*ਇੰਨੋਸੈਂਟ ਹਾਰਟਸ ਦੇ ‘ਲਿਟਰੇਰੀ ਕਲੱਬ’ਨੇ ਨੁੱਕੜ ਨਾਟਿਕਾ ਦੁਆਰਾ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਉੱਤੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ*

ਜਲੰਧਰ (ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ ‘ਦਿਸ਼ਾ-ਏਕ ਪਹਿਲਕਦਮੀ’ ਤਹਿਤ ‘ਤੰਬਾਕੂਃਇੱਕ ਧੀਮਾ ਜਹਿਰ’ ਦਾ ਸੰਦੇਸ਼ ਦਿੰਦੇ ਹੋਏ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਵਿੱਚ ਲਿਟਰੇਰੀ ਕਲੱਬ ਦੇ ਵਿਦਿਆਰਥੀਆਂ ਵੱਲੋਂ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ ਗਿਆ।ਇਸ ਦਿਨ ਨੂੰ ਮਨਾਉਣ […]

Continue Reading

*ਬਲਕਾਰ ਸਿੰਘ ਨੂੰ ਲੋਕਲ ਬਾਡੀ ਮੰਤਰੀ ਬਣਾ ਕੇ ਭਗਵੰਤ ਮਾਨ ਸਰਕਾਰ ਦੇ ਦੁਆਬੇ ਦਾ ਮਾਣ ਵਧਾਇਆ-ਮਲਵਿੰਦਰ ਸਿੰਘ ਲੱਕੀ*

ਚੰਡੀਗੜ੍ਹ (ਦਾ ਮਿਰਰ ਪੰਜਾਬ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵਾਰ ਫਿਰ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਹੈ। ਸਾਬਕਾ ਡੀਸੀਪੀ ਬਲਕਾਰ ਸਿੰਘ, ਕਰਤਾਰਪੁਰ ਤੋਂ ਵਿਧਾਇਕ ਅਤੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸਵੇਰੇ 11 ਵਜੇ ਦੋਵਾਂ ਨਵੇਂ ਮੰਤਰੀਆਂ ਨੂੰ […]

Continue Reading

*ਮੁਰਗੇ ਅਤੇ ਮੱਛੀ ਦਾ ਮੀਟ ਵੇਚਣ ਵਾਲਾ ਨੌਜਵਾਨਾਂ ਨੂੰ ਬਣਾ ਰਿਹਾ ਹੈ ਨਸ਼ੇ ਦਾ ਆਦੀ*

ਜਲੰਧਰ (ਦਾ ਮਿਰਰ ਪੰਜਾਬ)-ਥਾਣਾ ਡਵੀਜ਼ਨ ਨੰਬਰ 8 ਦੇ ਅਧੀਨ ਪੈਂਦੇ ਇਲਾਕਾ ਗਦਾਈਪੁਰ ਦੇ ਮਹੱਲਾ ਰਾਜਾ ਗਾਰਡਨ ਵਿਚ ਸ਼ਰੇਆਮ ਵਿਕ ਰਿਹਾ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਸਾਰਾ ਕਾਰੋਬਾਰ ਪੁਲਸ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਾ ਗਾਰਡਨ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਮੁਰਗੇ ਅਤੇ ਮੱਛੀ ਦੀ ਦੁਕਾਨ ਚਲਾ ਰਿਹਾ ਹੈ […]

Continue Reading

*ਅਜੀਤ ਅਖ਼ਵਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿਚ ਗੱਲ ਕਰਨ ਤੇ ਭਗਵੰਤ ਮਾਨ ਸਰਕਾਰ ਨੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੀ ਲਈ ਬਲੀ..*

ਚੰਡੀਗੜ੍ਹ (ਦਾ ਮਿਰਰ ਪੰਜਾਬ)-ਅਜੀਤ ਅਖ਼ਵਾਰ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿਚ ਗੱਲ ਕਰਨ ਦੀ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਸਜ਼ਾ ਮਿਲੀ ਹੈ। ਪੰਜਾਬ ਕੈਬਨਿਟ ‘ਚੋਂ, ਡਾ. ਇੰਦਰਬੀਰ ਸਿੰਘ ਨਿੱਜਰ ਦੀ ਛੁੱਟੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਇਕ ਸ਼ਹੀਦੀ ਸਮਾਰਕ ਦੇ ਉਦਘਾਟਨ ਸਮਾਗਮ ‘ਚ ਪਹੁੰਚੇ […]

