*ਛਾਤੀ ਦੇ ਰੋਗਾਂ ਦੇ ਮਾਹਿਰ ਡਾ: ਅਰੁਣ ਵਾਲੀਆ ਵੀ 1 ਦਸੰਬਰ ਤੋਂ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਸੇਵਾਵਾਂ ਪ੍ਰਦਾਨ ਕਰਨਗੇ*

ਜਲੰਧਰ( ਦਾ ਮਿਰਰ ਪੰਜਾਬ)-ਡਾ: ਅਰੁਣ ਵਾਲੀਆ, ਜੋ ਕਿ ਇੱਕ ਮਸ਼ਹੂਰ ਛਾਤੀ ਦੇ ਰੋਗਾਂ ਦੇ ਮਾਹਿਰ ਹਨ, ਹੁਣ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਖਾਂਬੜਾ,ਅੱਡਾ ਨਕੋਦਰ ਰੋਡ ਵਿਖੇ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ। ਮਰੀਜ਼ਾਂ ਦੀ ਜਾਂਚ ਦਾ ਸਮਾਂ ਰੋਜ਼ਾਨਾ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਡਾ: ਅਰੁਣ ਵਾਲੀਆ ‘ਦਿ ਗੁੱਡ ਹੈਲਥ […]

Continue Reading

*ਸੱਚ ਦੇ ਤਖ਼ਤ ਤੋਂ ਝੂਠ ਦੇ ਫੈਸਲੇ ਜੱਥੇਦਾਰ ਦੇ ਅਹੁੱਦੇ ਦਾ ਵਕਾਰ ਖਤਮ ਕਰ ਰਹੇ ਹਨ*

ਜਲੰਧਰ (ਦਾ ਮਿਰਰ ਪੰਜਾਬ)- ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਨੇ ਕਿਹਾ ਕਿ ਪੰਥ ਵਿੱਚੋਂ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਨਖਾਹੀਆ ਕਰਾਰ ਦੇ ਕੇ ਛੋਟੀ ਮੋਟੀ ਧਾਰਮਿਕ ਸਜ਼ਾ […]

Continue Reading

*ਪੰਥਕ ਦਰਦੀ ਕੁਲਵੰਤ ਸਿੰਘ ਮੁਠੱਡਾ ਦਾ ਫਰਾਂਸ ਦੇ ਵੱਖੋ ਵੱਖ ਗੁਰਦਵਾਰਿਆ ਦੀਆਂ ਕਮੇਟੀਆਂ ਅਤੇ ਸਾਧ ਸੰਗਤ ਨੇ ਕੀਤਾ ਭਰਵਾਂ ਸਵਾਗਤ —–ਭੱਟੀ ਫਰਾਂਸ*

  ਪੈਰਿਸ 28 ਨਵੰਬਰ (ਦਾ ਮਿਰਰ ਪੰਜਾਬ)- ਪੰਥਕ ਸਫ਼ਾ ਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੇ ਇੰਗਲੈਂਡ ਨਿਵਾਸੀ ਕੁਲਵੰਤ ਸਿੰਘ ਮੁਠੱਡਾ ਜਿਹੜੇ ਕਿ ਫਰਾਂਸ ਵਿੱਚ ਇੱਕ ਵਿਆਹ ਸਬੰਧੀ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ, ਉਨਾ ਦਾ ਫਰਾਂਸ ਦੇ ਵੱਖੋ ਵੱਖ ਗੁਰਦਵਾਰਿਆ ਵਿੱਚ ਭਰਵਾਂ ਸੁਆਗਤ ਹੋਇਆ , ਜਦਕਿ ਗੁਰਦੁਆਰਾ ਸਿੰਘ ਸਭਾ ਬੋਬੀਨੀ ਅਤੇ ਗੁਰਦਵਾਰਾ ਸੰਤ ਬਾਬਾ ਪ੍ਰੇਮ […]

Continue Reading

*ਸ਼ੇਰੋਵਾਲੀਆ ਦੇ ਫਾਰਮ ਹਾਊਸ ਤੇ ਵਧਾਈ ਦੇਣ ਪੁੱਜੇ ਜਸਵੰਤ ਸਿੰਘ ਆੜ੍ਹਤੀਆ ਨੇ ਵਧਾਈ ਵਜੋਂ ਫੁੱਲਾਂ ਦਾ ਬੁੱਕਾ ਦਿੱਤਾ ਅਤੇ ਮੂੰਹ ਮਿੱਠਾ ਕਰਵਾਇਆ*

