*ਪੰਜਾਬ ‘ਚ ਸ਼੍ਰੋ.ਅ.ਦਲ ਯੂਥ ਦੀਆਂ ਸਫਲਤਾ ਪੂਰਵਕ ਰੈਲੀਆਂ ਤੋਂ ਬਾਅਦ ਅਮਰੀਕਾ, ਕਨੇਡਾ ਅਤੇ ਇਟਲੀ ਦੀਆਂ ਮੀਟਿੰਗਾਂ ਹੋਣ ਮਗਰੋਂ ਸੁਖਬੀਰ ਬਾਦਲ ਦਾ ਕੱਦ ਵਿਦੇਸ਼ਾਂ ‘ਚ ਵੀ ਵਧਿਆ—- -ਭੱਟੀ ਫਰਾਂਸ*

ਪੈਰਿਸ /ਇਟਲੀ 30 ਅਕਤੂਬਰ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਨਜਾਬ ਦੇ ਯੂਥ ਪ੍ਰਧਾਨ ਦੀ ਸੁਚੱਜੀ ਅਗਵਾਈ ਹੇਠ ਇਸ ਵੇਲੇ ਬਹੁਤ ਸਾਰੀਆਂ ਵਿਧਾਨ ਸਭਾਵਾਂ ਦੇ ਹਲਕਿਆਂ ਵਿੱਚ ਸਫਲਤਾ ਪੂਰਵਕ ਰੈਲੀਆਂ ਹੋ ਚੁੱਕੀਆਂ ਹਨ, ਜਿਸ ਨਾਲ ਪੰਜਾਬ ਦਾ ਯੂਥ ਬਹੁਤ ਵੱਡੀ ਗਿਣਤੀ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਅੱਗੇ ਵੱਧ ਰਿਹਾਂ ਹੈ, ਕਿਉਂਕਿ ਪੰਜਾਬ ਦੀ ਆਪ […]

Continue Reading

*ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਸਮੂੰਹ ਅਹੁਦੇਦਾਰ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਸਪੁੱਤਰ ਦੇ ਅਨੰਦ ਕਾਰਜ ਸਮੇਂ ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਣ ਵਾਸਤੇ ਭਰਨਗੇ ਹਾਜ਼ਰੀ —ਭੱਟੀ, ਲਹਿਰਾ, ਭੰਗੂ ਅਤੇ ਨੌਰਾ*

ਪੈਰਿਸ 28 ਅਕਤੂਬਰ (ਪੱਤਰ ਪ੍ਰੇਰਕ ) ਪੈਰਿਸ ਤੋਂ ਭੇਜੀ ਗਈ ਜਾਣਕਾਰੀ ਅਨੁਸਾਰ ਇਟਲੀ ਯੂਨਿਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਸਪੁੱਤਰ ਦੇ ਵਿਆਹ ਵਿੱਚ ਅਠਾਈ ਅਕਤੂਬਰ ਨੂੰ ਯੂਰਪੀਅਨ ਸ਼੍ਰੋਮਣੀ ਅਕਾਲੀ ਦਲ ਦੇ ਸਮੂੰਹ ਅਹੁਦੇਦਾਰ ਅਤੇ ਮੈਂਬਰ ਹਾਜ਼ਰੀ ਭਰਨ ਅਤੇ ਜਥੇਦਾਰ ਦੇ ਸਪੁੱਤਰ ਅਤੇ ਬਹੂਰਾਣੀ ਨੂੰ ਅਸ਼ੀਰਵਾਦ ਦੇਣ ਵਾਸਤੇ […]

Continue Reading

*ਆਪਣੇ ਹਿਸਾਬ ਨਾਲ ਡਿਬੇਟ ਦੀ ਤਰੀਕ ਤਹਿ ਕਰਕੇ ਵਿਰੋਧੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਉਣਾ ਸਰਾਸਰ ਗਲਤ ——ਭੱਟੀ, ਲਹਿਰਾ, ਨੌਰਾ ਅਤੇ ਭਦਾਸ*

ਪੈਰਿਸ 28 ਅਕਤੂਬਰ (ਦੀ ਮਿਰਰ ਪੰਜਾਬ ) ਪੈਰਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ , ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ , ਮਸਤਾਨ ਸਿੰਘ ਨੌਰਾ ਪ੍ਰਧਾਨ ਨੌਰਵੇ ਯੂਨਿਟ , ਜਸਵੰਤ ਸਿੰਘ ਭਦਾਸ ਪ੍ਰਧਾਨ ਫਰਾਂਸ ਯੂਨਿਟ , ਕੁਲਦੀਪ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਫਰਾਂਸ ਯੂਨਿਟ , […]

Continue Reading

*ਇੰਨੋਸੈਂਟ ਹਾਰਟਸ ਸਕੂਲ ਦੀ ਆਕ੍ਰਿਤੀ ਦਾ ਸਕੇਟਿੰਗ ਅਤੇ ਤੀਰਅੰਦਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ: ਰਾਸ਼ਟਰੀ ਪੱਧਰ ਲਈ ਚੁਣਿਆ ਗਿਆ*