Continue Reading

*ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀਆਂ 9 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਕੇਂਦਰੀ ਮੰਤਰੀ ਬੀ.ਐਲ.ਵਰਮਾ ਨੇ ਮੀਡੀਆ ਨੂੰ ਕਰਵਾਇਆ ਜਾਣੂ*

ਜਲੰਧਰ 29 ਮਈ ( ਦਾ ਮਿਰਰ ਪੰਜਾਬ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪਿਛਲੇ 9 ਸਾਲਾਂ ਦੀਆਂ ਪ੍ਰਾਪਤੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਸ਼ੁਰੂ ਕੀਤੇ ਗਏ ‘ਮਹਾਂ ਜਨਸੰਪਰਕ ਅਭਿਆਨ’ ਦੇ ਤਹਿਤ ਅੱਜ […]

Continue Reading

*ਪਿੰਡ ਢੋਟੀਆ ਦੇ ਇਕ ਸਿਆਸੀ ਲੀਡਰ ਨੇ ਧਕੇ ਨਾਲ ਜਮੀਨ ਉਪਰ ਨਜਾਇਜ ਤੌਰ ਤੇ ਕਬਜ਼ਾ ਕਰਵਾਇਆ*

ਤਰਨਤਾਰਨ (ਦਾ ਮਿਰਰ ਪੰਜਾਬ)-ਪੰਜਾਬ ਦੀ ਮੌਜੂਦਾ ਸਰਕਾਰ ਪਹਿਲੀਆਂ ਸਰਕਾਰਾਂ ਦੇ ਲੀਡਰਾਂ ਦੁਆਰਾ ਕੀਤੇ ਗਏ ਨਜਾਇਜ ਕਬਜੇ ਛੁਡਾਉਣ ਲਈ ਤਤਪਰ ਹੈ। ਪਰ ਅਜੇ ਵੀ ਕੁਝ ਲੇਕ ਜੋ ਸਿਆਸਤ ਨੂੰ ਹਥਿਆਰ ਬਣਾਉਣਾ ਜਾਣਦੇ ਹਨ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੈ ਹਨ।ਅਜਿਹੀ ਹੀ ਇਕ ਮਿਸਾਲ ਪਿੰਡ ਢੋਟੀਆ ਥਾਣਾ ਸਰਹਾਲੀ ਜਿਲਾ ਤਰਨਤਾਰਨ ਤੋਂ ਸਾਹਮਣੇ ਆਈ ਹੈ। ਇਸ ਪਿੰਡ ਦੇ ਹਰਜਿੰਦਰ […]

Continue Reading

*ਕਾਕਾ ਹਰਜੀਤ ਸਿੰਘ ਭੁੱਲਰ ( ਫਰਾਂਸ ) ਦਾ ਆਨੰਦ ਕਾਰਜ ਅਵਨੀਤ ਕੌਰ ਰੰਧਾਵਾ ( ਆਸਟਰੀਆ ) ਨਾਲ ਹੋਇਆ , ਨਜਦੀਕੀਆ ਵੱਲੋਂ ਦੋਹਾਂ ਪ੍ਰੀਵਾਰਾ ਨੂੰ ਵਧਾਈਆ*

ਪੈਰਿਸ 26 ਮਈ ( ਭੱਟੀ ਫਰਾਂਸ ) ਮੀਡੀਏ ਨੂੰ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਫਰਾਂਸ ਵੱਸਦੇ ਨਾਨਕ ਸਿੰਘ ਭੁੱਲਰ ਦੇ ਸਪੁੱਤਰ ਹਰਜੀਤ ਸਿੰਘ ਭੁੱਲਰ ਦਾ ਆਨੰਦ ਕਾਰਜ ਆਸਟਰੀਆ ਨਿਵਾਸੀ ਲਖਬੀਰ ਸਿੰਘ ਰੰਧਾਵਾ ਦੀ ਸਪੁੱਤਰੀ ਅਵਨੀਤ ਕੌਰ ਰੰਧਾਵਾ ਨਾਲ ਪੂਰੀਆਂ ਧਾਰਮਿਕ ਰਸਮਾਂ ਰਿਵਾਜਾਂ ਅਤੇ ਸਿੱਖ ਪ੍ਰੰਪਰਾਵਾ ਅਨੁਸਾਰ ਆਸਟਰੀਆ ਵਿਖੇ ਸਥਿੱਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ […]