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ ) ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਵੱਲੋਂ ਸੂਬੇ ਭਰ ਵਿੱਚ ਸ਼ਹਿਰੀ ਅਤੇ ਦਿਹਾਤੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ । ਜਿਸ ਵਿੱਚ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਨੂੰ ਜਿਲ੍ਹਾ ਜਲੰਧਰ ਕਾਂਗਰਸ ਕਮੇਟੀ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਨਿਯੁਕਤ ਹੋਣ ਤੇ ਕਾਂਗਰਸ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਨਜਰ […]

Continue Reading

*ਟਰੈਵਲ ਏਜੰਟਾ ਦੀ ਠਗੀ ਤੇ ਸਹੁਰੇ ਪਰਵਾਰਾ , ਸੋਸਣ ਦਾ ਸਿਕਾਰ ਹੋਈਆਂ ਦੁਖੀ ਧੀਆਂ ਦੀ ਸੁਣਵਾਈ ਲਈ ਲੋਕ ਭਲਾਈ ਪਾਰਟੀ ਨੇ ਜਿਲਾ ਆਗੂ ਕੀਤਾ ਨਿਯੁਕਤ* 

ਗੁਰਦਾਸਪੁਰ , ਨਵੰਬਰ (ਦਾ ਮਿਰਰ ਪੰਜਾਬ )– ਟਰੈਵਲ ਏਜੰਟਾ ਵਲੋਂ ਵਿਦੇਸ਼ ਭੇਜਣ ਦੇ ਨਾਂਅ ‘ਤੇ ਲੋਕਾਂ ਨਾਲ ਕੀਤੀ ਕਾ ਰਹੀ ਅਰਬਾਂ ਰੁਪਏ ਦੀ ਠਗੀ ਦੇ ਮਾਮਲਿਆਂ ਨੂੰ ਠਲ ਪਾਓੁਣ, ਜਿਨਸੀ ਸੋਸਣ ਦੀਆਂ ਸਿਕਾਰ ਹੋਈਆਂ ਪੀੜਤਾ ਦੀ ਸੁਣਵਾਈ ਕਰਵਾਉਣ ਅਤੇ ਓੁਹਨਾ ਨੂੰ ਇਨਸਾਫ਼ ਦਿਵਾਓਣ ਲਈ ਲੋਕ ਭਲਾਈ ਪਾਰਟੀ ਵਲੋਂ ਜਿਲੇ ਅਦਰ ਆਗੂਆਂ ਦੀਆਂ ਨਿਯੁਕਤੀਆ ਕਰਨ ਦੇ […]

Continue Reading

*ਸਹਿਕਾਰੀ ਸਭਾ ’ਚ ਗਬਨ ਮਾਮਲੇ ਵਿਚ ਲੋਡ਼ੀਂਦੇ ਦੋਸ਼ੀ ਨੂੰ ਪੁਲੀਸ ਨੇ ਕੀਤਾ ਕਾਬੂ*

ਦੀਪਕ ਠਾਕੁਰ ਤਲਵਾਡ਼ਾ,25 ਨਵੰਬਰ-ਇੱਥੇ ਨੇਡ਼ਲੇ ਪਿੰਡ ਭਟੇਡ਼ ਦੀ ਸਹਿਕਾਰੀ ਬਹੁਮੰਤਵੀ ਸਭਾ ’ਚ ਲੱਖਾਂ ਰੁਪਏ ਘੁਟਾਲੇ ’ਚ ਲੋਡ਼ੀਂਦੇ ਮੁੱਖ ਦੋਸ਼ੀ ਅਜੇ ਕੁਮਾਰ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ’ ਦਿ ਭਟੇਡ਼ ਸਹਿਕਾਰੀ ਬਹੁਮੰਤਵੀ ਸਭਾ ’ ਵਿਚ ਲੱਖਾਂ ਰੁਪਏ ਦੇ ਗਬਨ ਮਾਮਲੇ ’ਚ […]

Continue Reading

*ਕਿਰਾਏ ਉਪਰ ਲਿਆ ਭਠਾ ਢਾਹੁਣ ਵਾਲਾ ਦੋਸ਼ੀ ਚਰਨਜੀਤ ਸਿੰਘ ਤੂਰ ਗ੍ਰਿਫਤਾਰ,ਪਾਸਪੋਰਟ ਜਬਤ ,-ਇਕ ਲੱਖ ਰੁਪਏ ਦੀ ਗਰੰਟੀ ਤੇ ਮਿਲੀ ਜਮਾਨਤ*

