*ਜੁਗਿੰਦਰ ਸਿੰਘ ਟੱਕਰ ਸਰਬਸੰਮਤੀ ਨਾਲ ਬਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ*

ਜਲੰਧਰ ਛਾਉਣੀ, ( ਦਾ ਮਿਰਰ ਪੰਜਾਬ ) :- ਜਲੰਧਰ ਛਾਉਣੀ ਦੀ ਸਮੂਹ ਸੰਗਤ ਵਲੋਂ ਸ. ਜੁਗਿੰਦਰ ਸਿੰਘ ਟੱਕਰ ਨੂੰ ਸਰਬਸੰਮਤੀ ਨਾਲ ਅਗਲੇ 3 ਸਾਲਾਂ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦਾ ਪ੍ਰਧਾਨ ਚੁਣ ਲਿਆ ਗਿਆ। ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਗੁਰੂ ਘਰ ਦੇ ਬਣੇ 267 ਮੈਂਬਰਾਂ ਵਿਚੋਂ 200 ਤੋਂ […]

Continue Reading

*ਬਿੱਟੂ ਮੱਕੜ ਆਪਣੇ ਹੀ ਬੁਣੇ ਜਾਲ ਵਿੱਚ ਫਸਿਆ, ਆਲੂ ਵਪਾਰੀ ਉੱਤੇ ਕਰਵਾਇਆ ਝੂਠਾ ਪਰਚਾ ਦਰਜ*

ਜਲੰਧਰ (ਦਾ ਮਿਰਰ ਪੰਜਾਬ)- ਬੇਸ਼ੱਕ ਪੰਜਾਬ ‘ਚ ਗੌਰਵ ਯਾਦਵ ਇਮਾਨਦਾਰ ਸਰਕਾਰ ਅਤੇ ਸਾਫ਼-ਸੁਥਰੇ ਅਕਸ ਵਾਲਾ ਮਜ਼ਬੂਤ ​​ਡੀ.ਜੀ.ਪੀ ਬਣ ਗਿਆ ਹੈ, ਪਰ ਪੰਜਾਬ ਪੁਲਿਸ ‘ਚ ਕਈ ਅਜਿਹੇ ਅਧਿਕਾਰੀ ਹਨ ਜੋ ਅਜੇ ਵੀ ਮੱਕੜ ਪਰਿਵਾਰ ਨਾਲ ਮਿਲ ਕੇ ਝੂਠੇ ਕੇਸ ਦਰਜ ਕਰਨ ‘ਚ ਕੁਝ ਸਮਾਂ ਨਹੀਂ ਲਗਾਉਂਦੇ।  ਜਲੰਧਰ ਦੇ ਅਜਿਹੇ ਹੀ ਇੱਕ ਮਾਮਲੇ ਨੇ ਪੰਜਾਬ ਪੁਲਿਸ ਦੀ […]

Continue Reading

*ਅਣਪਛਾਤਾ ਵਿਅਕਤੀ ਜੌਹਲ ਹਸਪਤਾਲ ਵਿਚ ਦਾਖਲ, ਹਾਲਤ ਗੰਭੀਰ*

ਜਲੰਧਰ( ਦਾ ਮਿਰਰ ਪੰਜਾਬ)-ਅਣਪਛਾਤਾ ਵਿਅਕਤੀ ਜੌਹਲ ਹਸਪਤਾਲ ਰਾਮਾ ਮੰਡੀ ਜਲੰਧਰ ਵਿਖੇ ਦਾਖਲ ਹੈ ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਇਸੇ ਸੰਬੰਧ ਵਿੱਚ ਜੌਹਲ ਹਸਪਤਾਲ ਦੇ ਸਟਾਫ ਨੇ “ਦਾ ਮਿਰਰ ਪੰਜਾਬ” ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁਝ ਵਿਅਕਤੀ ਬੀਤੀ ਰਾਤ ਇਸ ਵਿਅਕਤੀ ਨੂੰ ਜ਼ਖ਼ਮੀ ਹਾਲਾਤ ਵਿਚ ਸਾਡੇ ਹਸਪਤਾਲ ਵਿਖੇ ਦਾਖਲ ਕਰਵਾ ਕੇ ਗਏ […]

