*ਬਸਪਾ ਅਕਾਲੀ ਦਲ ਗਠਜੋੜ ਦੇ ਤਾਲਮੇਲ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਚ ਭਲਕੇ*

ਹੁਸ਼ਿਆਰਪੁਰ 31ਜਨਵਰੀ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ੍ਰੀ ਗੁਰਲਾਲ ਸੈਲਾ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਮੀਟਿੰਗ ਅੱਜ 1ਫਰਵਰੀ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ। ਸ੍ਰੀ ਸੈਲਾ ਨੇ ਕਿਹਾ ਕਿ ਇਸ ਸਬੰਧੀ ਅਕਾਲੀ ਲੀਡਰਸ਼ਿਪ ਵੱਲੋਂ ਲਗਾਤਾਰ ਤਾਲਮੇਲ ਮੀਟਿੰਗ ਸਬੰਧੀ ਬਹੁਜਨ […]

Continue Reading

*ਸ਼੍ਰੋ.ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸ਼੍ਰੋ.ਅ.ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਆਪਸੀ ਮੁਲਾਕਾਤ ਦੌਰਾਨ ਪਾਰਟੀ ਦੀ ਮਜਬੂਤੀ ਵਾਸਤੇ ਕੀਤੀਆਂ ਵਿਚਾਰਾਂ—-ਯੂਰਪੀਅਨ ਨੇਤਾ*

ਪੈਰਿਸ 30 ਜਨਵਰੀ ( ਪੱਤਰ ਪ੍ਰੇਰਕ ) ਬੀਤੇ ਦਿਨ ਫਰਾਂਸ ਤੋਂ ਭਾਰਤ ਗਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸਰਦਾਰ ਇਕਬਾਲ ਸਿੰਘ ਭੱਟੀ ਨੇ ਉਚੇਚੇ ਤੌਰ ਤੇ ਮੁਹਾਲੀ ਪਹੁੰਚ ਕੇ ਪੰਜਾਬ ਯੂਥ (ਸ਼੍ਰੋਮਣੀ ਅਕਾਲੀ ਦਲ ) ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਖਾਸ ਮੁਲਾਕਾਤ ਕੀਤੀ ਅਤੇ ਪਾਰਟੀ ਨੂੰ ਯੂਰਪ ਵਿੱਚ ਕਿਵੇਂ ਕਾਮਯਾਬ ਕੀਤਾ ਜਾਵੇ […]

Continue Reading

*26 ਜਨਵਰੀ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਸੁਭਾਸ਼ ਗੰਗੜ ਜੀ ਨੇ ਭਾਰਤ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ*

ਜਲੰਧਰ (ਦਾ ਮਿਰਰ ਪੰਜਾਬ)-ਫਰੀਡਮ ਫਾਈਟਰ ਬਾਬੂ ਮੰਗੂ ਰਾਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੱਗੋਵਾਲ ਵਿਖ਼ੇ 26 ਜਨਵਰੀ ਨੂੰ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਸ਼੍ਰੀ ਸੁਭਾਸ਼ ਗੰਗੜ (ਮੰਗੂ ਰਾਮ ਮੁੱਗੋਵਾਲੀਆ ਜੀ ਦੇ ਪੜਪੋਤੇ) ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਗਣਤੰਤਰ ਦਿਵਸ ਮਨਾਉਣ ਦੀ ਰਸਮੀ ਸ਼ੁਰੂਆਤ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਸੁਭਾਸ਼ […]

Continue Reading

*ਜ਼ੇਕਰ ਪ੍ਰੋ.ਭੁੱਲਰ ਨੂੰ ਰਿਹਾ ਅਤੇ ਬਾਕੀ ਦੀਆਂ ਹੋਰਨਾਂ ਮੰਗਾਂ ਤੇ ਅਮਲ ਨਾ ਕੀਤਾ ਗਿਆ ਤਾਂ ਨਵੇਂ ਸਿਰੇ ਤੋਂ ਵਿੱਢਿਆ ਜਾਵੇਗਾ ਸੰਘਰਸ਼ —ਇਕਬਾਲ ਸਿੰਘ ਭੱਟੀ*

