*ਸ਼੍ਰੋ.ਅ.ਦਲ ਯੂਰਪ ਅਤੇ ਬਸਪਾ ਦੇ ਅਹੁਦੇਦਾਰਾਂ ਦੀ ਮੀਟਿੰਗ ਇਟਲੀ (ਬ੍ਰੇਸ਼ੀਆ) ਵਿਖ਼ੇ ਅੱਠ ਜੁਲਾਈ ਨੂੰ –ਭੱਟੀ, ਲਹਿਰਾ, ਨੌਰਾ, ਭਦਾਸ, ਅਤੇ ਭੰਗੂ*

ਪੈਰਿਸ 30 ਜੂਨ ( ਭੱਟੀ ਫਰਾਂਸ )  ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਦੀ ਮੀਟਿੰਗ ( ਪੰਜਾਬ ਸਰਕਾਰ ਵੱਲੋਂ ਸਿੱਖ ਮਸਲਿਆਂ ਵਿੱਚ ਬੇਮਤਲਬੀ ਦਖਲ ਅੰਦਾਜ਼ੀ ਵਿਰੁੱਧ ) ਇਟਲੀ ਦੇ ਸ਼ਹਿਰ ਬ੍ਰੇਸ਼ੀਆ ਵਿੱਖੇ ਅੱਠ ਜੁਲਾਈ ਦੀ ਸ਼ਾਮ ਨੂੰ ਹੋ ਰਹੀ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਤੋਂ ਇਲਾਵਾ ਸ਼੍ਰੀ ਭਗਵਾਨ […]

Continue Reading

*ਖਬਰਾਂ ਦਾ ਅਸਰ…ਮੁੱਖ ਮੰਤਰੀ ਦਫਤਰ ਵੱਲੋਂ ਲੈ ਗਏ ਸਖ਼ਤ ਨੋਟਿਸ ਤੋਂ ਬਾਅਦ ਤਰਨਤਾਰਨ ਪੁਲੀਸ ਆਈ ਹਰਕਤ ਵਿੱਚ*

*ਫਰਾਰ ਦੋਸ਼ੀ ਅਵਤਾਰ ਸਿੰਘ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ – ਐਸਐਸਪੀ ਤਰਨਤਾਰਨ* ਤਰਨਤਾਰਨ ਜੂਨ 29-(ਦਾ ਮਿਰਰ ਪੰਜਾਬ)-ਪਿਛਲੇ ਦਿਨੀ ਆਦੀ ਮੁਜਰਮ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਜਿਲਾ ਤਰਨਤਾਰਨ ਦੀਆਂ ਗੈਰ ਸਮਾਜਿਕ ਅਤੇ ਗੈਰ ਕਨੂੰਨੀ ਕਰਤੂਤਾਂ ਦਾ ਚਿਠਾ ਖਬਰਾਂ ਅਨੁਸਾਰ ਨਸ਼ਰ ਹੋਇਆ ਸੀ ਅਤੇ ਅਵਤਾਰ ਸਿੰਘ ਅਤੇ ਉਸ ਦੇ ਪ੍ਰਵਾਰ ਵਲੋਂ […]

Continue Reading

*ਪੁਲੀਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ ਕੀਤਾ,ਜਿਸਮ ਫਿਰੋਸ਼ੀ ਦੇ ਧੰਦੇ ’ਚ ਸ਼ਾਮਲ 6 ਔਰਤਾਂ ਅਤੇ 5 ਮਰਦਾਂ ਨੂੰ ਇਤਰਾਰਯੋਗ ਹਾਲਤ ’ਚ ਕੀਤਾ ਕਾਬੂ, ਹੋਟਲ ਮਾਲਕ ਸਮੇਤ 13 ਖ਼ਿਲਾਫ਼ ਮਾਮਲਾ ਦਰਜ*

ਦੀਪਕ ਠਾਕੁਰ ਤਲਵਾਡ਼ਾ,29 ਜੂਨ-ਇੱਥੇ ਡੈਮ ਰੋਡ ਸਥਿਤ ਇੱਕ ਹੋਟਲ ’ਚ ਚੱਲਦੇ ਦੇਹ ਵਪਾਰ ਦੇ ਧੰਦੇ ਦਾ ਸਥਾਨਕ ਪੁਲੀਸ ਨੇ ਪਰਦਾਫ਼ਾਸ਼ ਕੀਤਾ ਹੈ। ਪੁਲੀਸ ਨੇ ਮੌਕੇ ’ਤੇ ਔਰਤਾਂ ਅਤੇ ਮਰਦਾਂ ਨੂੰ ਇਤਰਾਰਯੋਗ ਹਾਲਤ ’ਚ ਕਾਬੂ ਕੀਤਾ ਹੈ। ਹੋਟਲ ਮਾਲਕ ਅਤੇ ਉਸਦੇ ਕਰਿੰਦਿਆਂ ਸਮੇਤ ਕੁੱਲ 13 ਖ਼ਿਲਾਫ਼ ਮਾਮਲਾ ਦਰਜ ਕੀਤਾ। ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ […]

