*ਡਿਪਟੀ ਕਮਿਸ਼ਨਰ ਵੱਲੋਂ ਇੱਕ ਹੋਰ ਟਰੈਵਲ ਏਜੰਸੀ ਦਾ ਲਾਇਸੰਸ ਰੱਦ*

ਜਲੰਧਰ, 31 ਮਈ (ਦਾ ਮਿਰਰ ਪੰਜਾਬ)-ਅਪਰਾਧਿਕ ਪਿਛੋਕੜ ਵਾਲੇ ਟਰੈਵਲ ਏਜੰਟਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਖੁਰਲਾ ਕਿੰਗਰਾ ਵਿਖੇ ਸਥਿਤ ਮੈਸਰਜ਼ ਡਰੀਮ ਕੈਸਲ ਦੇ ਹਰਜੀਤ ਸਿੰਘ ਨਾਮੀ ਇੱਕ ਹੋਰ ਏਜੰਟ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਆਯੋਜਨ*

ਜਲੰਧਰ ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੀ ਐੱਨ.ਐੱਸ.ਐੱਸ. ਯੂਨਿਟ ਨੇ ਤੰਬਾਕੂ ਸਾਨੂੰ ਅਤੇ ਸਾਡੇ ਗ੍ਰਹਿ ਨੂੰ ਮਾਰ ਰਿਹਾ ਹੈ ਵਿਸ਼ੇ ਤੇ ਆਧਾਰਿਤ ਇੱਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਆਯੋਜਨ ਕੀਤਾ। ਇਹ ਸਾਡੇ ਵਾਤਾਵਰਨ ਲਈ ਖ਼ਤਰਾ ਹੈ। ਸਿੱਖਿਆ ਮੰਤਰਾਲੇ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹੁੰ ਚੁੱਕ ਸਮਾਗਮ ਦਾ […]

Continue Reading

*ਜਦੋਂ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਨੇ ਨਾਜਾਇਜ਼ ਮਾਈਨਿੰਗ ਦੀਆਂ ਲਾਈਵ ਵੀਡਿਓ ਰਾਹੀਂ ਕੈਬਨਿਟ ਮੰਤਰੀ ਬੈਂਸ ਦੇ ਦਾਅਵਿਆਂ ਦੀ ਕੱਢੀ ਫੂਕ*

ਹਾਜੀਪੁਰ(ਤਲਵਾਡ਼ਾ),29 ਮਈ (ਦਾ ਮਿਰਰ ਪੰਜਾਬ)ਅੱਜ ਇੱਥੇ ਪਿੰਡ ਸਰਿਆਣਾ ਵਿਖੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਬੀਤੇ ਦਿਨ ਮਾਈਨਿੰਗ ਮੰਤਰੀ,ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਸੂਬੇ ਨੂੰ ਨਾਜਾਇਜ਼ ਮਾਈਨਿੰਗ ਮੁਕਤ ਕਰਨ ਦੇ ਦਾਅਵਿਆਂ ਦੀ ਨਾਜਾਇਜ਼ ਖੁਦਾਈ ਵਾਲੀ ਜਗ੍ਹਾ ਦੀਆਂ ਸੋਸ਼ਲ ਮੀਡੀਆ ’ਤੇ ਲਾਈਵ ਤਸਵੀਰਾਂ ਸਾਂਝੀਆਂ […]

