*ਨੈਸ਼ਨਲ ਸਾਇੰਸ ਡੇਅ ਉੱਤੇ ਇੰਨੋਸੈਂਟ ਦੇ ਵਿਦਿਆਰਥੀਆਂ ਨੇ ਦਿੱਤਾ ਇਨੋਵੇਟਿਵ ਪ੍ਰਤਿਭਾ ਦਾ ਪਰਿਚੈ*

ਜਲੰਧਰ, 28 ਫਰਵਰੀ (ਦਾ ਮਿਰਰ ਪੰਜਾਬ): ਭਾਰਤੀ ਵਿਗਿਆਨੀ ਸੀ.ਵੀ. ਰਮਨ ਦੀ ਯਾਦ ਵਿੱਚ ਹਰੇਕ ਸਾਲ 28 ਫਰਵਰੀ ਨੂੰ ਮਨਾਏ ਜਾਣ ਵਾਲੇ ਨੈਸ਼ਨਲ ਸਾਇੰਸ ਡੇਅ ਉੱਤੇ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਆਪਣੇ ਇਨੋਵੇਟਿਵ ਆਈਡੀਆਜ਼ ਨਾਲ ਤਿਆਰ ਪ੍ਰੋਜੈਕਟ ਸਮਾਜ ਦੇ ਜ਼ਰੂਰਤਮੰਦ ਲੋਕਾਂ ਨੂੰ ਸਮਰਪਿਤ ਕਰਨ ਦਾ ਸੰਕਲਪ ਕੀਤਾ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿੱਚ ਪੜ੍ਹਨ ਵਾਲੇ ਦੱਸਵੀਂ […]

Continue Reading

*ਪਿੰਡ ਨੌਰਾ ਦੇ ਕੁਲਵੰਤ ਸਿੰਘ ਖਾਲਸਾ ਨੇ ਯੂਕਰੇਨ ਤੋਂ ਰੋਮਾਨੀਆ ਏਅਰਪੋਰਟ ਉੱਪਰ ਪਹੁੰਚੇ ਵਿਦਿਆਰਥੀਆਂ ਨੂੰ ਖੁਆਇਆ ਖਾਣਾ-ਮੀਡੀਆ ਰਿਪੋਰਟ*

ਪੈਰਿਸ 28 ਫਰਵਰੀ (ਭੱਟੀ ਫਰਾਂਸ )- ਇਟਲੀ ਵੱਸਦੀ ਸਿੱਖ ਕਮਿਊਨਿੱਟੀ ਦੇ ਜਾਨੇ ਪਹਿਚਾਨੇ ਚਿਹਰੇ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਰਾਹੀਂ ਮੀਡੀਆ ਪੰਜਾਬ ਨੂੰ ਰੋਮਾਨੀਆ ਏਅਰਪੋਰਟ ਦੀ ਮਿਲੀ ਰਿਪੋਰਟ ਮੁਤਾਬਿਕ ਪਿੰਡ ਨੌਰਾ ਦੇ ਵਸਨੀਕ ਕੁਲਵੰਤ ਸਿੰਘ ਖਾਲਸਾ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਯੂਕਰੇਨ ਤੋਂ ਰੋਮਾਨੀਆ ਪਹੁੰਚੇ ਸਕੂਲੀ ਵਿਦਿਆਰਥੀਆਂ ਨੂੰ ਜਿਹੜੇ ਕਿ 289 ਦੇ ਕਰੀਬ ਵਿਦਿਆਰਥੀ […]

Continue Reading

*ਪਿੰਡ ਨੌਰਾ ਦੇ ਕੁਲਵੰਤ ਸਿੰਘ ਖਾਲਸਾ ਨੇ ਯੂਕਰੇਨ ਤੋਂ ਰੋਮਾਨੀਆ ਏਅਰਪੋਰਟ ਉੱਪਰ ਪਹੁੰਚੇ ਵਿਦਿਆਰਥੀਆਂ ਨੂੰ ਖੁਆਇਆ ਖਾਣਾ-ਮੀਡੀਆ ਰਿਪੋਰਟ*

ਪੈਰਿਸ 28 ਫਰਵਰੀ (ਭੱਟੀ ਫਰਾਂਸ )- ਇਟਲੀ ਵੱਸਦੀ ਸਿੱਖ ਕਮਿਊਨਿੱਟੀ ਦੇ ਜਾਨੇ ਪਹਿਚਾਨੇ ਚਿਹਰੇ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਰਾਹੀਂ ਮੀਡੀਆ ਪੰਜਾਬ ਨੂੰ ਰੋਮਾਨੀਆ ਏਅਰਪੋਰਟ ਦੀ ਮਿਲੀ ਰਿਪੋਰਟ ਮੁਤਾਬਿਕ ਪਿੰਡ ਨੌਰਾ ਦੇ ਵਸਨੀਕ ਕੁਲਵੰਤ ਸਿੰਘ ਖਾਲਸਾ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਯੂਕਰੇਨ ਤੋਂ ਰੋਮਾਨੀਆ ਪਹੁੰਚੇ ਸਕੂਲੀ ਵਿਦਿਆਰਥੀਆਂ ਨੂੰ ਜਿਹੜੇ ਕਿ 289 ਦੇ ਕਰੀਬ ਵਿਦਿਆਰਥੀ […]