ਜਲੰਧਰ (ਦਾ ਮਿਰਰ ਪੰਜਾਬ)-ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ( ਰਜਿ.ਫਰਾਂਸ ) ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਅਤੇ ਉਸਦੇ ਮੰਤਰੀ ਸਤਿੰਦਰ ਜੈਨ ਦੋਹਾਂ ਨੇ ਹੀ ਆਪੋ ਆਪਣੇ ਦਿੱਲੀ ਸਰਕਾਰ ਦੇ ਸਰਕਾਰੀ ਲੈਟਰ ਪੈਡ ਤੇ ਲਿਖਤੀ ਸਮਝੌਤਾ ਕੀਤਾ ਸੀ ਕਿ ਉਹ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਨ […]

Continue Reading

*ਖੇਤੀ ਸੰਕਟ ਦੇ ਹੱਲ ਲਈ ਵਿਆਪਕ ਯੋਜਨਾਬੰਦੀ ਦੀ ਲੋੜ-ਡਾ. ਦਵਿੰਦਰ ਸ਼ਰਮਾ*

ਜਲੰਧਰ, 25 ਜਨਵਰੀ (ਦਾ ਮਿਰਰ ਪੰਜਾਬ)-ਖੇਤੀ ਦਾ ਸੰਕਟ ਬੇਸ਼ੱਕ ਵਿਸ਼ਵ ਵਿਆਪੀ ਹੈ ਤੇ ਕਈ ਵਿਕਸਿਤ ਮੁਲਕਾਂ ਅੰਦਰ ਵੀ ਕਿਸਾਨ ਗੁਰਬਤ ਭਰਿਆ ਜੀਵਨ ਜਿਊਣ ਲਈ ਮਜ਼ਬੂਰ ਹਨ, ਪਰ ਭਾਰਤ ਅੰਦਰ ਖੇਤੀ ਦਾ ਸੰਕਟ ਇਸ ਕਦਰ ਗੰਭੀਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ ਕਿ ਕਰਜ਼ੇ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ, ਭਾਵੇਂ […]

Continue Reading

*ਮਾਈਨਿੰਗ ਵਿਭਾਗ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ,ਪਿੰਡ ਚੱਕਮੀਰਪੁਰ ਸਥਿਤ ਗੋਲਡਨ ਸਟੋਨ ਕਰੱਸ਼ਰ ’ਤੇ ਮਾਰੀ ਰੇਡ, ਮਸ਼ੀਨਰੀ ਕੀਤੀ ਜ਼ਬਤ, ਮਾਲਕ ਸਮੇਤ ਚਾਰ ’ਤੇ ਕੀਤਾ ਮਾਮਲਾ ਦਰਜ*

ਦੀਪਕ ਠਾਕੁਰ ਤਲਵਾਡ਼ਾ,24 ਜਨਵਰੀ-ਮਾਈਨਿੰਗ ਵਿਭਾਗ ਨੇ ਥਾਣਾ ਤਲਵਾਡ਼ਾ ਅਧੀਨ ਆਉਂਦੇ ਪਿੰਡ ਚੱਕਮੀਰਪੁਰ ਵਿਖੇ ਬਿਆਸ ਦਰਿਆ ’ਚ ਲੱਗੇ ਗੋਲਡਨ ਸਟੋਨ ਕਰੱਸ਼ਰ ਖ਼ਿਲਾਫ਼ ਨਾਜਾਇਜ਼ ਖਣਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਇਆਂ ਮਾਈਨਿੰਗ ਵਿਭਾਗ ਦੇ ਜੇਈ ਕਮ ਮਾਈਨਿੰਗ ਇੰਸਪੈਕਟਰ ਦੀਪਕ ਛਾਬਡ਼ਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦੇ ਨਿਰਦੇਸ਼ਾਂ ’ਤੇ ਸੀਆਈਏ ਸਟਾਫ਼ ਦੀ […]

Continue Reading

*ਪੰਜਾਬ ਬਚਾਉ ਯਾਤਰਾ ਵਿੱਚ ਜ਼ੇਕਰ ਚਾਰੇ ਧਰਮਾਂ ਦੇ ਨੇਤਾ ਵੀ ਸ. ਸੁਖਬੀਰ ਸਿੰਘ ਜੀ ਬਾਦਲ ਨਾਲ ਦਿਖਾਈ ਦੇਣ ਤਾਂ ਇਹ ਸੋਨੇ ਤੇ ਸੁਹਾਗਾ ਹੋਵੇਗਾ —–ਭੱਟੀ ਫਰਾਂਸ*

