*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵੱਲੋਂ ਦੂਜਾ ਸਾਲਾਨਾ ਐਕਸੀਲੈਂਸ ਐਵਾਰਡ ਸਮਾਰੋਹ ਕਰਵਾਇਆ ਗਿਆ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਨੇ ਜਲੰਧਰ ਦੇ ਵੱਖ-ਵੱਖ ਸਕੂਲਾਂ ਦੇ ਦੱਸਵੀਂ ਜਮਾਤ ਦੇ ਸਿਖਰਲੇ ਵਿਦਿਆਰਥੀਆਂ, ਉਨ੍ਹਾਂ ਦੇ ਸਲਾਹਕਾਰਾਂ ਅਤੇ ਪ੍ਰਿੰਸੀਪਲਾਂ ਦੀ ਅਕਾਦਮਿਕ ਪ੍ਰਾਪਤੀ ਨੂੰ ਸਨਮਾਨਿਤ ਕਰਨ ਲਈ ਦੂਜਾ ਸਾਲਾਨਾ ਅਕਾਦਮਿਕ ਐਕਸੀਲੈਂਸ ਐਵਾਰਡ ਸਮਾਰੋਹ ਕਰਵਾਇਆ। ਸਮਾਗਮ ਵਿੱਚ ਸੌ ਦੇ ਕਰੀਬ ਸਕੂਲਾਂ ਨੇ ਭਾਗ ਲਿਆ। ਮੁੱਖ ਮਹਿਮਾਨ ਡਾ: ਰੋਹਨ ਬੌਰੀ, ਫੈਕੋ ਰਿਫ੍ਰੈਕਟਿਵ […]

Continue Reading

*ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਫਰਾਂਸ ਵਿਖ਼ੇ ਸ਼ਰਧਾ ਸਾਹਿਤ ਮਨਾਇਆ ਗਿਆ—ਭੱਟੀ ਫਰਾਂਸ*

*ਇਸ ਮੌਕੇ ਭਾਰਤੀ ਅੰਬੈਸੀ ਦੇ ਕੌਂਸਲਰ ਪ੍ਰਵੀਨ ਕੁਮਾਰ ਅਤੇ ਭਾਜਪਾ ਫਰਾਂਸ ਦੇ ਪ੍ਰਧਾਨ ਅਵਿਨਾਸ਼ ਮਿਸ਼ਰਾ ( ਮੁੱਖ ਸ਼ਰਧਾਲੂ ) ਦੇ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੋਏ —–ਜੋਗਿੰਦਰ ਕੁਮਾਰ* ਪੈਰਿਸ 30 ਨਵੰਬਰ ( ਪੱਤਰ ਪ੍ਰੇਰਕ ) ਫਰਾਂਸ ਸਥਿਤ ਗੁਰਦੁਆਰਾ ਸਾਹਿਬ, ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ ਦੀ ਪ੍ਰਬੰਧਕ ਕਮੇਟੀ ਨੇ, ਮੀਡੀਆ ਨੂੰ […]

Continue Reading

*ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਲਈ ਰਜਿਸਟ੍ਰੇਸ਼ਨ ਦੀ ਮਿਤੀ 1 ਦਸੰਬਰ(ਆਨਲਾਈਨ ਵੀ ਭਰ ਸਕਣਗੇ ਫਾਰਮ*

ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ‘ਇੰਨੋਕਿਡਜ ਦ ਪ੍ਰੀ-ਪ੍ਰਾਇਮਰੀ ਸਕੂਲ’(ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ (ਸੈਂਟਰਲ ਟਾਊਨ)ਵਿੱਚ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 1 ਦਸੰਬਰ ਹੈ। ਹਰੇਕ ਸਕੂਲ ਵਿੱਚ ਇੰਨੋਕਿਡਜ ਦੀਆਂ  ਕਲਾਸਾਂ ਲਈ ਸੀਟਾਂ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਫਾਰਮ ਦਿੱਤੇ ਜਾਣਗੇ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ […]

Continue Reading

*ਜਥੇਦਾਰ ਅਕਾਲ ਤਖਤ ਬੰਦੀ ਸਿਖਾਂ ਦੀ ਰਿਹਾਈ ਲਈ ਵਿਸ਼ਵ ਦੇ ਸਿਖਾਂ ਦੀ ਸਾਝੀ ਕਮੇਟੀ ਬਣਾਵੇ ਤੇ ਸਾਂਝਾ ਪ੍ਰੋਗਰਾਮ ਦੇਵੇ–ਪੁਰੇਵਾਲ,ਖਾਲਸਾ*