ਜਲੰਧਰ (ਦਾ ਮਿਰਰ ਪੰਜਾਬ)- ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਆਕ੍ਰਿਤੀ ਨੇ 300 ਮੀਟਰ ਰੇਸ ਇਨਲਾਈਨ ਸਕੇਟਿੰਗ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਸੀ.ਬੀ.ਐਸ ਈ. ਦੁਆਰਾ ਨਾਰਥ ਜ਼ੋਨ-2 ਮੁਹਾਲੀ ਵਿੱਚ ਹੋਇਆ। ਆਕ੍ਰਿਤੀ ਨੇ ਇਸ ਮੁਕਾਬਲੇ ਵਿੱਚ ਨੈਸ਼ਨਲ ਪੱਧਰੀ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਆਪਣੀ ਥਾਂ […]

Continue Reading

*ਸਰਦਾਰ ਮੰਗਲ ਸਿੰਘ ਹਰਗੋਬਿੰਪੁਰ ਦੇ ਅਕਾਲ ਚਲਾਣੇ ਉੱਪਰ ਕੰਵਲਜੀਤ ਸਿੰਘ ਉਰਫ ਬਿੱਟਾ ਕੀਨੀਆ ਨੇ ਕੀਤਾ ਦੁੱਖ ਦਾ ਇਜਹਾਰ*

ਪੈਰਿਸ 25 ਅਕਤੂਬਰ (ਭੱਟੀ ਫਰਾਂਸ ) ਗੁਰਬਾਣੀ ਦੇ ਮਹਾਂਵਾਕਿ # ਸੱਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ # ਅਨੁਸਾਰ ਸਰਦਾਰ ਕੰਵਲਜੀਤ ਸਿੰਘ ਉਰਫ ਬਿੱਟਾ ਕੀਨੀਆ ਦੇ ਅਜੀਜ ਮਿੱਤਰ ਜਥੇਦਾਰ ਮੰਗਲ ਸਿੰਘ (ਸ੍ਰੀ ਹਰਗੋਬਿੰਦਪੁਰ) ਜਿਹੜੇ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੀ ਬੇਵਜਤੀ ਮੌਤ ਉੱਪਰ ਬਿੱਟਾ ਕੀਨੀਆ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਸਰਦਾਰ […]

Continue Reading

*ਆਪ ਸਰਕਾਰ ਵੱਲੋਂ ਦਲਿਤਾਂ, ਪੱਛੜੇ ਵਰਗਾਂ, ਆਮ ਲੋਕਾਂ ਤੇ ਬਸਪਾ ਵਰਕਰਾਂ ਨਾਲ ਕੀਤੀ ਜਾ ਰਹੀ ਬਦਲਾਖੋਰੀ*

ਜਲੰਧਰ (ਦਾ ਮਿਰਰ ਪੰਜਾਬ )-ਬਹੁਜਨ ਸਮਾਜ ਪਾਰਟੀ (ਬਸਪਾ) ਨੇ ਇੱਕ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਸੂਬੇ ਦੀ ਆਪ ਸਰਕਾਰ ਦੇ ਸਮਾਨਾਂਤਰ ਜਲੰਧਰ ’ਚ ਮੰਚ ਲਗਾਉਣ ਤੇ ਉਸਦੀਆਂ ਦਮਨਕਾਰੀ ਨੀਤੀਆਂ ਖਿਲਾਫ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਪੰਜਾਬ ਪ੍ਰੈਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਸ. ਜਸਬੀਰ ਸਿੰਘ […]

Continue Reading

*ਪਟਿਆਲਾ ਜ਼ਿਲ੍ਹੇ ਦੀ ਸਾਬਕਾ ਪ੍ਰਧਾਨ ਬੀਬੀ ਬਲਵਿੰਦਰ ਕੋਰ ਚੀਮਾ ਬੀਜੇਪੀ ਨੂੰ ਅਲਵਿਦਾ ਕਹਿ ਕੇ ਸ਼੍ਰੋ.ਅਕਾਲੀ ਦਲ ਵਿੱਚ ਹੋਈ ਸ਼ਾਮਿਲ*

ਪੈਰਿਸ 21 ਅਕਤੂਬਰ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਮਿਲੀ ਮੀਡੀਆ ਰਿਪੋਰਟ ਅਨੁਸਾਰ ਪਟਿਆਲਾ ਜ਼ਿਲ੍ਹੇ ਦੀ ਲਗਾਤਾਰ ਦਸ ਸਾਲ ਰਹੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਨੇ ਆਪਣੀਆਂ ਸਾਥਣਾਂ ਸਮੇਤ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ | ਇਸ ਦਾ ਸਿਹਰਾ ਸਰਦਾਰ ਚਰਨਜੀਤ ਸਿੰਘ […]

