*ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਜਾਰੀ- ਕਬੱਡੀ ਤੇ ਅਥਲੈਟਿਕਸ ਮੁਕਾਬਲੇ ਅੱਜ ਤੋਂ*

ਸੀਚੇਵਾਲ, 31 ਮਈ ( ਰਾਜੀਵ ਕੁਮਾਰ ਬੱਬੂ )-ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਨਿਰਮੁਲ ਕੁਟੀਆ ਸੀਚੇਵਾਲ ਦੇ ਵਿਸ਼ਾਲ ਖੇਡ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਜਾਰੀ ਹੈ। ਉੱਘੇ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੌਰਾਨ ਹਾਕੀ ਕੁਸ਼ਤੀ ਕਬੱਡੀ ਅਤੇ ਅਥਲੈਟਿਕਸ ਤੇ ਜੂਨੀਅਰ ਤੇ […]

Continue Reading

*ਪਾਕਿਸਤਾਨ ਵੱਲੋਂ ਅਤੰਕੀਆਂ ਨੂੰ ਸਪੋਰਟ ਕਰਕੇ, ਇਨਸਾਨੀਅਤ ਦਾ ਜਿਹੜਾ ਘਾਣ ਕਰਵਾਇਆ ਜਾ ਰਿਹਾ ਹੈ, ਦਾ ਪਰਦਾਫਾਸ਼ ਕਰਨ ਵਾਸਤੇ, ਭਾਰਤੀ ਡੈਲੀਗੇਸ਼ਨ ਯੂਰਪ ਦੇ ਦੌਰੇ ਤੇ —-ਭੱਟੀ ਫਰਾਂਸ* 

ਪਹਿਲਗਾਮ ਵਿੱਚ ਮਾਰੇ ਗਏ 26 ਸੈਨਾਨੀਆਂ ਦੀ ਮੌਤ ਦਾ ਬਦਲਾ ਭਾਰਤੀ ਸੈਨਾ ਨੇ ਸਿਰਫ 27 ਮਿੰਟ ਦਾ ਉਪ੍ਰੇਸ਼ਨ ਸਿੰਧੂਰ ਚਲਾ ਕੇ ਲਿਆ —ਮੋਦੀ |  ਡੈਲੀਗੇਸ਼ਨ ਦਾ ਫਰਾਂਸ ਪਹੁੰਚਣ ਉਪਰੰਤ, ਭੱਟੀ ਫਰਾਂਸ, ਜਗਤਾਰ ਬਿੱਟੂ, ਸੋਨੂੰ ਬੰਗੜ, ਕਵਿਤਾ ਸਿੰਘ, ਦਲਜੀਤ ਸਿੰਘ ਅਤੇ ਜੋਗਿੰਦਰ ਕੁਮਾਰ ਆਦਿ ਨੇ ਕੀਤਾ ਭਰਵਾਂ ਸੁਆਗਤ —ਜਰਨੈਲ ਸਿੰਘ ਥਿੰਦ |  ਪੈਰਿਸ 27 ਮਈ (ਪੱਤਰ […]

Continue Reading

*ਡੇਰਾ ਬੱਲਾਂ ਦੇ ਅਣਥੱਕ ਸੇਵਾਦਾਰ ਸ਼੍ਰੀ ਹੀਰਾ ਲਾਲ ਪੰਜ ਤੱਤਾ ਵਿੱਚ ਵਿਲੀਨ , ਹੀਰਾ ਸਿਰਫ ਨਾਮ ਦਾ ਹੀਰਾ ਨਹੀਂ ਸੀ ਕੌਮ ਦਾ ਹੀਰਾ ਸੀ- ਸ੍ਰੀ ਨਿਰੰਜਣ ਦਾਸ ਚੀਮਾ*

ਜਲੰਧਰ (ਜਸਪਾਲ ਕੈਂਥ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾ ਦੇ ਪੈਰੋਕਾਰ ਅਤੇ ਪਿੱਛਲੇ ਤਿੰਨ ਦਹਾਕਿਆਂ ਤੋਂ ਸੇਵਾ ਕਰ ਰਹੇ ਸ਼੍ਰੀ ਹੀਰਾ ਲਾਲ ਧੰਨੋਵਾਲੀ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਜਿਨ੍ਹਾਂ ਦਾ ਸੰਸਕਾਰ ਉਹਨਾਂ ਦੇ ਪਿੰਡ ਧੰਨੋਵਾਲੀ ਵਿੱਖੇ ਕੀਤਾ ਗਿਆ। ਇਸ ਮੌਕੇ ਤੇ ਡੇਰਾ ਬੱਲਾਂ ਤੋਂ ਧਰਮਗੁਰੂ ਸਤਿਗੁਰੂ ਸਵਾਮੀ ਸੰਤ ਨਿਰੰਜਣ ਜੀ ਦੇ […]

