*ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ, ਪਤਨੀ ਰੁਪਿੰਦਰ ਕੌਰ ਵਾਹਿਦ ਅਤੇ ਪੁੱਤਰ ਸੰਦੀਪ ਸਿੰਘ ਨੂੰ ਕੀਤਾ ਗ੍ਰਿਫ਼ਤਾਰ*

ਚੰਡੀਗੜ੍ਹ 30 ਸਤੰਬਰ (ਦਾ ਮਿਰਰ ਪੰਜਾਬ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸ਼ੂਗਰ ਮਿੱਲ ਫਗਵਾੜਾ ਦੀ ਸਰਕਾਰੀ ਜ਼ਮੀਨ ਦੀ ਦੁਰਵਰਤੋਂ ਕਰਨ ਅਤੇ ਸੂਬਾ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਵਾਹਿਦ-ਸੰਧਰ ਸ਼ੂਗਰ ਮਿੱਲ ਲਿਮਟਿਡ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਵਾਹਿਦ, ਉਸ ਦੀ ਪਤਨੀ ਡਾਇਰੈਕਟਰ ਰੁਪਿੰਦਰ ਕੌਰ ਵਾਹਿਦ ਅਤੇ ਉਸ ਦੇ ਪੁੱਤਰ ਵਾਹਿਦ-ਸੰਧਰ ਸ਼ੂਗਰ […]

Continue Reading

*ਪਿੰਡ ਖੀਵਾ ਵਿਖੇ ਲਗਾਇਆ ਗਿਆ ਸਾਲਾਨਾ ਭੰਡਾਰਾ*

ਲੋਹੀਆਂ ਖ਼ਾਸ 30 ਸਤੰਬਰ (ਰਾਜੀਵ ਕੁਮਾਰ ਬੱਬੂ)-ਧੰਨ ਧੰਨ ਬਾਬਾ ਅਮਰ ਨਾਥ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੱਦੀ ਨਸ਼ੀਨ ਯੋਗੀ ਬਾਬਾ ਦਰਬਾਰ ਨਾਥ ਦੀ ਯੋਗ ਅਗਵਾਈ ਹੇਠ ਸਮੂਹ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਖੀਵਾ ਡੇਰਾ ਬਗਲਾਣਾ ਵਿਖੇ ਸਰਾਧਾਂ ਦੀ ਪੁਨਿਆ ਦਾ ਸਾਲਾਨਾ ਭੰਡਾਰਾ ਕਰਵਾਇਆ ਗਿਆ ਭੰਡਾਰਾ ਲਾਉਣ […]

Continue Reading

*ਇੰਨੋਸੈਂਟ ਹਾਰਟਸ ਸਕੂਲ ਅਤੇ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਗਾਂਧੀ ਜਯੰਤੀ ਮਨਾਈ*

ਜਲੰਧਰ( ਦਾ ਮਿਰਰ ਪੰਜਾਬ)-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਹਾੜਾ ਇੰਨੋਸੈਂਟ ਹਾਰਟਸ ਦੇ ਪੰਜ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੁਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਇਨੋਕਿਡਜ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਿਸ ਵਿਚ ਇਨੋਕਿਡਜ਼ ਦੇ ਲਰਨਰਸ ਤੋਂ […]

Continue Reading

*ਹਲਕਾ ਜੰਡਿਆਲਾ ਤੋੰ ਬਾਅਦ, ਖੇਮਕਰਨ ਵਿੱਚ ਵੀ ਪੰਜਾਬ ਦੇ ਯੂਥ ਦਾ ਬੇਸ਼ੁਮਾਰ ਇਕੱਠ, ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਨਿਤਰਿਆ, ਅਕਾਲੀ ਲੀਡਰਾਂ ਨੇ ਪ੍ਰਗਟਾਈ ਤਸੱਲੀ —ਭੱਟੀ, ਲਹਿਰਾ, ਨੌਰਾ ਅਤੇ ਭੁੰਗਰਨੀ*

ਪੈਰਿਸ 30 ਸਤੰਬਰ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਜੰਡਿਆਲਾ ਤੋੰ ਬਾਅਦ ਖੇਮਕਰਨ ਵਿੱਚ ਵੀ ਪੰਜਾਬ ਦਾ ਯੂਥ ਹਜਾਰਾਂ ਦੇ ਹਿਸਾਬ ਨਾਲ ਪਾਰਟੀ ਵੱਲੋਂ ਰੱਖੀ ਗਈ ਛੋਟੀ ਜਿਹੀ ਰੈਲੀ ਵਿੱਚ ਪਹੁੰਚ ਗਿਆ, ਜਿਸਦਾ ਅੰਦਾਜਾ ਪ੍ਰਬੰਧਕਾਂ ਨੂੰ ਵੀ ਨਹੀਂ ਸੀ | ਯੂਰਪੀਅਨ ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ […]