ਜਲੰਧਰ(ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ, ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਬੰਦੀ ਸਿਖਾਂ ਦੀ ਰਿਹਾਈ ਲਈ ਜਥੇਦਾਰ ਅਕਾਲ ਤਖਤ ਸਾਹਿਬ ਆਪ ਜ਼ਿੰਮੇਵਾਰੀ ਨਿਭਾਉਣ।ਉਨ੍ਹਾਂ ਕਿਹਾ ਕਿ ਬੰਦੀ ਸਿਖਾਂ ਦੀ ਰਿਹਾਈ ਲਈ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਸ਼ਵ ਸਿਖ ਕਮੇਟੀ ਦੀ ਸਥਾਪਨਾ ਕੀਤੀ ਜਾਵੇ ਜੋ ਕਿ ਸਿਖ ਮਸਲਿਆਂ ਤੇ […]

Continue Reading

*ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਤੇ 9 ਤੋ 11 ਦਸੰਬਰ ਤੱਕ*

ਲੋਹੀਆਂ ਖਾਸ 29 ਨਵੰਬਰ,( ਰਾਜੀਵ ਕੁਮਾਰ ਬੱਬੂ)-ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਤੇ 9 ਤੋ 11 ਦਸੰਬਰ ਤੱਕ ਮੰਤਰੀਆਂ ਦੇ ਘਰਾਂ ਮੂਹਰੇ ਲਾਏ ਜਾ ਰਹੇ ਤਿੰਨ ਰੋਜ਼ਾ ਮੋਰਚੇ ਤੋਂ ਪਹਿਲਾਂ ਹਲਕਾ ਵਿਧਾਇਕਾ ਅਤੇ ਇੰਚਾਰਜਾਂ ਰਹੀ 30 ਨਵੰਬਰ ਤੋਂ 2 ਦਸੰਬਰ ਤੱਕ ਪੰਜਾਬ ਸਰਕਾਰ ਨੂੰ ਭੇਜੇ ਜਾ ਰਹੇ ਮੰਗ ਪੱਤਰ ਦੇਣ […]

Continue Reading

*ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਜਿਲ੍ਹਾ ਹੁਸ਼ਿਆਰਪੁਰ ਪਿੰਡ ਪ੍ਰੇਮਪੁਰ ਦੀ ਮਿਰਤਕ ਦੇਹ ਨੂੰ ਅਦਾਲਤੀ ਹੁਕਮਾਂ ਅਨੁਸਾਰ ਮਜਬੂਰਨ ਲਾ-ਕੋਰਨਵ ਦੀ ਸ਼ਮਸ਼ਾਨ ਘਾਟ ਵਿਖ਼ੇ ਸਤਾਈ ਨਵੰਬਰ ਨੂੰ ਦਫ਼ਨਾ ਦਿੱਤਾ ਗਿਆ —ਭੱਟੀ ਫਰਾਂਸ*

ਪੈਰਿਸ 28 ਨਵੰਬਰ ( ਪੱਤਰ ਪ੍ਰੇਰਕ ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ (ਰਜਿ.) ਦੇ ਫੌਉਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੰਸਥਾ ਜਿਸਨੇ ਇਹ ਸੇਵਾ 2003 ਵਿੱਚ ਸ਼ੁਰੂ ਕੀਤੀ ਸੀ, ਦੇ ਵੱਲੋਂ ਮਨਦੀਪ ਸਿੰਘ ਦੇ ਦਫ਼ਣਾਉਣ ਤੋਂ ਪਹਿਲਾਂ ( ਕੁਲਵਿੰਦਰ ਸਿੰਘ ਹਰਿਆਣਾ ) ਦੀ ਭਾਰਤ ਭੇਜੀਂ ਜਾਣ ਵਾਲੀ […]

Continue Reading

*ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਦੀ ਅਗਲੇ ਸੀਜਨ ‘ਚ ਹੋਣ ਵਾਲੇ ਟੂਰਨਾਮੈਂਟਾਂ ਦੀ ਰੂਪ ਰੇਖਾ ਤਿਆਰ ਕਰਨ ਬਾਰੇ ਮੀਟਿੰਗ ਪੱਚੀ ਨਵੰਬਰ ਬਾਰਾਂ ਵਜੇ ਬਰਸਲਜ ‘ਚ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ —-ਜੱਗਾ ਦਿਉਲ, ਕੋਹਾੜ, ਚਰਨਜੀਤ ਅਤੇ ਇੰਦਰਜੀਤ*

