੰਗ ਸਮੱਗਰੀ ਦੀ ਢੋਆ ਢੁਆਈ ‘ਚ ਲੱਗੀਆਂ ਗੱਡੀਆਂ ਤੋਂ ਜ਼ਬਰੀ ਮਾਈਨਿੰਗ ਦੀ ਵਸੂਲੀ ਕਰਦੇ ਇੱਕ ਨਿੱਜੀ ਮਾਈਨਿੰਗ ਕੰਪਨੀ ਦੇ 14 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਪੁਲੀਸ ਨੇ 1 ਕਰੋਡ਼ 65 ਲੱਖ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਲੰਘੀ 25 ਤਾਰੀਕ ਨੂੰ ਜ਼ਬਰੀ ਵਸੂਲੀ ਦੇ […]

Continue Reading

*ਕਬੱਡੀ ਦੇ ਪ੍ਰਮੋਟਰ ਇੰਦਰਜੀਤ ਸਿੰਘ ਨੇ ਆਪਣੇ​ ਸਵਰਗਵਾਸੀ ਪਿਤਾ ਸ. ਤਰਲੋਚਨ ਸਿੰਘ ਜੋਸਨ ਦੀ ਪਹਿਲੀ ਬਰਸੀ ਗੁਰੂ ਘਰ ਮਨਾਈ*

ਪੈਰਿਸ /ਜਰਮਨੀ 27 ਮਾਰਚ (ਭੱਟੀ ਫਰਾਂਸ ) ਜਰਮਨੀ ਤੋਂ ਮੀਡੀਅ ਪੰਜਾਬ ਨੂੰ ਮਿਲੀ ਜਾਣਕਾਰੀ ਅਨੁਸਾਰ ਕਬੱਡੀ ਦੇ ਪ੍ਰਮੋਟਰ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ​ ਸਪੋਰਟਸ ਕਲੱਬ ਜਰਮਨੀ ਦੇ ਮੁੱਖ ਪ੍ਰਬੰਧਕਾਂ ਵਿੱਚ ਗਿਣੇ ਜਾਂਦੇ ਇੰਦਰਜੀਤ ਸਿੰਘ ਜੋਸਨ ਨੇ ਆਪਣੇ ਸਵਰਗਵਾਸੀ ਪਿਤਾ ਸਰਦਾਰ ਤਰਲੋਚਨ ਸਿੰਘ ਜੋਸਨ ਜਿਹੜੇ ਕਿ ਪਿਛਲੇ ਸਾਲ ਸੰਖੇਪ ਜਿਹੀ ਬਿਮਾਰੀ ਦਾ ਇਲਾਜ ਕਰਵਾਉਣ ਦੌਰਾਨ […]

Continue Reading

*ਪੀ.ਐਸ.ਈ.ਬੀ.ਇੰਪਲਾਈਜ ਜੁਆਇੰਟ ਫੋਰਮ,ਪੰਜਾਬ ਦੇ ਸੱਦੇ ਤੇ ਕੇਂਦਰ ਸਰਕਾਰ ਖਿਲਾਫ ਸ/ਡ ਬੰਡਾਲਾ ਦੇ ਦਫਤਰ ਵਿਚ ਰੋਸ ਰੈਲੀ ਕੀਤੀ ਗਈ*

ਬੰਡਾਲਾ( ਦਾ ਮਿਰਰ ਪੰਜਾਬ )ਅੱਜ ਸਵੇਰੇ 10 ਵਜੇ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਨੇ ਹਿੰਦੁਸਤਾਨ ਦੀਆਂ ਟਰੇਡ ਯੂਨੀਅਨਾਂ ਵੱਲੋਂ 28-29 ਮਾਰਚ ਨੂੰ ਪੂਰੇ ਦੇਸ਼ ਵਿਚ ਕੀਤੀ ਜਾ ਰਹੀ ਹੜਤਾਲ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਅੱਜ ਮਿਤੀ 29-3-2022 ਨੂੰ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ,ਪੰਜਾਬ ਦੇ ਸੱਦੇ ਤੇ ਸ/ਡ ਬੰਡਾਲਾ ਦੇ ਦਫਤਰ ਵਿਚ ਰੋਸ ਰੈਲੀ ਕੀਤੀ ਗਈ । […]

Continue Reading

*ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਛੱਲੀਆਂ ਵਾਂਗੂੰ ਕੁੱਟਿਆ*

ਮੰਡੀ ਕਿੱਲਿਆਂਵਾਲੀ, 29 ਮਾਰਚ (ਦਾ ਮਿਰਰ ਪੰਜਾਬ)-ਭਗਵੰਤ ਮਾਨ ਸਰਕਾਰ ਦੀ ਪਹਿਲੀ ਡਾਂਗ ਕਿਸਾਨ ਅਤੇ ਮਜਦੂਰ ਓਥੇ ਚੱਲੀ ਹੈ, ਏਸ ਲਾਠੀਚਾਰਜ ਤੇ ਕਿਸਾਨ ਅਤੇ ਮਜ਼ਦੂਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਇਥੇ ਇਹ ਦੱਸਣਯੋਗ ਹੈ ਕਿ ਬਿਨਾਂ ਗਿਰਦਾਵਰੀ ਮੁਆਵਜ਼ੇ ਦਾ ਐਲਾਨ ਕਰਨ ਵਾਲੀ ‘ਆਪ’ ਸਰਕਾਰ ਖ਼ਿਲਾਫ਼ ਗੁਲਾਬੀ ਸੁੰਡੀ ਮਸਲੇ ਦੇ […]

Continue Reading