Continue Reading

*ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਯੂਥ, ਹਲਕੇ ਜੰਡਿਆਲੇ ‘ਚ ਹਜਾਰਾਂ ਦੇ ਹਿਸਾਬ ਨਾਲ ਸੜਕਾਂ ਤੇ ਨਿਤਰਿਆ, ਮਜੀਠੀਆ ਸਾਹਿਬ ਇਕੱਠ ਦੇਖ ਕੇ ਹੋਏ ਗਦਗਦ —ਭੱਟੀ ਫਰਾਂਸ*

ਪੈਰਿਸ 28 ਸਤੰਬਰ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਜੰਡਿਆਲਾ ਤੋੰ ਮੀਡੀਆ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜਬੂਟ ਕਰਨ ਅਤੇ ਮੁੜ ਤੋੰ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਯੁਥ ਹਜਾਰਾਂ ਦੇ ਹਿਸਾਬ ਨਾਲ ਸੜਕਾਂ ਤੇ ਆਣ […]

Continue Reading

*ਇੰਨੋਸੈਂਟ ਹਾਰਟਸ ਸਕੂਲ ਨੂਰਪੁਰ ਵਿਖੇ ਜ਼ੋਨਲ ਹੈਂਡਬਾਲ ਟੂਰਨਾਮੈਂਟ ਕਰਵਾਇਆ ਗਿਆ*

ਜਲੰਧਰ (ਦਾ ਮਿਰਰ ਪੰਜਾਬ)-ਨੂਰਪੁਰ ਰੋਡ ਸਥਿਤ ਇੰਨੋਸੈਂਟ ਹਾਰਟਸ ਸਕੂਲ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਵਿਦਿਆਰਥੀਆਂ ਦੀ ਖੇਡ ਭਾਵਨਾ ਨੂੰ ਨਿਖਾਰਨ ਲਈ ਜ਼ੋਨਲ ਹੈਂਡਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਅੰਡਰ-14, 17, 19 ਵਰਗਾਂ ਵਿੱਚ 12 ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ 22 ਟੀਮਾਂ ਨੇ ਭਾਗ ਲਿਆ। ਪੀਟੀਆਈ ਰਮਨ ਮਹਿਰਾ ਨੇ ਖਿਡਾਰੀਆਂ ਦੀਆਂ ਯਾਦਗਾਰੀ ਤਸਵੀਰਾਂ ਖਿੱਚ ਕੇ ਖੇਡ […]

Continue Reading

*ਜਲਾਲਾਬਾਦ ਪੁਲਿਸ ਵੱਲੋਂ ਸਰਦਾਰ ਖਹਿਰਾ ਨੂੰ ਚੰਡੀਗੜ ਜਾ ਕੇ ਜਲਾਲਾਤ ਭਰੇ ਢੰਗ ਨਾਲ ਗ੍ਰਿਫਤਾਰ ਕਰਨਾ ਨਿੰਦਣਯੋਗ ਕਾਰਵਾਈ—-ਭੱਟੀ ਫਰਾਂਸ*

ਪੈਰਿਸ 29 ਸਤੰਬਰ ( ਮਿਰਰ ਪੰਜਾਬ ) ਪੰਜਾਬ ਦੀ ਪੁਲਿਸ ਤੇ ਸਰਕਾਰ ਕਿਵੇ ਗੈਰ ਵਿਧਾਨਿਕ ਅਤੇ ਅਪਮਾਨਜਨਕ ਢੰਗਾਂ ਰਾਹੀ, ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆ ਨੂੰ ਕਿਵੇਂ ਜ਼ਲੀਲ ਕਰਦੀ ਹੈ, ਦੀ ਉਦਾਹਰਣ ਕਿਧਰੇ ਨਹੀਂ ਮਿਲਦੀ, ਜਿਸਦੀ ਪ੍ਰਤੱਖ ਮਿਸਾਲ ਬੀਤੇ ਕੱਲ ਪੰਜਾਬ ਦੇ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਜੋ ਆਪਣੇ ਬੱਚਿਆ ਨਾਲ ਚੰਡੀਗੜ੍ਹ ਵਿਚ ਸਨ, ਉਨ੍ਹਾਂ ਨੂੰ […]

