*ਖਾਬਰਾਂ ਚਰਚ ਵਿੱਚ ਪਾਸਟਰ ਯੂਸੁਫ਼ ਅੰਕੁਰ ਨਰੂਲਾ ਅਤੇ ਪਾਸਟਰ ਸੋਨੀਆਂ ਯੂਸਫ਼ ਨਰੂਲਾ ਦੀ ਅਗਵਾਈ ਹੇਠ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ*

ਜਲੰਧਰ (ਜਸਪਾਲ ਕੈਂਥ)- ਜਲੰਧਰ ਦੀ ਖਾਬਰਾਂ ਚਰਚ ਵਿੱਚ ਪਾਸਟਰ ਯੂਸੁਫ਼ ਅੰਕੁਰ ਨਰੂਲਾ ਅਤੇ ਪਾਸਟਰ ਸੋਨੀਆਂ ਯੂਸਫ਼ ਨਰੂਲਾ ਜੀ ਦੀ ਅਗਵਾਈ ਹੇਠ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਨੂੰ ਲੈਕੇ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਪੰਜਾਬ ਤੋਂ ਇਲਾਵਾ,ਦੇਸ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਜਲੰਧਰ ਤੋਂ […]

Continue Reading

*परमजीत सिंह रंगपुरी को दुबई में मिला अंतरराष्ट्रीय अवॉर्ड, स्पोर्ट्स कैटेगरी में “दा सिख अवार्ड: से नवाजा गया*

दुबई (The Mirror Punjab) संयुक्त अरब अमीरात के दुबई में हुए 13वें दा सिख अवॉर्ड में सीनियर पत्रकार परमजीत सिंह रंगपुरी को स्पोर्ट्स कैटेगरी में सिख अवॉर्ड से नवाजा गया। दा सिख अवॉर्ड पाने वाले परमजीत सिंह रंगपुरी पिछले 25 साल से मीडिया के फील्ड से जुड़े है । अपने 25 साल के करियर में […]

Continue Reading

*ਅਜੀਤ ਸਿੰਘ ਲੰਬੜ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ਜੀ ਹੁਣ ਇਸ ਦੁਨੀਆਂ ਤੇ ਨਹੀਂ ਰਹੇ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ*

ਪੈਰਿਸ 25 ਦਸੰਬਰ (ਭੱਟੀ ਫਰਾਂਸ ) ਫਰਾਂਸ ਨਿਵਾਸੀ ਅਜੀਤ ਸਿੰਘ ਲੰਬੜ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ( ਧਰਮ ਪਤਨੀ ਲੰਬੜਦਾਰ ਜੋਗਿੰਦਰ ਸਿੰਘ) ਜੀ,ਜਿਹੜੇ ਕਿ ਆਪਣੇ ਸੁਆਸਾਂ ਦੀ ਪੁੰਝੀ ਨੂੰ ਖ਼ਤਮ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ […]

Continue Reading

*ਅਜੀਤ ਸਿੰਘ ਲੰਬੜ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ਜੀ ਦੇ ਅਚਾਨਕ ਸਦੀਵੀ ਵਿਛੋੜੇ ਉੱਪਰ ਰਾਮ ਸਿੰਘ ਮੈਗੜਾ ਨੇ ਕੀਤਾ ਗਹਿਰੇ ਦੁੱਖ ਦਾ ਇਜਹਾਰ*

ਪੈਰਿਸ 25 ਦਸੰਬਰ (ਭੱਟੀ ਫਰਾਂਸ ) ਪੈਰਿਸ ਦੇ ਉੱਘੇ ਸਮਾਜ ਸੇਵਕ ਭਾਈ ਰਾਮ ਸਿੰਘ ਮੈਗੜਾ ਨੇ, ਫਰਾਂਸ ਨਿਵਾਸੀ ਅਜੀਤ ਸਿੰਘ ਲੰਬੜ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ( ਧਰਮ ਪਤਨੀ ਲੰਬੜਦਾਰ ਜੋਗਿੰਦਰ ਸਿੰਘ) ਜੀ,ਜਿਹੜੇ ਕਿ ਆਪਣੇ ਸੁਆਸਾਂ ਦੀ ਪੁੰਝੀ ਨੂੰ ਖ਼ਤਮ ਕਰਦੇ ਹੋਏ ਉੱਪਰ ਜਾ ਬਿਰਾਜੇ ਹਨ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ […]

