Month: July 2021
*ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲ 2 ਅਗਸਤ ਨੂੰ ਖੋਲਣ ਦੇ ਆਦੇਸ਼ ਕੀਤੇ ਜਾਰੀ*
ਚੰਡੀਗੜ੍ਹ (ਦਾ ਮਿਰਰ ਪੰਜਾਬ)-ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲ 2 ਅਗਸਤ ਨੂੰ ਖੋਲਣ ਦੇ ਆਦੇਸ਼ ਜਾਰੀ ਕੀਤੇ ਹਨ।ਜਿਸਦੇ ਲਈ ਸਰਕਾਰ ਨੇ ਆਰਡਰ ਦੀ ਕਾਪੀ ਜਾਰੀ ਵੀ ਕੀਤੀ ਹੈ । ਜਿਸਦੇ ਅਨੁਸਾਰ ਸਕੂਲ ਪ੍ਰਸ਼ਾਸਨ ਅਤੇ ਬੱਚਿਆਂ ਨੂੰ ਕੋਰੋਨਾ ਨਿਯਮਾਂ ਦਾ […]
Continue Reading*ਜਲੰਧਰ ਵਿਚ ਕਈ ਥਾਣਿਆਂ ਦੇ ਮੁਖੀ ਬਦਲੇ*
ਜਲੰਧਰ (ਦਾ ਮਿਰਰ ਪੰਜਾਬ) ਪੁਲਿਸ ਕਮੀਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕਈ ਥਾਣਿਆਂ ਦੇ ਮੁਖੀਆਂ ਦਾ ਤਬਾਦਲਾ ਕੀਤਾ ਹੈ । ਥਾਣਾ ਨੰਬਰ 1 ਦੇ ਐਸ ਐਚ ਓ ਰਾਜੇਸ਼ ਕੁਮਾਰ ਨੂੰ ਥਾਣਾ ਨੰਬਰ 4 ਦਾ ਇੰਚਾਰਜ ਦਿੱਤਾ ਗਿਆ ਹੈ।ਥਾਣਾ ਨੰਬਰ 2 ਦੇ ਐਸ ਐਚ ਓ ਸੁਖਬੀਰ ਸਿੰਘ ਨੂੰ ਥਾਨਾ ਨੰਬਰ 1 ਵਿਚ ਨਿਯੁਕਤ ਕੀਤਾ ਗਿਆ ਹੈ। […]
Continue Reading*ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਲੰਕਣ ਵਾਸਤੇ ਡੇਟਸ਼ੀਟ ਜਾਰੀ*
ਚੰਡੀਗੜ, 30 ਜੁਲਾਈ (ਦਾ ਮਿਰਰ ਪੰਜਾਬ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਲੰਕਣ ਕਰਨ ਦੇ ਵਾਸਤੇ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪੇਪਰ 7 ਅਗਸਤ ਤੋਂ ਸ਼ੁਰੂ ਹੋਣਗੇ ਅਤੇ 13 ਅਗਸਤ 2021 ਨੂੰ ਸਮਾਪਤ ਹੋਣਗੇ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨੈਸਨਲ ਅਚੀਵਮੈਂਟ ਸਰਵੇ […]
Continue Reading*ਇੰਨੋਸੈਂਟ ਹਾਰਟਸ ਸਕੂਲ ਜਮਾਤ ਬਾਰ੍ਹਵੀਂ ਦਾ ਸੀ.ਬੀ.ਐਸ.ਈ. ਬੋਰਡ ਦਾ ਨਤੀਜਾ ਸ਼ਾਨਦਾਰ*
ਜਲੰਧਰ, 30 ਜੁਲਾਈ (ਦਾ ਮਿਰਰ ਪੰਜਾਬ) : ਇੰਨੋਸੈਂਟ ਹਾਰਟਸ ਸਕੂਲ, ਗਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਬਰਾਂਚ ਵਿੱਚ 2020-2021 ਦੀ ਸੀ.ਬੀ.ਐਸ.ਈ. ਵੱਲੋਂ ਐਲਾਨੇ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਿਲ ਕੀਤੀ। ਕੁੱਲ 35 ਬੱਚਿਆਂ ਨੇ 95% ਤੋਂ ਉੱਪਰ ਅੰਕ ਪ੍ਰਾਪਤ ਕੀਤੇ, 78 ਬੱਚਿਆਂ ਨੇ 90% ਅਤੇ ਉਸ ਤੋਂ ਉੱਪਰ ਅਤੇ […]
Continue Reading*ਹੁਸ਼ਿਆਰਪੁਰ ਪੁਲਿਸ ਵਲੋਂ ਅਸਲੇ ਦੀ ਸਮਗਲਿੰਗ ਕਰਨ ਵਾਲੇ ਗੈਂਗਸਟਰਾਂ ਦੀ ਨੈਟਵਰਕਿੰਗ ਨੂੰ ਤੋੜਨ ਵਿੱਚ ਮਿਲੀ ਵੱਡੀ ਕਾਮਯਾਬੀ*