Continue Reading

*ਯੂ ਕੇ, ਯੂਰੋਪ ਅਤੇ ਅਬਰੋਡ ਦੀਆਂ ਸਭਾਵਾਂ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646 ਵਾਂ ਆਗਮਨ ਦਿਵਸ ਪੈਰਿਸ ਵਿਖੇ ਸਾਝੇ ਤੌਰ ਤੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ-ਪ੍ਰਬੰਧਕ ਗੁਰੂ ਘਰ ਲਾ-ਕੋਰਨਵ*

ਪੈਰਿਸ 25 ਮਈ ( ਭੱਟੀ ਫਰਾਂਸ ) ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇ ਇਸ ਆਗਮਨ ਗੁਰਪੁਰਬ ‘ਚ ਹਾਜਰੀ ਭਰਨ ਵਾਸਤੇ ਯੂਰੋਪ ਤੋਂ ਇਲਾਵਾ ਇੰਗਲੈਂਡ ਦੀਆਂ ਸੰਗਤਾਂ ਵੀ ਬਹੁਤ ਵੱਡੀ ਤਦਾਦ ‘ਚ ਪਹੁੰਚੀਆ ਹੋਈਆਂ ਸਨ। ਮੀਡੀਏ ਦੀ ਜਾਣਕਾਰੀ ਮੁਤਾਬਿਕ ਇਹ ਸਮਾਗਮ ਹਰ ਸਾਲ ਯੂਰਪ ਦੇ ਅਲੱਗ ਅਲੱਗ ਮੁਲਕਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ […]

Continue Reading

*ਸੀ. ਸੈ. ਸਕੂਲ ਢਿਲਵਾਂ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ*

ਢਿਲਵਾਂ (ਦਾ ਮਿਰਰ ਪੰਜਾਬ)-ਡਾ: ਰਾਜਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਗੁਰਦਿਆਲ ਸਿੰਘ ਸੀਨੀਅਰ ਮੈਡੀਕਲ ਅਫਸਰ, ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੀ ਰਹਿਨੁਮਾਈ ਹੇਠ ਸੀ. ਸੈ. ਸਕੂਲ ਢਿਲਵਾਂ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ । ਇਸ ਮੌਕੇ ਜਸਵਿੰਦਰ ਸਿੰਘ, ਸੰਦੀਪ ਸਿੰਘ ਅਪਥਾਲਮਿਕ ਅਫ਼ਸਰ ਅਤੇ ਡਾ ਗੌਰਵ ਸਕੂਲ ਹੈਲਥ ਟੀਮ ਦੁਆਰਾ ਅੱਖਾਂ ਦੀਆਂ […]

Continue Reading

*12ਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਝੰਡੀ, ਬਲਾਕ ਤਲਵਾਡ਼ਾ ਦੇ 10 ਵਿਦਿਆਰਥੀਆਂ ਨੇ ਮੈਰਿਟ ’ਚ ਥਾਂ ਬਣਾਈ*

ਦੀਪਕ ਠਾਕੁਰ ਤਲਵਾਡ਼ਾ,24 ਮਈ-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਦੀਆਂ 6 ਵਿਦਿਆਰਥਣਾਂ ਨੇ ਮੈਰਿਟ ’ਚ ਸਥਾਨ ਹਾਸਲ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ4 ਵਿਦਿਆਰਥੀ ਮੈਰਿਟ ’ਚ ਆਏ ਹਨ। ਸਸਸ ਸਕੂਲ ਸੈਕਟਰ 3 ਤਲਵਾਡ਼ਾ […]

Continue Reading