ਜਲੰਧਰ (ਦਾ ਮਿਰਰ ਪੰਜਾਬ)-ਅਜ ਦੇ ਸਮੇਂ ਵਿਚ ਜਿਆਦਾਤਰ ਲੋਕ ਆਪਣਾ ਸਿਦਕ ਗਵਾ ਚੁੱਕੇ ਹਨ ਪਰ ਉਹ ਇਹ ਗੱਲ ਸਮਝ ਨਹੀ ਪਾ ਰਹੇ ਕਿ ਕਿਸੇ ਨਾਲ ਧੋਖਾ ਕਰਕੇ ਉਹ ਆਪਣੇ ਉਜਾੜੇ ਦੀ ਨੀਂਹ ਰੱਖ ਰਹੇ ਹਨ। ਅਜਿਹਾ ਮਾਮਲਾ ਪਿੰਡ ਰਾਏਪੁਰ ਰਸੂਲਪੁਰ ਥਾਣਾ ਮਕਸਦਾਂ ਤੋਂ ਸਾਹਮਣੇ ਆਇਆ ਹੈ। ਇੰਗਲੈਂਡ ਵਿਚ ਰਹਿਣ ਵਾਲੇ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ […]

Continue Reading

*ਦੋ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ*

ਲੋਹੀਆਂ ਖ਼ਾਸ 22 ਨਵੰਬਰ (ਰਾਜੀਵ ਕੁਮਾਰ ਬੱਬੂ)-ਲੋਹੀਆਂ ਖ਼ਾਸ ਦੇ ਨਜਦੀਕੀ ਪਿੰਡ ਸਿੱਧੂਪੁਰ ਅਤੇ ਨਵਾਂਪਿੰਡ ਖਾਲੇਵਾਲ ਦੇ 150 ਦੇ ਕਰੀਬ ਲੋੜਵੰਦ ਪਰਿਵਾਰ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ ਸਿੱਧੂ ਪੁਰ ਪਿੰਡ ਦੇ ਵਸਨੀਕ ਸੰਜੇ,ਗੁਰਮੀਤ ਰਾਮ, ਦਿਆ ਨੰਦ, ਸਾਵਰ ਮਲਿਕ, ਯੁਸਵਅਲੀ, ਅਬਦੁਲ ਅਲੀ, ਤੀਰਥ ਸਿੰਘ, ਅਕਾਸ਼ ਮੁਹੰਮਦ, ਬਲਜੀਤ ਸਿੰਘ ਭੀਤਾ, ਸੁਖਵਿੰਦਰ ਸਿੰਘ, ਸ਼ਰਨਜੀਤ ਸਿੰਘ, ਅਮਰਜੀਤ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਫਰੈਸ਼ਰ ਪਾਰਟੀ “ਪਰਿਚੈ-2022” ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਕੈਂਪਸ ਵਿੱਚ 2022 ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਇੱਕ ਫਰੈਸ਼ਰ ਪਾਰਟੀ “ਪਰਿਚੈ-2022” ਦਾ ਆਯੋਜਨ ਕੀਤਾ। ਪਰਿਚੈ-2022 ਦੀ ਸ਼ੁਰੂਆਤ ਪਤਵੰਤਿਆਂ ਡਾ: ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼), ਪ੍ਰੋ: ਰਾਹੁਲ ਜੈਨ (ਡਿਪਟੀ ਡਾਇਰੈਕਟਰ ਅਤੇ ਕੋਆਰਡੀਨੇਟਰ ਸਕੂਲ ਅਤੇ ਕਾਲਜ), ਡਾ: ਧੀਰਜ ਬਨਾਤੀ (ਡਿਪਟੀ ਡਾਇਰੈਕਟਰ […]

Continue Reading

*‘ਤਨਖ਼ਾਹੀਆ’ ਕਰਾਰ ਦਿੱਤੇ ਗਿਆਨੀ ਰਣਜੀਤ ਸਿੰਘ ਗੌਹਰ ਨੇ ਮੁੜ ਸੰਭਾਲੀ ‘ਜਥੇਦਾਰ’ ਵਜੋਂ ਸੇਵਾ*

ਅੰਮ੍ਰਿਤਸਰ (ਦਾ ਮਿਰਰ ਪੰਜਾਬ)-ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਕੁਝ ਮਹੀਨੇ ਪਹਿਲਾਂ ਪੰਜ ਪਿਆਰੇ ਸਾਹਿਬਾਨ ਵਲੋਂ ਤਨਖਾਹੀਏ ਕਰਾਰ ਦਿੱਤੇ ਗਏ ਗਿਆਨੀ ਰਣਜੀਤ ਸਿੰਘ ਵਲੋਂ ਅੱਜ ਤੋਂ ਮੁੜ ਸੇਵਾ ਸੰਭਾਲੇ ਜਾਣ ਦੀ ਸੂਚਨਾ ਮਿਲੀ ਹੈ। ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਤਨਖਾਹੀਆ ਕਰਾਰ ਦੇਣ […]

Continue Reading