Continue Reading

*ਇਕੱਤੀ ਜੁਲਾਈ ਨੂੰ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ —-ਲੱਖਾ ਮੁਲਤਾਨੀ , ਨਿੱਕਾ ਗੁਰਦਾਪੁਰ ਅਤੇ ਹਰਿੰਦਰਪਾਲ ਸਿੰਘ ਸੇਠੀ*

ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਪੈਰਿਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਪਰਧਾਨ ਲਖਵਿੰਦਰ ਸਿੰਘ ਮੁਲਤਾਨੀ, ਸਰਪਰਸਤ ਜਸਵੰਤ ਸਿੰਘ ਭਦਾਸ ਦੇ ਸਪੁੱਤਰ ਹਰਿੰਦਰਪਾਲ ਸਿੰਘ ਸੇਠੀ, ਸੀਨੀਅਰ ਮੀਤ ਪਰਧਾਨ ਸੰਦੀਪ ਵਡਾਲਾ , ਫੈਡਰੇਸ਼ਨ ਮੈਬਰ ਸੰਨੀ ਘੋਤੜਾ, ਸੀਨੀਅਰ ਮੇਬਰ ਨਿੱਕਾ ਗੁਰਦਾਸਪੁਰ, ਸੈਕਟਰੀ ਅਜੀਤ ਲੰਬੜ, ਮਿੰਟੂ ਬੋਦੀ, ਜੌਨੀ ਕੁਮਰਾਵਾ, ਮਨੀ ਵਡਾਲਾ , ਸੰਨੀ ਜੱਬੋ […]

Continue Reading

*ਗਰਾਊਂਡ ਵਿਖੇ ਪਹੁੰਚਣ ਉਪਰੰਤ ਸਰਪੰਚ ਬਲਵਿੰਦਰ ਸਿੰਘ ਕਰਨੈਲਗੰਜ , ਗੁਰਨਾਮ ਸਿੰਘ ਨੰਗਲ ਲੁਬਾਣਾ ਅਤੇ ਉਨਹਾਂ ਦੇ ਸਪੁੱਤਰਾਂ ਦਾ ਸਤਿਕਾਰ ਕੀਤਾ ਜਾਵੇਗਾ*

ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਸਮੂੰਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਇਕੱਤੀ ਜੁਲਾਈ ਨੂੰ ਫਰਾਂਸ ਵਿਖੇ ਹੇ ਰਿਹਾ ਹੈ ਉਸ ਵਿੱਚ ਜਿੱਥੇ ਹਰੇਕ ਦਰਸ਼ਕ ਨੂੰ ਜੀਅ ਆਇਆਂ ਆਖਦੇ ਹੋਏ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਤਿਕਾਰ ਕੀਤਾ ਜਾਵੇਗਾ , […]

Continue Reading

*ਇਕੱਤੀ ਜੁਲਾਈ ਨੂੰ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਵਿੱਚ ਹਰੇਕ ਦਰਸ਼ਕ ਨੂੰ ਮਾਣ ਸਤਿਕਾਰ ਦੇਣ ਦੀ ਪੁਰਜੋਰ ਕੋਸ਼ਿਸ਼ ਕਰਾਗੇ —-ਰਮਨ ਭਦਾਸ ਅਤੇ ਕੁਲਦੀਪ ਸਿੰਘ ਖਾਲਸਾ*

ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਫਰਾਂਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਰੈਫਰੀ ਰਮਨ ਬੱਗਾ ਉਰਫ ਪਾਸਲਾ ਪਰੀਵਾਰ ਨੇ ਸਾਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਅਸੀਂ ਇਕੱਤੀ ਜੁਲਾਈ ਨੂੰ ਕਰਵਾ ਰਹੇ ਹਾਂ ਉਸਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਫਰਾਂਸ ਦੇ ਦਰਸ਼ਕਾ, ਖਿਡਾਰੀਆਂ ਅਤੇ ਫਰਾਂਸ ਦੇ ਸਮੂੰਹ ਕਲੱਬਾ […]