Continue Reading

*ਇੰਨੋਸੈਂਟ ਹਾਰਟਸ ਦੇ ਪ੍ਰੀ-ਪ੍ਰਾਇਮਰੀ ਵਿੰਗ ਨੇ ਮਨਮੋਹਕ ਕਵਿਤਾ ਵਾਚਨ ਗਤੀਵਿਧੀ ਨਾਲ ਕੀਤਾ ਮੋਹਿਤ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ, ਅਤੇ ਕਪੂਰਥਲਾ ਰੋਡ) ਦਾ ਪ੍ਰੀ-ਪ੍ਰਾਇਮਰੀ ਵਿੰਗ ਖੁਸ਼ੀ ਅਤੇ ਸਿਰਜਣਾਤਮਕਤਾ ਨਾਲ ਖਿੜ ਗਿਆ ਕਿਉਂਕਿ ਯੂਕੇਜੀ ਦੇ ਲਰਨਰਸ ਸਿਖਿਆਰਥੀਆਂ ਲਈ ਇੱਕ ਮਨਮੋਹਕ ਅੰਗਰੇਜ਼ੀ ਕਵਿਤਾ ਵਾਚਨ ਗਤੀਵਿਧੀ ਦੀ ਮੇਜ਼ਬਾਨੀ ਕੀਤੀ। ਇਸ ਮਨਮੋਹਕ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਦੇ ਦਿਲਾਂ ਵਿੱਚ ਕਵਿਤਾ ਲਈ ਪਿਆਰ ਪੈਦਾ ਕਰਨ ਲਈ […]

Continue Reading

*ਵਿਧਾਇਕ ਰਮਨ ਅਰੋੜਾ ਦੇ ਚਹੇਤੇ ਆਪ ਨੇਤਾ ਦੀ ਨਜਾਇਜ਼ ਕਲੋਨੀ ਪੁੱਡਾ ਨੇ ਕੀਤੀ ਢੈਅ ਢੇਰੀ*

ਜਲੰਧਰ (ਜਸਪਾਲ ਕੈਂਥ)-ਬੀਤੇ ਦਿਨ ਜਲੰਧਰ ਕੇਂਦਰੀ ਤੋਂ ਆਮ ਆਦਮੀ ਦੇ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਰਮਨ ਅਰੋੜਾ ਦੇ ਕਰੀਬੀਆਂ ਉੱਤੇ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਰਮਨ ਅਰੋੜਾ ਦੇ ਕਰੀਬੀ ਸਮਝੇ ਜਾਂਦੇ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਦੀ ਸ਼ੇਰਪੁਰ ਸੇਖੇ ਵਿਖੇ ਕਲੋਨੀ […]

Continue Reading

*ਨਗਰ ਨਿਗਮ ਮੁਲਾਜ਼ਮਾਂ ਨਾਲ ਮਿਲੀਭੁਗਤ ਰਾਹੀਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਵਿਧਾਇਕ ਰਮਨ ਅਰੋੜਾ ਗ੍ਰਿਫਤਾਰ*

ਚੰਡੀਗੜ੍ਹ, 23 ਮਈ, (ਜਸਪਾਲ ਕੈਂਥ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਨਤਕ ਸੇਵਾਵਾਂ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਪ੍ਰਤੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੇ ਹਿੱਸੇ ਵਜੋਂ, ਪੰਜਾਬ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦਫ਼ਤਰ ਨੇ ਅੱਜ ਜਲੰਧਰ (ਕੇਂਦਰੀ) ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਨੂੰ ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ […]