Continue Reading

*ਹਾਈ ਕਮਾਂਡ ਵੱਲੋਂ ਦਿੱਤੀ ਜਿੰਮੇਵਾਰੀ ਤਨ ਦੇਹੀ ਨਾਲ ਨਿਭਾਵਾਂਗਾ… ਇਕਬਾਲ ਸਿੰਘ ਢੀਂਡਸਾ*

ਜਲੰਧਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦੱਲ ਬਾਦਲ ਵਲੋਂ ਹਲਕਾ ਸੈਂਟਰਲ ਜਲੰਧਰ ਦੇ ਇੰਚਾਰਜ ਦੀ ਜਿੰਮੇਵਾਰੀ ਨਿਧੜਕ, ਅਤੇ ਸਮਾਜ ਵਿਚ ਵਧੀਆ ਰੁਤਬਾ ਰੱਖਣ ਵਾਲੇ ਤੇਜ ਤਰਾਰ ਆਗੂ ਇਕਬਾਲ ਸਿੰਘ ਢੀਂਡਸਾ ਨੂੰ ਸੌਪੀ ਗਈ। ਇਹ ਸ਼੍ਰੋਮਣੀ ਅਕਾਲੀ ਦੱਲ ਬਾਦਲ ਵਲੋਂ ਦਿੱਤੀ ਗਈ ਦੋਆਬੇ ਦੀ ਪਹਿਲੀ ਜਿੰਮੇਵਾਰੀ ਹੈ। ਇਸ ਬਾਰੇ ਗੱਲ ਕਰਦਿਆਂ ਇਕ਼ਬਾਲ ਸਿੰਘ ਢੀਂਡਸਾ ਨੇ ਹਾਈ ਕਮਾਂਡ […]

Continue Reading

*High Tension ਤਾਰਾਂ ਦੇ ਥੱਲੇ ਬਣੇ ਸਕਾਚ ਗਾਰਡਨ ਨੂੰ ਪੁੱਡਾ ਨੇ ਕੀਤਾ ਨੋਟਿਸ*

ਜਲੰਧਰ (ਜਸਪਾਲ ਕੈਂਥ)-ਇੱਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ, ਤਾਂ ਕਿ ਲੋਕ ਸਰਕਾਰੀ ਨਿਯਮਾਂ ਨੂੰ ਹੂ-ਬ-ਹੂ ਲਾਗੂ ਕਰ ਸਕਣ ਪਰ ਦੂਜੇ ਪਾਸੇ ਕੁਝ ਲੋਕ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਇਸੇ ਤਰ੍ਹਾਂ ਦਾ ਹੀ ਮਾਮਲਾ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ […]

Continue Reading

*ਜਸਵੀਰ ਸਿੰਘ ਦਸੂਹਾ ਜੋ ਕਿ ਪਿਛਲੇ ਦਿਨੀ ਗੁਰਚਰਨਾਂ ਵਿੱਚ ਜਾ ਬਿਰਾਜੇ ਸਨ ਦਾ ਅੰਤਿਮ ਸਸਕਾਰ ਭਾਰਤ ਤੋਂ ਪਹੁੰਚੇ ਉਸਦੇ ਸਪੁੱਤਰ ਨੇ ਆਪਣੇ ਹੱਥੀਂ ਕੀਤਾ —-ਦੇਵਿੰਦਰ ਮੱਲ੍ਹੀ*

ਪੈਰਿਸ 27 ਸਤੰਬਰ (ਭੱਟੀ ਫਰਾਂਸ ) ਸਪੇਨ ਤੋਂ ਮੀਡੀਆ ਨੂੰ ਮਿਲੀਆਂ ਸੂਚਿਨਾਵਾਂ ਮੁਤਾਬਿਕ ਅੜਤਾਲੀ ਸਾਲਾ ਜਸਵੀਰ ਸਿੰਘ ਦਸੂਹਾ ਜੋ ਕਿ ਅੱਜਕੱਲ ਸਪੇਨ ਰਹਿ ਰਿਹਾ ਸੀ ਦੀ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਉਸਦੇ ਅੰਤਿਮ ਸਸਕਾਰ ਵਾਸਤੇ ਵਲੰਸੀਆ ਦੇ ਪੁਰਾਣੇ ਗੁਰੂ ਘਰ ਦੀ ਕਮੇਟੀ ਅਤੇ ਵੀਰ ਖਾਲਸਾ ਦਲ ਦੇ ਕਾਰਕੁੰਨਾਂ […]

Continue Reading