Continue Reading

*ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਸਾਹਿਬ ਜੁਰਾਸੀ ਪਿਹੋਵਾ ਵਿੱਖੇ ਦਸਵੀਂ ਦੇ ਦੀਵਾਨ ਦੌਰਾਨ ਸ੍ਰੀ ਮਾਨ ਸੰਤ ਮਹਾਂਪੁਰਸ਼ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਦਾ ਸਨਮਾਨ*

*ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਸਾਹਿਬ ਜੁਰਾਸੀ ਪਿਹੋਵਾ ਵਿੱਖੇ ਦਸਵੀਂ ਦੇ ਦੀਵਾਨ ਦੌਰਾਨ ਸ੍ਰੀ ਮਾਨ ਸੰਤ ਮਹਾਂਪੁਰਸ਼ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਮਾਨ ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਜੀ ਲੰਗਰ ਸਹਿਬ ਪਿਹੋਵਾ ਵਾਲੇ।*

Continue Reading

*ਜਾਬਰ ਗੁੰਡਾ ਅਨਸਰਾਂ ਤੋਂ ਦੁਖੀ ਐਨ ਆਰ ਆਈ ਬੀਬੀ ਨੇ ਐਸ ਐਸ ਪੀ ਤਰਨਤਾਰਨ ਨੂੰ ਲਾਈ ਇੰਨਸਾਫ ਦੀ ਗੁਹਾਰ*

*ਆਦੀ ਮੁਜਰਮ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਦੇ ਸਾਰੇ ਪ੍ਰਵਾਰ ਉਪਰ ਕਈ ਮੁਕੱਦਮੇ ਹੋਣ ਦੇ ਬਾਵਜੂਦ ਨਜਾਇਜ ਜਮੀਨਾ ਹੜੱਪਣ ਦਾ ਸਿਲਸਿਲਾ ਜਾਰੀ -ਐਨ.ਆਰ ਆਈ ਸੁਨੀਤਾ ਰਾਣੀ* ਤਰਨਤਾਰਨ (ਦਾ ਮਿਰਰ ਪੰਜਾਬ)- ਜੁਲਮ ਅਤੇ ਪਾਪ ਦੀ ਵੀ ਹਦ ਹੁੰਦੀ ਹੈ। ਪਰ ਕੁਝ ਲੋਕ ਅਜਿਹੇ ਹਨ ਕਿ ਜੋ ਬੇਸ਼ੁਮਾਰ ਪਾਪ, ਜਬਰ, ਜੁਲਮ ਕਰਨ ਲਈ ਹੀ ਪੈਦਾ ਹੁੰਦੇ ਹਨ। […]

Continue Reading

*ਮਾਰਕੀਟ ਵਿੱਚ ਹੈਲਥਕੇਅਰ ਪੇਸ਼ੇਵਰਾਂ ਅਤੇ ਪੋਸ਼ਣ ਵਿਗਿਆਨੀ ਦੀ ਵੱਧ ਰਹੀ ਮੰਗ*

ਜਲੰਧਰ (ਦਾ ਮਿਰਰ ਪੰਜਾਬ)-ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਕਰੀਅਰ ਤਿਆਰ ਕਰਨ ਦੇ ਮਿਸ਼ਨ ਦੇ ਨਾਲ, ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਹੈਲਥਕੇਅਰ ਅਤੇ ਨਿਊਟ੍ਰੀਸ਼ਨ ਦੇ ਖੇਤਰ ਵਿੱਚ ਕਈ ਕੋਰਸ ਪ੍ਰਦਾਨ ਕਰ ਰਿਹਾ ਹੈ। ਮਹਾਂਮਾਰੀ ਦੇ ਬਾਅਦ ਇਹ ਅੰਡਰ ਗ੍ਰੈਜੂਏਟ ਕੋਰਸਾਂ ਦੀ ਭਾਰੀ ਮੰਗ ਹੈ। ਡਾ. ਸ਼ੈਲੇਸ਼ ਤ੍ਰਿਪਾਠੀ, ਗਰੁੱਪ […]

Continue Reading

*ਠੇਕੇਦਾਰ ਐਚ. ਐਸ. ਵਾਲੀਆ ਵੱਲੋਂ ਪਿੰਡ ਖੇੜਾ, ਜਮਸ਼ੇਰ, ਬੰਬੀਆਂਵਾਲ, ਹਰਦੋਫਰਾਲਾ ਦੇ ਖੇਤਾਂ ਵਿਚੋਂ ਨਜ਼ਾਇਜ ਤੌਰ ਤੇ 35 ਤੋਂ 40 ਫੁੱਟ ਦੀ ਗਹਿਰਾਈ ਤੱਕ ਕੀਤੀ ਮਿੱਟੀ ਦੀ ਨਜ਼ਾਇਜ ਮਾਇਨਿੰਗ-ਭਾਰਤੀ ਕਿਸਾਨ ਯੂਨੀਅਨ ਦੋਆਬਾ