Continue Reading

*ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਅਗਵਾਈ ਹੇਠ, ਇੰਨੋਸੈਂਟ ਹਾਰਟਸ ਨੇ ਆਪਣੇ ਸੰਸਥਾਪਕ ਨਿਰਦੇਸ਼ਕ ਸਵਰਗਵਾਸੀ ਸ਼੍ਰੀਮਤੀ ਕਮਲੇਸ਼ ਬੋਰੀ ਦੀ ਯਾਦ ਵਿੱਚ ਉਨ੍ਹਾਂ ਦੇ ਜਨਮਦਿਨ ‘ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ਦਿੱਤੀ ਸ਼ਰਧਾਂਜਲੀ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਦੇ ਨਾਲ ਨਾਲ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਅਤੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਆਪਣੇ ਸਵਰਗੀ ਸੰਸਥਾਪਕ ਨਿਰਦੇਸ਼ਕ, ਸ਼੍ਰੀਮਤੀ ਕਮਲੇਸ਼ ਬੋਰੀ ਦੀ ਯਾਦ ਵਿੱਚ ਉਨ੍ਹਾਂ ਦੇ ਜਨਮਦਿਨ ‘ਤੇ ਬਹੁਤ ਸ਼ਰਧਾ ਨਾਲ ਫਾਉਂਡਰ ਡੇ ਮਨਾਇਆ। ਇਸ […]

Continue Reading

*ਬਸਪਾ ਨੇ ਨਸ਼ਿਆਂ ਖ਼ਿਲਾਫ਼ ਕੀਤਾ ਵੱਡਾ ਪ੍ਰਦਰਸ਼ਨ,ਆਪ ਸਰਕਾਰ ਨਸ਼ਾ ਰੋਕਣ ਵਿੱਚ ਫੇਲ੍ਹ ਸਾਬਤ ਹੋਈ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਨਸ਼ਿਆਂ ਦੇ ਮੁੱਦੇ ‘ਤੇ ਸੂਬੇ ਭਰ ਵਿੱਚ ਸਾਰੇ ਜਿਲਾ ਹੈੱਡਕੁਆਰਟਰਾਂ ‘ਤੇ ਪ੍ਰਦਰਸ਼ਨ ਕੀਤੇ ਗਏ। ਪਾਰਟੀ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਦਿੱਤੇ ਇਸ ਪ੍ਰੋਗਰਾਮ ਮੁਤਾਬਕ ਜਲੰਧਰ ਵਿੱਚ ਵੀ ਬਸਪਾ ਆਗੂਆਂ ਤੇ ਵਰਕਰਾਂ ਨੇ ਵੱਡੇ ਪੱਧਰ ‘ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਨਸ਼ੇ ਦੇ ਖਾਤਮੇ ਲਈ ਰਾਜਪਾਲ ਦੇ […]

Continue Reading

*ਥ੍ਰੀ ਸਟਾਰ ਕਲੋਨੀ ਦੇ ਡਿਵੈਲਪਰਾ ਨੇ ਜਾਅਲੀ ਐਨ.ਓ.ਸੀ. ਲਗਾ ਕੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਈਆਂ- ਮਨਦੀਪ ਦੋਸਾਂਝ*

ਜਲੰਧਰ (ਜਸਪਾਲ ਕੈਂਥ)- ਮਨਦੀਪ ਸਿੰਘ ਦੋਸਾਝ ਪ੍ਰਧਾਨ ਹੈਲਪ ਐਂਡ ਕੇਅਰ ਵੈਲਫੇਅਰ ਸੋਸਾਇਟੀ ਅਤੇ ਸ਼ਮਸ਼ੇਰ ਸਿੰਘ ਵਲੋਂ ਅੱਜ ਇੱਕ ਪ੍ਰੈਸ ਵਾਰਤਾ ਪ੍ਰੈਸ ਕਲੱਬ ਜਲੰਧਰ ਵਿਖੇ ਕੀਤੀ ਗਈ ਜਿਸ ਵਿੱਚ ਹੁਣ ਥ੍ਰੀ ਸਟਾਰ ਕਲੋਨੀ ਦੇ ਡਿਵੈਲਪਰ ਉਪਰ ਦੋਸ਼ ਲਗਾਇਆ ਕਿ ਇਹਨਾਂ ਦੀ ਕਲੋਨੀ ਬਿਲਕੁਲ ਗੈਰ ਕਾਨੂੰਨੀ ਹੈ , ਡਿਵੈਲਪਰਾ ਨੇ ਜਾਅਲੀ ਐਨਓਸੀ ਲਗਾ ਕੇ ਇਸ ਕਲੋਨੀ ਦੀਆਂ […]

Continue Reading