*ਮੀਟਿੰਗ ‘ਚ ਹਾਜਿਰ ਸਾਰੇ ਹੀ ਕਲੱਬਾਂ ਦੇ ਅਹੁਦੇਦਾਰਾਂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਟੂਰਨਾਮੈਂਟਾਂ ਨੂੰ ਸਫਲ ਬਣਾਉਣ ਬਾਰੇ ਸੁਝਾਅ ਵੀ ਦਿੱਤੇ —ਲਾਲੀ, ਬਲਜੀਤ, ਭੱਟੀ ਅਤੇ ਰਿੰਕੂ ਸਮਰਾ* *ਤਕਰੀਬਨ ਤੇਰਾਂ ਕਲੱਬਾਂ ਦੇ ਅਹੁਦੇਦਾਰਾਂ ਨੇ ਮੀਟਿੰਗ ‘ਚ ਹਾਜ਼ਰੀ ਲਗਵਾਈ ਅਤੇ ਆਪੋ ਆਪਣੇ ਟੂਰਨਾਮੈਂਟਾਂ ਦੀਆਂ ਤਰੀਕਾਂ ਦਾ ਵੀ ਮੌਕੇ ਤੇ ਹੀ ਲੱਗਭੱਗ ਐਲਾਨ ਕਰ ਦਿੱਤਾ —-ਜੌਹਲ, ਗੁਰਦਾਸਪੁਰੀ, […]

Continue Reading

ਭਲਕੇ ਸਜੇਗਾ ਜਲੰਧਰ ਦਾ ਮੇਨ ਨਗਰ ਕੀਰਤਨ, ਪ੍ਰਬੰਧ ਮੁਕੰਮਲ- ਪ੍ਰਬੰਧਕ ਕਮੇਟੀਆਂ*

ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸਿੰਘ ਸਭਾਵਾਂ ਅਤੇ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਦੇ ਸਹਿਯੋਗ ਨਾਲ ਜਲੰਧਰ ਵਿਖੇ ਵਿਸ਼ਾਲ ਨਗਰ ਕੀਰਤਨ ਅੱਜ ਸਜਾਇਆ ਜਾ ਰਿਹਾ ਹੈ। ਜਿਸ ਦੇ ਸੰਬੰਧ ਵਿਚ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਝੁੱਗੀ-ਝੌਂਪੜੀ ਵਿੱਚ ਐੱਚਆਈਵੀ/ਏਡਜ਼ ਜਾਗਰੂਕਤਾ ਮੁਹਿੰਮ ਕਰਵਾਈ*

ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਰੈੱਡ ਰਿਬਨ ਕਲੱਬ ਨੇ ਜਲੰਧਰ ਜ਼ਿਲ੍ਹੇ ਦੇ ਖਾਂਬਰਾ ਨੇੜੇ ਝੁੱਗੀ-ਝੌਂਪੜੀ ਵਾਲੇ ਖੇਤਰ ਵਿੱਚ ਐੱਚਆਈਵੀ/ਏਡਜ਼ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ, ਜਿਸ ਨੂੰ ਕਾਲਜ ਦੇ ਰੈੱਡ ਰਿਬਨ ਕਲੱਬ (ਆਰਆਰਸੀ) ਨੇ ਅਪਣਾਇਆ ਹੈ। ਇਹ ਸਮਾਗਮ ਆਗਾਮੀ ਵਿਸ਼ਵ ਏਡਜ਼ ਦਿਵਸ 2023 ਲਈ WHO ਦੁਆਰਾ ਦਿੱਤੇ ਗਏ ਥੀਮ ‘ਭਾਈਚਾਰਿਆਂ ਨੂੰ ਅਗਵਾਈ […]

Continue Reading

*ਐਨਆਰਆਈ ਲੜਕੇ ਵੱਲੋਂ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ ਪੰਜਾਬੀ ਮੁਟਿਆਰ ਨਾਲ ਧੋਖਾ*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਦੇ ਹਲਕਾ ਨਕੋਦਰ ਦੀ ਰਹਿਣ ਵਾਲੀ ਲੜਕੀ ਮਨਦੀਪ ਕੌਰ ਜੋ ਕਿ ਇਸ ਸਮੇਂ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਰਹਿ ਰਹੀ ਹੈ ਨਾਲ ਜਲੰਧਰ ਦੇ ਹੀ ਇੱਕ ਪੈਰਿਸ ਵਿੱਚ ਰਹਿਣ ਵਾਲੇ ਲੜਕੇ ਨੇ ਧੋਖਾ ਕੀਤਾ ਹੈ। ਲੜਕੀ ਮਨਦੀਪ ਕੌਰ ਜੋ ਕਿ ਕੈਪਟਨ ਸਿੰਘ ਨਾਮਕ ਵਿਅਕਤੀ ਨਾਲ 10 ਸਾਲ ਪਹਿਲਾਂ ਰਿਲੇਸ਼ਨ ਵਿੱਚ ਆਈ […]

Continue Reading