Continue Reading

*ਦੀਪ ਸਿੱਧੂ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਆਖਰੀ ਉਮੀਦ ਵੈਲਫੇਅਰ ਸੰਸਥਾ ਦੇ ਪ੍ਰਬੰਧਕਾਂ ਨੇ ਲੋੜਵੰਦਾਂ ਵਾਸਤੇ ਲਗਾਇਆ ਖੂਨ ਦਾਨ ਕੈਂਪ*

ਪੈਰਿਸ /ਫਤਿਹਗੜ ਸਾਹਿਬ 26 ਫਰਵਰੀ (ਭੱਟੀ ਫਰਾਂਸ ) ਫਤਿਹਗੜ ਸਾਹਿਬ ਤੋਂ ਮੀਡੀਆ ਪੰਜਾਬ ਨੂੰ ਮਿਲੀਆਂ ਸੂਚਨਾਵਾਂ ਅਨੁਸਾਰ ਜਿਥੇ ਹਜਾਰਾਂ ਹੀ ਪੰਥਕ ਦਰਦੀਆਂ ਨੇ ਕੌਮੀ ਸ਼ਹੀਦ ਦੀਪ ਸਿੱਧੂ ਨੂੰ ਬੀਤੇ ਦਿਨ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਅਤੇ ਬਹੁਤ ਵੱਡੇ ਇਕੱਠ ਵੱਲੋਂ ਨਾ ਭੁੱਲਣ ਵਾਲਾ ਇਤਿਹਾਸ ਰਚਿਆ ਗਿਆ , ਉੱਥੇ ਹੀ ਇਸ […]

Continue Reading

*ਯੂਕਰੇਨ ‘ਚ ਫਸੇ ਭਾਰਤੀਆਂ ਦੀ ਮਦਦ ਵਾਸਤੇ ਦਿੱਲੀ ਕਮੇਟੀ ਨੇ ਖੋਲ੍ਹੇ ਦਰਵਾਜੇ-ਕਾਲਕਾ , ਕਾਹਲੋਂ ਅਤੇ ਨੋਨੀ*

ਪੈਰਿਸ / ਨਵੀਂ ਦਿੱਲੀ 26 ਫਰਵਰੀ (ਭੱਟੀ ਫਰਾਂਸ ) ਸੇਵਾ ਭਾਵਨਾ ਦੀ ਮਿਸਾਲ ਬਣ ਕੇ ਕੋਵਿਡ 19 ਵੇਲੇ ਉਭਰ ਕੇ ਸਾਹਮਣੇ ਆਉਣ ਵਾਲੀ ਦਿੱਲੀ ਗੁਰਦਵਾਰਾ ਕਮੇਟੀ ਇੱਕ ਵਾਰ ਫਿਰ ਭਾਰਤੀਆਂ ਦੀ ਮਦਦ ਵਾਸਤੇ ਸਾਹਮਣੇ ਆਣ ਖਲੋਤੀ ਹੈ | ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ. ਜੀ. ਐੱਮ. ਸੀ.) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ […]

Continue Reading

*ਪੰਜਾਬੀ ਤੇ ਖਾਲਸਾ ਪੰਥ ਯੂਕਰੇਨ ਦੇ ਲੋਕਾਂ ਦੇ ਘਾਣ ਦਾ ਵਿਰੋਧ ਕਰਨ -ਪੁਰੇਵਾਲ ,ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ) ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਤੇ ਸੂਬਾ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਯੂਕਰੇਨ ਵਿਚ ਰੂਸ ਵਲੋਂ ਹਿੰਸਾ ਅਤੇ ਯੁੱਧ ਨੂੰ ਤੁਰੰਤ ਖ਼ਤਮ ਕਰਨਾ ਚਾਹੀਦਾ ਹੈ। ਸਿਖ ਪੰਥ ਨੂੰ ਵਿਸ਼ਵ ਪਧਰ ਉਪਰ ਜੰਗ ਬੰਦ ਕਰਨ ਦੀ ਅਵਾਜ਼ ਉਠਾਉਣੀ ਚਾਹੀਦੀ ਹੈ ਤੇ ਰੂਸ ਖਿਲਾਫ ਮੁਜਾਹਰੇ […]

