*कपूरथला-गांव कोलिया वाल में आखों का मुफत कैंप कल*

कपूरथला (jaspal kainth)- साबका सरपंच सोहन सिंह ढोट एवं माता ठाकुर कौर की याद में कुलवंत सिंह शाह एवं उनके परिवार की तरफ से अपने पैतृक गांव कोलियवाल में एक दिसंबर को आखों का मुफत कैंप लगाया जा रहा है, जिस दौरान थिंद अस्पताल जालंधर के डाकटर मरीजों की आखों की जांच करेगे और जरुरतमंद […]

Continue Reading

*पेमा (PEMA) की सदस्यता अभियान एक बार फिर से शुरू ,कार्यकारणी द्वारा गठित मेंबरशिप कमेटी की पहली बैठक*

Jalandhar (jaspal kainth)-पत्रकारों के हितों की रक्षा एवं उनकी समस्याओ के समाधान हेतु काम करने वाली पंजाब की सबसे बड़ी एसोसिएशन (ASSOCIATION) पेमा (PEMA) की सदस्यता अभियान (MEMBERSHIP DRIVE) एक बार फिर से कुछ समय के लिए शुरू किया गया है। कार्यकारणी द्वारा गठित मेंबरशिप कमेटी (MEMBERSHIP COMMITTEE) की पहली बैठक बुधवार को आयोजित की […]

Continue Reading

*ਇੰਨੋਸੈਂਟ ਹਾਰਟਸ ਲੋਹਾਰਾਂ ਬ੍ਰਾਂਚ ਦੇ ਵਿਦਿਆਰਥੀਆਂ ਨੇ ਸਾਇੰਸ ਫੈਸਟ 2024 ਵਿੱਚ ਚਮਕਾਇਆ ਨਾਂ*

ਜਲੰਧਰ. (ਜਸਪਾਲ ਕੈਂਥ)-, 26 ਨਵੰਬਰ- ਇੰਨੋਸੈਂਟ ਹਾਰਟਸ ਸਕੂਲ, ਲੋਹਾਰਾਂ ਬ੍ਰਾਂਚ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿਖੇ ਆਯੋਜਿਤ ਸਾਇੰਸ ਫੈਸਟ 2024 ਵਿੱਚ ਆਪਣੀ ਵਿਗਿਆਨਕ ਮੁਹਾਰਤ ਦਾ ਪ੍ਰਦਰਸ਼ਨ ਕੀਤਾ।   ਸੀਨੀਅਰ ਵਰਗ ਵਿੱਚ ਜਪਸੀਦਕ ਸਿੰਘ ਅਤੇ ਏਕਮ ਦਾਦਰਾ ਨੇ ਆਪਣੇ ਨਵੀਨਤਾਕਾਰੀ ਪ੍ਰੋਜੈਕਟ “ਦ ਰਿਵਰ ਰੀਵਾਈਵਲ” ਲਈ ਪਹਿਲਾ ਇਨਾਮ ਪ੍ਰਾਪਤ ਕੀਤਾ। ਜਿਸ ਕਰਕੇ ਉਹਨਾਂ ਨੂੰ ਇੱਕ ਟਰਾਫੀ, ਇੱਕ ਨਕਦ […]

Continue Reading

*ਗੁਨਾਹਗਾਰ ਅਕਾਲੀ ਲੀਡਰਸ਼ਿਪ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਪੰਥਕ ਇਕਠ ਸਦਿਆ ਜਾਵੇ- ਸਿਖ ਬੁਧੀਜੀਵੀ*

ਜਲੰਧਰ (ਜਸਪਾਲ ਕੈਂਥ)-ਸਿਖ ਚਿੰਤਕਾਂ ਸਰਦਾਰ ਗੁਰਤੇਜ ਸਿੰਘ ਆਈਏਐਸ ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ,ਭਾਈ ਮਨਜੀਤ ਸਿੰਘ ਗਤਕਾ ਮਾਸਟਰ ਅੰਮ੍ਰਿਤਸਰ ਨੇ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਗੁਨਾਹਗਾਰ ਲੀਡਰਸ਼ਿਪ ਬਾਰੇ ਫੈਸਲਾ ਲੈਂਦਿਆਂ ਨੁਮਾਇੰਦਾ ਪੰਥਕ ਇਕਠ […]