ਪੈਰਿਸ 24 ਜਨਵਰੀ (ਪੱਤਰ ਪ੍ਰੇਰਕ ) ਭਗਵੰਤ ਮਾਨ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ (ਪੰਜਾਬ ਬਚਾਉ ਯਾਤਰਾ ) ਪਹਿਲੀ ਫਰਵਰੀ ਨੂੰ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਯੋਗ ਅਗਵਾਈ ਹੇਠ, ਸ਼ੁਰੂ ਕਰਨ ਜਾ ਰਿਹਾ ਹੈ, ਜੋ ਕਿ ਪੰਜਾਬ ਦੇ ਇੱਕ ਸੌਅ ਸਤਾਰਾਂ ਵਿਧਾਨ ਸਭਾ ਹਲਕਿਆਂ ਨੂੰ ਯੋਜਨਾਬੱਧ ਤਰੀਕੇ ਅਤੇ ਪੜਾਆਵਾਰ ਅਨੁਸਾਰ ਕਵਰ […]

Continue Reading

*ਧੂਮ ਧਾਮ ਨਾਲ ਮਨਾਇਆ ਗਿਆ ਸਰਕਾਰ ਭਗਤ ਸ਼ਾਹ ਜੀ ਦਾ105ਵਾਂ ਜਨਮ ਦਿਹਾੜਾ*

ਜਲੰਧਰ (ਦਾ ਮਿਰਰ ਪੰਜਾਬ):- ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 105ਵਾਂ ਜਨਮ ਦਿਹਾੜਾ ਪਿੰਡ ਜੈਤੇਵਾਲੀ ‘ਚ ਸਥਿਤ ਆਪ ਸਰਕਾਰ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਸੰਬੰਧੀ ਜਾਣਕਾਰੀ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਕੀਤਾ ਇੱਕ ਟਾਕ ਸ਼ੋਅ ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵਿਖੇ ‘ਜੈਂਡਰ ਬਾਈਸ ਐਂਡ ਬ੍ਰੇਕਿੰਗ ਸਟੀਰੀਓਟਾਈਪਸ’ ਵਿਸ਼ੇ ‘ਤੇ ਇੱਕ ਟਾਕ ਸ਼ੋਅ ਦਾ ਆਯੋਜਨ ਕੀਤਾ ਗਿਆ। ਸਹਾਇਕ ਪ੍ਰੋਫੈਸਰ ਰੁਪਿੰਦਰ ਕੌਰ ਨੇ ਸ਼ੋਅ ਦੀ ਅਗਵਾਈ ਕੀਤੀ, ਜਿਸ ਨਾਲ ਲਿੰਗਕ ਪੱਖਪਾਤ ਅਤੇ ਰੂੜ੍ਹੀਵਾਦੀ ਵਿਚਾਰਾਂ ‘ਤੇ ਜੀਵੰਤ ਚਰਚਾ ਹੋਈ। ਇਸ ਪ੍ਰੋਗਰਾਮ ਵਿੱਚ ਸਾਰੇ ਵਿਦਿਆਰਥੀਆਂ, ਫੈਕਲਿਟੀ ਮੈਂਬਰਾਂ ਅਤੇ ਉਤਸ਼ਾਹੀ ਵਲੰਟੀਅਰਾਂ ਨੇ […]

Continue Reading

*पुरानी रंजिश के चलते गांव बोलीना में गोली चलने से दहशत,घर के बाहर खड़ी गाड़ी तोड़ी,पुलिस जांच में जुटी*

जालंधर 19 जनवरी (The Mirror Punjab) इस समय जालंधर के बोलीना पिंड के बोलीना कालोनी से बड़ी खबर सामने आ रही है जहां दो दर्जन से भी अधिक हमलावरों ने गांव में हवा में फायर करते हुए घर के बाहर खड़ी स्विफ्ट गाड़ी पर तोड़फोड़ करते हुए बुरी तरह से क्षतिग्रस्त कर दिया। वही गोली […]

Continue Reading