ਹੁਸ਼ਿਆਰਪੁਰ, 30 ਅਗਸਤ : ( ਤਰਸੇਮ ਦੀਵਾਨਾ ) -ਹੁਸ਼ਿਆਰਪੁਰ ਪੁਲਿਸ ਵਲੋਂ ਅਸਲੇ ਦੀ ਸਮਗਲਿੰਗ ਕਰਨ ਵਾਲੇ ਗੈਂਗਸਟਰਾਂ ਦੀ ਨੈਟਵਰਕਿੰਗ ਨੂੰ ਤੋੜਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।ਇਸ ਮੁਹਿੰਮ ਤਹਿਤ ਸ਼੍ਰੀ ਤੁਸ਼ਾਰ ਗੁਪਤਾ ਸਹਾਇਕ ਕਪਤਾਨ ਪੁਲਿਸ ਸਬ-ਡਵੀਜਨ ਗੜ੍ਹਸ਼ੰਕਰ ਦੀ ਸੁਪਰਵੀਜ਼ਨ ਅਧੀਨ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ ਮਿਤੀ 26\07\21 ਨੂੰ ਦੋ ਸਕੂਟਰੀ ਤੇ ਸਵਾਰ ਵਿਅਕਤੀਆਂ ਸੁਖਪਾਲ ਸਿੰਘ […]
Continue Reading*ਪੰਜਾਬ ਦੀ ਰਾਜਨੀਤੀ ਦੇ ਫਲਾਪ ਸ਼ੋਅ ਨੇ ਪੰਜਾਬ ਤੇ ਕਿਸਾਨੀ ਦਾ ਬੇੜਾਗਰਕ ਕੀਤਾ- ਖਾਲਸਾ*
ਜਲੰਧਰ( ਦਾ ਮਿਰਰ ਪੰਜਾਬ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਪੰਜਾਬ ਉਪਰ ਤਿੰਨ ਲਖ ਕਰੋੜ ਦਾ ਕਰਜਾ ,ਬੇਰੁਜ਼ਗਾਰੀ ,ਪੜੀ ਲਿਖੀ ਪੰਜਾਬੀ ਜਮਾਤ ਦਾ ਪਰਵਾਸ ,ਮਹਿੰਗੀ ਬਿਜਲੀ ਕਾਰਣ ਸਨਅਤ ਦਾ ਉਜਾੜਾ , ਨਸ਼ਿਆਂ ਦਾ ਸੰਕਟ, ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਪੰਜਾਬ ਦੇ ਵਿਕਾਸ ,ਖੇਤੀ ਇੰਡਸਟਰੀ ਮਾਡਲ ਦੀ ਅਣਹੋਂਦ ਪੰਜਾਬ ਦੇ ਉਜਾੜੇ ਦੇ ਚਿੰਨ ਹਨ ਅਤੇ ਪੰਜਾਬ […]
Continue Reading*ਬਸਪਾ ਵਲੋਂ ਚੰਡੀਗੜ੍ਹ ਕਾਰਜਕਾਰੀ ਕਮੇਟੀ ਦਾ ਐਲਾਨ*
ਚੰਡੀਗੜ੍ਹ: (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਬਸਪਾ ਚੰਡੀਗੜ੍ਹ ਦੇ ਨਵੇਂ ਸੂਬਾ ਪ੍ਰਧਾਨ ਸ੍ਰੀ ਜੀ.ਐੱਸ. ਕੰਬੋਜ ਨੇ ਅੱਜ ਆਪਣੀ ਚੰਡੀਗੜ੍ਹ ਪ੍ਰਦੇਸ਼ ਬਸਪਾ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਹੈ। ਇਸ ਵਿਚ ਸੂਬਾ ਪ੍ਰਧਾਨ ਸ੍ਰੀ. ਜੀ.ਐਸ ਕੰਬੋਜ ਦੇ ਨਾਲ ਮੀਤ ਪ੍ਰਧਾਨ ਵਜੋਂ ਸ੍ਰੀ ਐਸ.ਏ. ਖਾਨ […]
Continue Reading*ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੇਪੁਰ ਦੀ ਪੰਚਾਇਤ ਅਤੇ ਰਾਜਪੂਤ ਸਭਾ ਆਏ ਆਹਮਣੇ ਸਾਹਮਣੇ*
ਤਲਵਾਡ਼ਾ,29 ਜੁਲਾਈ (ਦੀਪਕ ਠਾਕੁਰ)-ਇੱਥੇ ਕਸਬਾ ਦਾਤਾਰਪੁਰ ਅਧੀਨ ਆਉਂਦੇ ਪਿੰਡ ਦੇਪੁਰ ‘ਚ ਰਾਜਪੂਤ ਸਭਾ ਵੱਲੋਂ ਪੰਚਾਇਤੀ ਜ਼ਮੀਨ ’ਤੇ ਜ਼ਬਰੀ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਰਪੰਚ ਨੇ ਕੰਮ ਰੁਕਵਾਇਆ, ਰਾਜਪੂਤ ਸਭਾ ਨੂੰ ਕਾਗਜ਼ ਪੇਸ਼ ਕਰਨ ਲਈ ਨੋਟਿਸ ਜ਼ਾਰੀ ਕੀਤਾ ਹੈ। ਗ੍ਰਾਮ ਪੰਚਾਇਤ ਦੇਪੁਰ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਸਥਾਨਕ ਰਾਜਪੂਤ ਸਭਾ […]
Continue Reading