ਜਲੰਧਰ (ਜਸਪਾਲ ਕੈਂਥ)-ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕੇ ਜਲੰਧਰ ਛਾਉਣੀ ਦੇ ਇਲਾਕੇ ਵਿੱਚ ਪੈਂਦੇ ਪਿੰਡਾਂ ਨਜਾਇਜ਼ ਮਾਇਨਿੰਗ ਕਰਨ ਵਾਲੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਲੰਧਰ ਕੈਂਟ ਦੇ ਜੋਨ ਪ੍ਰਧਾਨ ਸੁਖਵੀਰ ਸਿੰਘ ਕੁੱਕੜ ਪਿੰਡ ਨੇ ਕਿਹਾ ਕਿ […]

Continue Reading

*ਸਵਰਗਵਾਸੀ ਬਾਪੂ ਪੂਰਨ ਸਿੰਘ ਦੇ ਅਕਾਲ ਚਲਾਣੇ ਉੱਪਰ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਫਰਾਂਸ ਦੇ ਅਹੁਦੇਦਾਰਾਂ ਨੇ ਪ੍ਰਗਟਾਇਆ ਸ਼ੋਕ —-ਤੇਜਿੰਦਰ ਜੋਸਨ, ਬਲਦੇਵ ਜੋਸਨ ਅਤੇ ਜਰਨੈਲ ਥਿੰਦ*

ਪੈਰਿਸ 26 ਜੂਨ ( ਭੱਟੀ ਫਰਾਂਸ ) ਬਲਵਿੰਦਰ ਸਿੰਘ ਥਿੰਦ ਦੇ ਪੂਜਨੀਕ ਪਿਤਾ ਸਰਦਾਰ ਪੂਰਨ ਸਿੰਘ ਜਿਹੜੇ ਕਿ ਥੋੜਾ ਚਿਰ ਬਿਮਾਰ ਰਹਿਣ ਉਪਰੰਤ ਆਪਣੇ ਸੁਆਸਾਂ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ ਘਰ ਵਿੱਚ ਹੀ ਸਵਰਗ ਸਿਧਾਰ ਗਏ ਸਨ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਫਰਾਂਸ ਦੇ ਅਹੁਦੇਦਾਰਾਂ, ਮੈਬਰਾਂ ਅਤੇ […]

Continue Reading

*ਸੰਘਰਸ਼ ਸਾਨੂੰ ਮਹਾਪੁਰਖਾਂ ਦੇ ਅੰਦੋਲਨ ਵਿਚੋਂ ਗੁੜਤੀ ਵਿੱਚ ਮਿਲਿਆ ,ਲੋਕਹਿੱਤ ਲਈ ਸੰਘਰਸ਼ ਮਰਦੇ ਦਮ ਤੱਕ ਜਾਰੀ ਰਹੇਗਾ-ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕਸਭਾ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਸਈਪੁਰ ਦੇ ਮਾਮਲੇ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬਸਪਾ ਵਰਕਰਾਂ ਤੇ ਨਜਾਇਜ ਲਾਠੀਚਾਰਜ ਕੀਤਾ ਹੋ। ਉਨ੍ਹਾਂ ਕਿਹਾ ਕਿ ਸਈ ਪੁਰ ਵਿਖੇ ਸਥਿਤ ਬਾਬਾ ਸਾਹਬ dr ਭੀਮ ਰਾਓ ਅੰਬੇਦਕਰ ਪਾਰਕ ਪੂਰੇ ਦੇ ਲੋਕਾਂ ਨੇ ਕਰੀਬ ਦਸ ਸਾਲ […]

Continue Reading

*ਬਲਵਿੰਦਰ ਸਿੰਘ ਪਰਜੀਆਂ ਦੇ ਪੂਜਨੀਕ ਪਿਤਾ ਸਰਦਾਰ ਪੂਰਨ ਸਿੰਘ ਥਿੰਦ ਦੀ ਬੇਵਕਤੀ ਮੌਤ ਉੱਪਰ ਤੁੰਗ ਅਤੇ ਕੰਗ ਨੇ ਪ੍ਰਗਟਾਇਆ ਸ਼ੋਕ*

ਪੈਰਿਸ 24 ਜੂਨ (ਭੱਟੀ ਫਰਾਂਸ ) ਫਰਾਂਸ ਨਿਵਾਸੀ ਬਲਵਿੰਦਰ ਸਿੰਘ ਥਿੰਦ ਉਰਫ ਪ੍ਰਜੀਆਂ ਦੇ ਸਤਿਕਾਰ ਯੋਗ ਪਿਤਾ ਸਰਦਾਰ ਪੂਰਨ ਸਿੰਘ ਜਿਹੜੇ ਕਿ ਆਪਣੇ ਸੁਆਸਾ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ ( ਘੱਲਹਿ ਆਵਹਿ ਨਾਨਕਾ ਸੱਦਹਿ ਉਠੀ ਜਾਏ ) ਦੇ ਮਹਾਵਾਕਿ ਅਨੁਸਾਰ ਪਰਲੋਕ ਜਾ ਬਿਰਾਜੇ ਹਨ ਦੇ ਅਕਾਲ ਚਲਾਣੇ ਉੱਪਰ ਸੁਖਵੀਰ ਸਿੰਘ ਕੰਗ ਅਤੇ ਰਾਜਬੀਰ ਸਿੰਘ […]

Continue Reading