Continue Reading

*ਅਦਾਲਤੀ ਹੁਕਮਾਂ ਦੇ ਬਾਵਜੂਦ ਰਸੀਵਰ ਨੂੰ ਅਜਾਦੀ ਸਾਹਿਤ ਕੰਮ ਨਾਂ ਕਰਨ ਦੇਣਾ ਪ੍ਰਸ਼ਾਸਨ ਦੀ ਤੌਹੀਨ -ਮਸਤਾਨ ਸਿੰਘ ਨੌਰਾ, ਪ੍ਰਧਾਨ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ*

ਪੈਰਿਸ 21 ਅਕਤੂਬਰ (ਭੱਟੀ ਫਰਾਂਸ ) ਵੈਸੇ ਤਾਂ ਭਾਰਤ ਵਿੱਚ ਆਮ ਕਰਕੇ ਦੇਖਣ ਨੂੰ ਮਿਲਦਾ ਹੈ ਕਿ ਰਾਜਨੀਤਿਕ ਪਹੁੰਚ ਵਾਲੇ ਲੋਕ, ਸਧਾਰਨ ਪਰਿਵਾਰਾਂ ਦੇ ਘਰਾਂ, ਜਮੀਨਾਂ ਜਾਇਦਾਦਾਂ ਜਾਂ ਧਾਰਮਿਕ ਅਸਥਾਨਾਂ ਤੇ ਕਬਜ਼ਾ ਕਰਕੇ ਬੈਠ ਜਾਂਦੇ ਹਨ | ਇਸਦੀ ਜਿੰਦੀ ਜਾਗਦੀ ਉਦਾਹਰਣ ਦੇਹਰਾ ਬਾਬਾ ਗੁਲਾਬ ਸਿੰਘ ਜੈਨਰੇਸ਼ਨ ਵੈਲਫ਼ੇਅਰ ਕਮੇਟੀ (ਰਜਿ.) ਨੌਰਾ ਵਾਲੀ ਜਗਾਹ ਤੋਂ ਦੇਖਣ ਨੂੰ […]

Continue Reading

*ਇੰਨੋਸੈਂਟ ਹਾਰਟਸ ਵਿੱਚ ਮਨਾਇਆ ਨਵਰਾਤਰੀ ਦਾ ਤਿਉਹਾਰ : ਡਾਂਡੀਆ ਤਿਉਹਾਰ ਦੀ ਰਹੀ ਧੂਮ*

ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ਦੇ ਇੰਨੋਕਿਡਜ਼ ਵਿੱਚ ਜਮਾਤ ਦੇ ਛੋਟੇ ਬੱਚਿਆਂ ਲਈ ‘ਕਿਡਜ਼ ਡਾਂਡੀਆ ਮਸਤੀ’ ਗਤੀਵਿਧੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਬੜੇ ਹੀ ਆਨੰਦ ਅਤੇ ਉਤਸ਼ਾਹ ਨਾਲ ਭਾਗ ਲਿਆ।ਇਸ ਗਤੀਵਿਧੀ ਵਿੱਚ ਬੱਚਿਆਂ ਨੇ ਰਵਾਇਤੀ ਪਹਿਰਾਵੇ ਵਿੱਚ ਪਹਿਰਾਵਾ ਪਾ ਕੇ ਡਾਂਡੀਆ […]

Continue Reading

*ਜਨਤਾ ਨੂੰ ਅਰਦਾਸ ਰਾਹੀਂ ਧਾਰਮਿਕ ਜਜਬਾਤਾਂ ‘ਚ ਭਰਮਾਂ ਕੇ ਨਸ਼ੇ ਬੰਦ ਨਹੀਂ ਹੋਣੇ, ਜਦ ਕਿ ਨਸ਼ੇ ਖ਼ਤਮ ਕਰਨ ਦਾ ਤੁਹਾਡਾ ਵਾਅਦਾ ਛੇਅ ਹਫਤਿਆਂ ਦਾ ਸੀ——ਭੱਟੀ ਅਤੇ ਨੌਰਾ*

ਇਹ ਡਰਾਮਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੱਥ ਵਿੱਚ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਕਾਂਗਰਸ ਜਿਤਾਉ ਨਸ਼ੇ ਚਾਰ ਹਫਤਿਆਂ ‘ਚ ਬੰਦ ਕਰ ਦਿਆਂਗਾ —-ਲਹਿਰਾ ਅਤੇ ਭਦਾਸ | ਭਗਵੰਤ ਮਾਨ ਦੀ ਕਹਿਣੀ ਅਤੇ ਕੱਥਣੀ ਵਿੱਚ ਜਮੀਨ ਅਸਮਾਨ ਦਾ ਫਰਕ, ਗਿਰਗਿਟ ਵਾਂਗ ਰੰਗ ਬਦਲਣਾ, ਮਾਨ ‘ਚ ਖੂਬੀ ——ਭੰਗੂ ਅਤੇ ਭੁੰਗਰਨੀ | ਪਹਿਲੀ ਨਵੰਬਰ ਨੂੰ ਹੋ […]

Continue Reading