Continue Reading

*ਕ੍ਰਿਸਮਿਸ ਅਤੇ ਨਵੇਂ ਸਾਲ ਦੇ ਸੰਬੰਧ ਵਿੱਚ ਨੌਜਵਾਨ ਪੀੜੀ ਨੂੰ ਡਿਜ਼ਾਇਨਰ ਕੱਪੜੇ ਘੱਟ ਰੇਟਾਂ ਤੇ ਉਪਲਬਧ ਕਰਵਾਏ ਜਾਣਗੇ- ਸੈਮ ਕਵਾਤਰਾ*

ਜਲੰਧਰ (ਜਸਪਾਲ ਕੈਂਥ)-ਸੋਸ਼ਲ ਮੀਡੀਆ ਉੱਤੇ ਮਸ਼ਹੂਰ ਸੈਮ ਕਵਾਤਰਾ ਵਲੋਂ ਨਵੇਂ ਸਾਲ ਅਤੇ ਕ੍ਰਿਸਮਿਸ ਦੇ ਸਬੰਧ ਵਿੱਚ ਯੂਥ ਵਾਸਤੇ ਡਿਜ਼ਾਇਨਰ ਕੱਪੜਿਆਂ ਦੀ ਵੱਡੇ ਪੱਧਰ ਤੇ ਵਰਾਇਟੀ ਉਪਲਬਧ ਕਰਵਾਈ ਗਈ ਹੈ। ਜੀ ਹਾਂ ਤੁਹਾਨੂੰ ਡਿਜ਼ਾਇਨਰ ਕੱਪੜੇ ਖਰੀਦਣ ਲਈ ਆਉਣਾ ਹੋਵੇਗਾ ਅਮਰ ਫੈਸ਼ਨ ਰੈਣਕ ਬਾਜ਼ਾਰ ਭਾਟੀਆ ਕਲੋਥ ਵਾਲੀ ਵਾਲੀ ਗਲੀ ਵਿੱਚ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਇਨਰ ਕੱਪੜੇ […]

Continue Reading

*ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਖਿਲਾਫ ਕੀਤੀ ਟਿੱਪਣੀ ਦਾ ਮਾਮਲਾ -ਬਸਪਾ ਨੇ ਅਮਿਤ ਸ਼ਾਹ ਤੇ ਭਾਜਪਾ ਖਿਲਾਫ ਕੀਤਾ ਪ੍ਰਦਰਸ਼ਨ*

ਜਲੰਧਰ (ਜਸਪਾਲ ਕੈਂਥ)- ਕੇਂਦਰ ਸਰਕਾਰ ਵਿਚ ਗ੍ਰਹਿ ਮੰਤਰੀ ਤੇ ਭਾਜਪਾ ਦੇ ਆਗੂ ਅਮਿਤ ਸ਼ਾਹ ਵਲੋਂ ਸੰਸਦ ਵਿੱਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਖਿਲਾਫ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ( ਬਸਪਾ) ਅੱਜ 24 ਦਸੰਬਰ ਨੂੰ ਦੇਸ਼ ਭਰ ਵਿੱਚ ਜਿਲ੍ਹਾ ਹੈਡ ਕੁਆਰਟਰ ਤੇ ਪ੍ਰਦਰਸ਼ਨ ਕੀਤੇ ਗਏ। ਪਾਰਟੀ ਮੁਖੀ ਭੈਣ ਕੁਮਾਰੀ ਮਾਇਆਵਤੀ […]

Continue Reading

*ਫਗਵਾੜਾ ਦੇ ਨਤੀਜਿਆਂ ਤੋਂ ਸਪਸ਼ਟ ਹੋ ਗਿਆ ਹੈ ਕਿ ਫਗਵਾੜਾ ਦਾ ਡਿਪਟੀ ਮੇਅਰ ਡਾਕਟਰ ਸੁਖਵੀਰ ਸਿੰਘ ਸੁਲਾਰਪੁਰੀ ਦੀ ਸਹਿਮਤੀ ਅਤੇ ਅਸ਼ੀਰਵਾਦ ਸਦਕਾ ਹੀਂ ਬਣੇਗਾ —–ਸੋਨੂੰ ਬੰਗੜ*