Continue Reading

*प्रिंट एंड इलेक्ट्रॉनिक मीडिया एसोसिएशन की कार्यकारिणी सोमवार को घोषित*

जालंधर (jaspal kainth)- प्रिंट एंड इलेक्ट्रॉनिक मीडिया एसोसिएशन की कार्यकारिणी सोमवार को घोषितकर दी गयी है। इस दौरान वरिष्ठ पत्रकार रविंद्र शर्मा, मनदीप शर्मा, अशोक अनुज, भूपिंदर रत्ता, श्याम सहगल, कमल किशोर, राकेश गांधी, पंकज राय, कुमार अमित समेत कई वरिष्ठ पत्रकार मौजूद थे। अध्यक्ष सुरिंदर पाल, महासचिव अश्वनी खुराना कैशियर रमेश गाबा के अलावा […]

Continue Reading

*ਰੰਧਾਵਾ ਮਸੰਦਾ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੋਟਿਸ ਲਵੇ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਹੈ ਕਿ ਸੂਬਾ ਚੋਣ ਕਮਿਸ਼ਨ ਜਲੰਧਰ ਵਿੱਚ ਪਿੰਡ ਰੰਧਾਵਾ ਮਸੰਦਾ ਦੇ ਪੰਚ ਦੀ ਸਹੁੰ ਚੁਕਾਉਣ ਦੇ ਮਾਮਲੇ ਦਾ ਨੋਟਿਸ ਲਵੇ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਜਲੰਧਰ ਦੇ ਬਲਾਕ ਪੱਛਮੀ ਵਿੱਚ ਪੈਂਦੇ ਪਿੰਡ ਰੰਧਾਵਾ ਮਸੰਦਾ ਦੇ ਵਾਰਡ […]

Continue Reading

*ਇੰਨੋਸੈਂਟ ਹਾਰਟਸ ਆਈ ਸੈਂਟਰ ਨੇ ਗਲਾਸਿਸ ਫਰੀ ਵਿਜ਼ਨ ਲਈ ਪੇਸ਼ ਕੀਤੀ ਐਡਵਾਂਸਡ ਸਮਾਈਲ ਪ੍ਰੋ ਤਕਨੀਕ*

ਜਲੰਧਰ (ਜਸਪਾਲ ਕੈਂਥ)-ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੁਨੀਆ ਭਰ ਵਿੱਚ ਅਪਣਾਈ ਜਾ ਰਹੀ ਸਮਾਈਲ ਪ੍ਰੋ ਤਕਨੀਕ ਨੂੰ ਡਾ. ਰੋਹਨ ਬੌਰੀ ਅਤੇ ਡਾ.ਸੌਰਭ ਸੂਦ ਦੇ ਵਿਸ਼ੇਸ਼ ਯਤਨਾਂ ਸਦਕਾ ਜਲੰਧਰ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਪ੍ਰਾਪਤੀ ਦਾ ਐਲਾਨ ਕਰਨ ਲਈ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸ਼੍ਰੀ ਗਣੇਸ਼, […]

Continue Reading

*ਸ਼੍ਰੋ.ਅ.ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ, ਸਰਦਾਰ ਬਾਦਲ ਦੇ ਅਸਤੀਫੇ ਤੇ ਵਿਚਾਰ ਸੁਣਨ ਵਾਸਤੇ ਸ਼ਾਮਿਲ ਹੋਏ*

*ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵਲੋਂ ਦਿਤੇ ਗਏ ਅਸਤੀਫੇ ਤੇ ਵਿਚਾਰ ਕਰਨ ਵਾਸਤੇ ਚੰਡੀਗੜ ਵਿਖ਼ੇ ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਦੀ ਮੀਟਿੰਗ, ਸਰਦਾਰ ਭੂੰਦੜ ਦੀ ਅਗਵਾਈ ਹੇਠ ਹੋਈ* *ਸਾਂਝੇ ਰੂਪ ਵਿੱਚ ਦੋਹਾਂ ਕਮੇਟੀਆਂ ਵਲੋਂ ਫੈਸਲਾ ਲਿਆ ਗਿਆ ਕਿ, ਜਦ ਤੱਕ, ਉੱਪਰ ਤੋਂ ਲੈ ਕੇ ਹੇਠਲੇ ਪੱਧਰ ਦੇ ਵਰਕਰਾਂ ਤੱਕ ਦੀ ਰਾਏ ਸਾਡੇ ਤੱਕ ਨਹੀਂ ਪਹੁੰਚਦੀ […]

Continue Reading

*ਕੇਂਦਰ ਵਿੱਚ ਰਹੀਆਂ ਸਰਕਾਰਾਂ ਅੱਜ ਤੱਕ ਪੰਜਾਬ ਨੂੰ ਉਸਦੀ ਰਾਜਧਾਨੀ ਨਹੀਂ ਦੇ ਸਕੀਆਂ : ਡਾ. ਅਵਤਾਰ ਸਿੰਘ ਕਰੀਮਪੁਰੀ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਚੰਡੀਗੜ੍ਹ ਵਿੱਚ ਹਰਿਆਣਾ ਦੀ ਵਿਧਾਨਸਭਾ ਲਈ ਜ਼ਮੀਨ ਦੇਣ ਦਾ ਸਖਤ ਵਿਰੋਧ ਕੀਤਾ ਹੈ। ਇਸ ਮਾਮਲੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਜਿਹੜੀਆਂ ਵੀ ਸਰਕਾਰਾਂ ਰਹੀਆਂ ਹਨ, ਉਹ ਪੰਜਾਬ ਨੂੰ ਅੱਜ ਤੱਕ ਉਸਦੀ ਰਾਜਧਾਨੀ ਨਹੀਂ ਦੇ ਸਕੀਆਂ। ਪਹਿਲਾਂ ਕੇਂਦਰ ਵਿੱਚ […]

Continue Reading

*ਵਿਸ਼ਵ ਸੇਵਾ ਅਵਾਰਡੀ ਇਕਬਾਲ ਸਿੰਘ ਭੱਟੀ ਦਾ ਜਲੰਧਰ ਕੈਂਟ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਵੀ, ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਬਦਲੇ, ਕੀਤਾ ਸਨਮਾਨ—–ਚਾਵਲਾ*

ਪੈਰਿਸ /ਜਲੰਧਰ 17 ਨਵੰਬਰ (ਪੱਤਰ ਪ੍ਰੇਰਕ ) ਫਰਾਂਸ ਦੇ ਉੱਘੇ  ਸਮਾਜ ਸੇਵੀ ਇਕਬਾਲ ਸਿੰਘ ਭੱਟੀ ਜਿਹੜੇ ਕਿ ਇਨ੍ਹੀ ਦਿਨੀ ਪੰਜਾਬ ਗਏ ਹੋਏ ਹਨ ਦਾ ਬੀਤੇ ਦਿਨ ਗੁਰਦੁਆਰਾ ਸਾਹਿਬ, ਸਿੰਘ ਸਭਾ ਜਲੰਧਰ ਕੈਂਟ ਵਿਖ਼ੇ ਭਰਵਾਂ ਸੁਆਗਤ ਹੋਇਆ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ, ਸਰਦਾਰ ਹਰਸ਼ਰਨ ਸਿੰਘ ਚਾਵਲਾ ਦੇ ਸੱਦੇ ਉੱਪਰ ਉਚੇਚੇ ਤੌਰ ਤੇ (ਸ਼੍ਰੀ […]

Continue Reading