Continue Reading

*ਜਾਨਵਰਾਂ ਦੀ ਜਾਨ ਦਾ ਖੌਅ ਬਣੇ ਖਣਨ ਮਾਫੀਆ ਵੱਲੋਂ ਸਵਾਂ ਦਰਿਆ ‘ਚ ਪਾਏ ਟੋਏ*

ਤਲਵਾਡ਼ਾ,29 ਮਈ( ਦਾ ਮਿਰਰ ਪੰਜਾਬ)-ਇੱਥੇ ਸਵਾਂ ਦਰਿਆ ‘ਚ ਖਣਨ ਮਾਫੀਆ ਵੱਲੋਂ ਨਾਜਾਇਜ਼ ਖੁਦਾਈ ਕਰਕੇ ਪਾਏ ਟੋਏ ਅਵਾਰਾ ਜਾਨਵਰਾਂ ਅਤੇ ਪਾਲਤੂ ਪਸ਼ੂਆਂ ਦੀ ਜਾਨ ਦਾ ਖੌਅ ਬਣ ਰਹੇ ਹਨ। ਖੁਦਾਈ ਕੀਤੇ ਖੱਡਿਆਂ ‘ਚ ਪਾਣੀ ਭਰਨ ਨਾਲ ਆਏ ਦਿਨ ਪਸ਼ੂ ਫਸ ਕੇ ਮਰ ਰਹੇ ਹਨ। ਪਿੰਡ ਢੁਲਾਲ ਵਿਖੇ ਸਵਾਂ ਦਰਿਆ ‘ਚ ਪਏ ਕਰੀਬ 50 ਫੁੱਟ ਤੋਂ ਵਧ […]

Continue Reading

*ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਮਾਰ ਕੇ ਕਤਲ, 3 ਹੋਰ ਗੰਭੀਰ ਜ਼ਖ਼ਮੀ*

ਮਾਨਸਾ, 29 ਮਈ:( ਦਾ ਮਿਰਰ ਪੰਜਾਬ)- ਪਿੰਡ ਜਵਾਹਰਕੇ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਹੈ ਜਿਸ ‘ਚ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਹੈ। ਹਮਲੇ ‘ਚ ਸਿੱਧੂ ਸਮੇਤ 3 ਲੋਕ ਜ਼ਖਮੀ ਹੋਏ ਸਨ। ਪਿੰਡ ਜਵਾਹਰਕੇ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। 30-40 ਰਾਉਂਡ ਫਾਇਰ ਹੋਏ ਸਨ। ਮੂਸੇਵਾਲਾ ਨੂੰ 8-10 ਗੋਲੀਆਂ ਲੱਗਣ ਦੀ ਖਬਰ […]

Continue Reading

*ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ*

ਸੀਚੇਵਾਲ (ਜਲੰਧਰ), 27 ਮਈ (ਰਾਜੀਵ ਕੁਮਾਰ ਬੱਬੂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ ਦਿੱਤਾ ਹੈ। ਇੱਥੇ ਸ਼ੁੱਕਰਵਾਰ ਨੂੰ ਸੰਤ ਅਵਤਾਰ ਸਿੰਘ ਜੀ ਦੀ 34ਵੀਂ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਭਾਗ ਲੈਣ ਪੁੱਜੇ ਮੁੱਖ ਮੰਤਰੀ ਨੇ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਤੇਜ਼ੀ ਨਾਲ […]

Continue Reading

*ਅਰਵਿੰਦ ਭਾਰਦਵਾਜ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਨਿਯੁਕਤ*

ਚੰਡੀਗੜ੍ਹ/ਟੋਰਾਂਟੋ, 26 ਮਈ (ਦਾ ਮਿਰਰ ਪੰਜਾਬ)-: ਅਰਵਿੰਦ ਭਾਰਦਵਾਜ ਨੂੰ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦਾ 35ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਵਿਕ ਪਾਰਿਖ ਨੂੰ ਇਸਦਾ ਕਾਰਪੋਰੇਟ ਸਕੱਤਰ ਬਣਾਇਆ ਗਿਆ ਹੈ। ਇਹ ਨਿਯੁਕਤੀਆਂ ਹਾਲ ਹੀ ਵਿੱਚ ਚੈਂਬਰ ਦੇ ਬੋਰਡ ਦੀ ਹੋਈ ਮੀਟਿੰਗ ਦੌਰਾਨ ਕੀਤੀਆਂ ਗਈਆਂ। ਅਰਵਿੰਦ ਭਾਰਦਵਾਜ ਗੋ ਬ੍ਰਾਂਡ ਕਮਿਊਨੀਕੇਸ਼ਨਜ਼ ਦੇ ਸੀ.ਈ.ਓ. ਹਨ। ਉਹ ਇੰਡੋ-ਕੈਨੇਡਾ ਚੈਂਬਰ ਆਫ […]