Continue Reading

*ਇੰਨੋਸੈਂਟ ਹਾਰਟਸ ਵਿੱਚ ਮਾਹੌਲ ਹੋਇਆ ਭਗਤੀਮਈ—ਬੱਚਿਆਂ ਨੇ ਮਧੁਰ ਸੁਰ ਵਿੱਚ ਗਾਏ ਭਜਨ ਅਤੇ ਸ਼ਬਦ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਵਿੱਚ ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ ਸਥਿਤ ਸਕੂਲ ਵਿੱਚ ਬੱਚਿਆਂ ਨੇ ਮਧੁਰ ਭਜਨ ਅਤੇ ਸ਼ਬਦ ਗਾ ਕੇ ਸਾਰਾ ਮਾਹੌਲ ਭਗਤੀ ਭਰਪੂਰ ਕਰ ਦਿੱਤਾ। ਇਸ ਮੌਕੇ ਉੱਤੇ ਬੱਚਿਆਂ ਦੀਆਂ ਮਾਤਾਵਾਂ ਅਤੇ ਦਾਦੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ। ਪੰਜਵੀਂ ਅਤੇ ਛੇਵੀਂ […]

Continue Reading

*ਜੌਹਲ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਿਆ, ਏਐਸਆਈ ਨੇ ਕੁੱਟਮਾਰ ਦੇ ਲਗਾਏ ਦੋਸ਼*

ਜਲੰਧਰ, (ਦਾ ਮਿਰਰ ਪੰਜਾਬ)-: ਰਾਮਾਮੰਡੀ ਦਾ ਜੌਹਲ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਸਾਬਕਾ ਸੈਨਿਕਾਂ ਨਾਲ ਕੁੱਟਮਾਰ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਪੰਜਾਬ ਪੁਲਿਸ ਦੇ ਇੱਕ ਏ.ਐਸ.ਆਈ. ਏਐਸਆਈ ਨੇ ਥਾਣਾ ਰਾਮਾਮੰਡੀ ਦੀ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ। […]

Continue Reading

*ਮੁਕਾਬਲੇ ਤੋਂ ਬਾਹਰ ਰਹਿ ਜਾਣ ਵਾਲੀਆਂ ਟੀਮਾਂ ਦੀ ਹੌਂਸਲਾ ਹਫਜਾਈ ਵਾਸਤੇ ਖਰਚੇ ਜਾਣ ਵਾਲੇ 3100 ਯੂਰੋ ਦਾ ਇਨਾਮ ਸੋਨੀ ਰਾਣੀਪੁਰੀਆ , ਸਰਤਾਜ ਧੰਜੂ ਅਤੇ ਕੁਲਵਿੰਦਰ ਸਿੰਘ ਰੰਗਾ ਵੱਲੋਂ ਦਿੱਤਾ ਜਾਵੇਗਾ —— ਦਲਜੀਤ ਅਤੇ ਮਾਨ ਕੋਚ*

ਪੈਰਿਸ 30 ਜੁਲਾਈ ( ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਕੋਚ ਮਨਜੀਤ ਸਿੰਘ ਮਾਨ ਅਤੇ ਦਲਜੀਤ ਸਿੰਘ ਰੇਡਰ ਨੇ ਇਕਬਾਲ ਸਿੰਘ ਭੱਟੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਛੱਡੋ ਅਤੇ ਕੋਹੜ ਵੱਡੋ ਦੇ ਨਾਹਰੇ ਹੇਠ ਬਣੀ ਯੂਰੋਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਦੇ ਕਾਨੂੰਨਾ ਤਹਿਤ ਇਕੱਤੀ ਜੁਲਾਈ ਨੂੰ ਫਰਾਂਸ ´ਚ […]

Continue Reading

*1.24 ਕਰੋੜ ਰੁਪਏ ਦੇ ਗਬਨ ਦੇ ਦੋਸ਼ ‘ਚ ਸਹਿਕਾਰੀ ਬੈਂਕ ਦੇ ਦੋ ਅਧਿਕਾਰੀ ਗ੍ਰਿਫਤਾਰ*

ਚੰਡੀਗੜ੍ਹ, 29 ਜੁਲਾਈ (ਦਾ ਮਿਰਰ ਪੰਜਾਬ) -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚਲਾਈ ਮੁਹਿੰਮ ਤਹਿਤ ਅੱਜ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1,24,46,547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਹਾਇਕ ਮੈਨੇਜਰ ਬਿਕਰਮਜੀਤ […]

Continue Reading