*ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਮੁਖਤਿਆਰ ਕੌਲ ਦੀ ਮਾਤਾ ਜੀ ਦੀ ਹੋਈ ਬੇਵਕਤੀ ਮੌਤ ਉੱਪਰ ਕੀਤਾ ਦੁੱਖ ਦਾ ਪ੍ਰਗਟਾਵਾ*
ਪੈਰਿਸ 17 ਮਾਰਚ (ਭੱਟੀ ਫਰਾਂਸ ) ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ( ਫਰਾਂਸ ) ਦੇ ਮੁਖੀ ਰਾਮ ਸਿੰਘ ਮੈਗੜਾ ਨੇ ਬੜੇ ਦੁਖੀ ਹਿਰਦੇ ਨਾਲ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੰਸਥਾ ਦੇ ਸੀਨੀਅਰ ਅਤੇ ਅਣਥੱਕ ਸੇਵਾਦਾਰ ਮੁਖਤਿਆਰ ਕੌਲ ਜੀ ਦੇ ਸਤਿਕਾਰਯੋਗ ਮਾਤਾ ਬਖਸ਼ੋ ਰਾਣੀ ਜੀ ਜਿਹੜੇ ਕਿ ਪਿਛਲੇ ਦਿਨੀ ਥੋੜਾ ਚਿਰ ਬਿਮਾਰ ਰਹਿਣ ਮਗਰੋਂ […]
Continue Reading