Continue Reading

*ਸੰਯੁਕਤ ਸਮਾਜ ਮੋਰਚਾ ਨੇ ਪ੍ਰਸ਼ੋਤਮ ਰਾਜ ਅਹੀਰ ਨੂੰ ਲੇਬਰ ਵਿੰਗ ਪੰਜਾਬ ਇਕਾਈ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ*

ਜਲੰਧਰ (ਦਾ ਮਿਰਰ ਪੰਜਾਬ)-ਸੰਯੁਕਤ ਸਮਾਜ ਮੋਰਚਾ ਵਲੋਂ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਦਮਪੁਰ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਉਮੀਦਵਾਰ ਪ੍ਰਸ਼ੋਤਮ ਰਾਜ ਅਹੀਰ ਨੂੰ ਉਨ੍ਹਾਂ ਦੀ ਪਾਰਟੀ ਪ੍ਰਤੀ ਈਮਾਨਦਾਰੀ ਮਿਹਨਤ ਤੇ ਕੰਮ ਕਰਨ ਦੇ ਜਨੂੰਨ ਨੂੰ ਦੇਖਦੇ ਹੋਏ ਸੰਯੁਕਤ […]

Continue Reading

*ਰਮਿੰਦਰ ਸਿੰਘ ਟਿੰਕਾ , ਨਿੱਕਾ ਗੁਰਦਾਸਪੁਰ ਅਤੇ ਗਿੰਦੇ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੇ ਦਿੱਤਾ ਮਾਣ , ਬਣਾਇਆ ਸੀਨੀਅਰ ਮੈਂਬਰ — ਲੱਖਾ ਮੁਲਤਾਨੀ ਅਤੇ ਭੱਟੀ*

ਪੈਰਿਸ 24 ਮਈ ( ਦਾ ਮਿਰਰ ਪੰਜਾਬ ) ਪਿਛਲੇ ਦਿਨੀ ਲਾ —ਬੁਰਜੇ ਵਿਖੇ ਅਜੀਤ ਸਿੰਘ ਲੰਬੜ ਅਤੇ ਉਸਦੇ ਬਹੁਤ ਸਾਰੇ ਸਾਥੀਆਂ ਨਾਲ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਮੁੱਖ ਅਹੁਦੇਦਾਰ ਲੱਖਾ ਮੁਲਤਾਨੀ ਅਤੇ ਇਕਬਾਲ ਸਿੰਘ ਭੱਟੀ ਨਾਲ ਹੋਈ ਮੀਟਿੰਗ ਦੌਰਾਨ ਜਿਹੜਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਸੀ ਦੇ ਮੁਤਾਬਿਕ ਜਿਲਾ ਗੁਰਦਾਸਪੁਰ ਦੇ ਨਿੱਕਾ ਗੁਰਦਾਸਪੁਰ […]

Continue Reading

*ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਨੂੰ ਕੀਤਾ ਕੈਬਨਿਟ ਤੋਂ ਬਾਹਰ, ਐਫਆਈਆਰ ਕਰਨ ਦੇ ਦਿੱਤੇ ਨਿਰਦੇਸ਼*

ਚੰਡੀਗੜ੍ਹ (ਦਾ ਮਿਰਰ ਪੰਜਾਬ)-ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਬਾਹਰ ਕਰਕੇ ਪੁਲਿਸ ਨੂੰ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ। ਜੋ ਇਹ ਕੰਮ ਕਰ ਰਹੇ ਹਨ, ਉਹ ਬਾਜ਼ ਆ ਜਾਣ। ਉਨ੍ਹਾਂ ਕਿਹਾ […]

Continue Reading