ਪੈਰਿਸ 23 ਦਸੰਬਰ (ਭੱਟੀ ਫਰਾਂਸ ) ਪੰਜਾਬ ‘ਚ ਹਾਲ ਵਿੱਚ ਹੋਈਆਂ ਮਿਉਨੀਸਪਲ ਅਤੇ ਨਗਰਪਾਲਿਕਾਵਾਂ ਦੀਆਂ ਚੋਣਾਂ ਵਿੱਚੋਂ, ਇੱਕ ਦੋ ਜਗਾਹ ਨੂੰ ਛੱਡ ਕੇ ਬਾਕੀ ਸਾਰੇ ਨਤੀਜੇ ਸਾਹਮਣੇ ਆ ਚੁੱਕੇ ਹਨ | ਇਨ੍ਹਾਂ ਚੋਣਾਂ ਨੂੰ ਆਪ ਪਾਰਟੀ ਵਾਲਿਆਂ ਨੇ ਆਪਣੇ ਵਕਾਰ ਦਾ ਸੁਆਲ ਬਣਾਇਆ ਹੋਈਆਂ ਸੀ, ਲੇਕਿਨ ਕਾਂਗਰਸ ਪਾਰਟੀ ਨੇ ਬਰਾਬਰ ਦੀ ਟੱਕਰ ਦੇ ਕੇ ਆਪ […]

Continue Reading

*ਬਾਬਾ ਸਾਹਿਬ ਦੇ ਪੈਰੋਕਾਰੋ ਜਾਗੋ , ਕਦੋਂ ਤੱਕ, ਡਾ. ਭੀਮ ਰਾਉ ਜੀ ਦਾ ( ਰਾਜਸੀ ਪਾਰਟੀਆਂ ਵੱਲੋਂ ) ਹੋ ਰਿਹਾ ਅਪਮਾਨ ਸਹਾਰਦੇ ਰਹੋਗੇ —–ਮੈਗੜਾ*

ਪੈਰਿਸ 20 ਦਸੰਬਰ (ਭੱਟੀ ਫਰਾਂਸ ) ਫਰਾਂਸ ਦੇ ਉੱਘੇ ਸਮਾਜ ਸੇਵਕ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਜੀ ਅੰਬੇਡਕਰ ਦੇ ਪੈਰੋਕਾਰ ਭਾਈ ਰਾਮ ਸਿੰਘ ਮੈਗੜਾ ਨੇ, ਦਲਿਤਾਂ ਸਾਹਿਤ ਪਿਛੜੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ, ਤੁਸੀਂ ਕਦੋਂ ਤੱਕ, ਬਾਬਾ ਸਾਹਿਬ ਜੀ ਨਾਲ ਹੋ ਰਿਹਾ ਵਿਤਕਰਾ ਅਤੇ ਅਪਮਾਨ ਸਹਾਰਦੇ ਰਹੋਗੇ […]

Continue Reading

*ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਵਿਚ ਸਮੁਚਾ ਪੰਥ ਬਾਦਲਕਿਆਂ ਦੀ ਗੁਨਾਹਗਾਰ ਲੀਡਰਸ਼ਿੱਪ ਵਿਰੁਧ ਖਲੋਵੇ*

ਜਲੰਧਰ (ਜਸਪਾਲ ਕੈਂਥ)-ਸਿਖ ਬੁਧੀਜੀਵੀਆਂ ਗੁਰਤੇਜ ਸਿੰਘ ਆਈਏਐਸ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ,ਜਥੇਦਾਰ ਮਨਜੀਤ ਸਿੰਘ ਗਤਕਾ ਮਾਸਟਰ (ਦਲ ਪੰਥ )ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਦਮਦਮਾ ਸਾਹਿਬ ਉਪਰ ਬੇਬੁਨਿਆਦ ਇਲਜ਼ਾਮ ਲਗਾ ਕੇ ਗੁਰਮਤਿ ਮਰਯਾਦਾ ਨੂੰ ਛਿੱਕੇ ਟੰਗ ਕੇ ਜ਼ਲੀਲ ਕਰਕੇ ਸੇਵਾ ਵਾਪਸ […]

Continue Reading

*ਬਸਪਾ ਨੇ ਸੂਬਾ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ -ਵੋਟਾਂ ਦੀ ਗਿਣਤੀ ਤੇ ਨਤੀਜਿਆਂ ਵਿੱਚ ਕੋਈ ਗੜਬੜੀ ਨਾ ਹੋਵੇ— ਡਾ. ਅਵਤਾਰ ਸਿੰਘ ਕਰੀਮਪੁਰੀ*

ਜਲੰਧਰ (ਜਸਪਾਲ ਕੈਂਥ) -ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੂਬਾ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਨਿਗਮ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਾਉਣ ਦੀ ਮੰਗ ਕੀਤੀ ਹੈ। ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਾਫੀ ਉਮੀਦਵਾਰਾਂ ਵੱਲੋਂ ਚੋਣਾਂ ਤੇ ਵੋਟਾਂ ਦੀ […]

Continue Reading