Continue Reading

*’ਮੋਹ ਦੀਆਂ ਤੰਦਾਂ’ ਟਾਈਟਲ ਹੇਠ ਛਪੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਗੁਰਬਾਣੀ ਨੂੰ ਤੋੜ – ਮਰੋੜ ਕੇ ਲਿਖਣ ਵਾਲੇ ਸੰਪਾਦਕ ਖਿਲਾਫ ਹੋਵੇ ਪਰਚਾ ਦਰਜ- ਸਿੱਖ ਜਥੇਬੰਦੀਆਂ*

ਜਲੰਧਰ (ਦਾ ਮਿਰਰ ਪੰਜਾਬ)-ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਇਕ ਸ਼ਿਕਾਇਤ ਹਰਜਿੰਦਰ ਸਿੰਘ ਮੁਖੀ ਜਥੇਬੰਦੀ, ਜਥਾ ਨੀਲੀਆਂ ਫੌਜਾਂ, ਮਨਜੀਤ ਸਿੰਘ ਪ੍ਰਧਾਨ ਆਵਾਜ਼-ਏ-ਕੌਮ, ਸੁਰਜੀਤ ਸਿੰਘ ਖਾਲਿਸਤਾਨੀ ਨੇ ਇੱਕ ਸ਼ਿਕਾਇਤ ਵਿੱਚ ਕਿਹਾ ਕਿ ਇਕ ਗਹਿਰੀ ਸਾਜ਼ਿਸ਼ ਅਧੀਨ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਨੀਯਤ ਨਾਲ ਅਤੇ ਬੱਚਿਆਂ ਨੂੰ ਗਲਤ ਸਿੱਖ ਇਤਿਹਾਸ ਪੜ੍ਹਾਉਣ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵਿਖੇ ਮਨਾਇਆ ਗਿਆ ਅੰਤਰਾਸ਼ਟਰੀ ਮਾਤ-ਭਾਸ਼ਾ ਦਿਵਸ*

ਜਲੰਧਰ, 21 ਫਰਵਰੀ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੀ ਐੱਨ ਐੱਸ ਐੱਸ ਯੂਨਿਟ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਪਵਿੱਤਰਤਾ ਅਤੇ ਸ਼ਾਨ ਨੂੰ ਅਮੀਰ ਅਤੇ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ‘ਮਾਂ-ਬੋਲੀ ਦਿਵਸ’ ਮਨਾਇਆ। ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀ-ਅਧਿਆਪਕਾਂ ਨੇ ਆਪਣੀ ਮਾਂ-ਬੋਲੀ ਨੂੰ ਸ਼ੁੱਧ ਰੂਪ […]

Continue Reading

*ਸੂਬੇ ਵਿੱਚ ਸ਼ਾਮ 5 ਵਜੇ ਤੱਕ ਦਰਜ ਕੀਤੀ ਗਈ 63.44 ਫੀਸਦ ਵੋਟਿੰਗ*

ਚੰਡੀਗੜ੍ਹ, 20 ਫਰਵਰੀ; (ਦਾ ਮਿਰਰ ਪੰਜਾਬ)-ਪੰਜਾਬ ਵਿੱਚ ਅੱਜ 117 ਵਿਧਾਨ ਸਭਾ ਹਲਕਿਆਂ ਲਈ ਨੁਮਾਇੰਦਿਆਂ ਦੀ ਚੋਣ ਵਾਸਤੇ ਸ਼ਾਂਤਮਈ ਢੰਗ ਨਾਲ ਇੱਕੋ ਪੜਾਅ ਵਿੱਚ ਮਤਦਾਨ ਹੋਇਆ। ਸ਼ਾਮ 5 ਵਜੇ ਤੱਕ ਪੰਜਾਬ ਵਿੱਚ 63.44 ਵੋਟ ਫੀਸਦ ਦਰਜ ਕੀਤੀ ਗਈ। ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ […]

Continue Reading

*ਕਰਤਾਰਪੁਰ ਹਲਕੇ ਤੋਂ ਐਡ . ਬਲਵਿੰਦਰ ਕੁਮਾਰ ਭਾਰੀ ਬਹੁਮਤ ਨਾਲ ਐੱਮ . ਐੱਲ . ਏ . ਬਣਨਗੇ : ਅਕਾਲੀ – ਬਸਪਾ ਆਗੂ*

ਜਲੰਧਰ ( ਦਾ ਮਿਰਰ ਪੰਜਾਬ ) – ਉੱਚ ਵਿਦਿਆ ਹਾਸਲ ਐਡਵੋਕੇਟ ਬਲਵਿੰਦਰ ਕੁਮਾਰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਦੇ ਹੋਏ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਐੱਮ . ਐੱਲ . ਏ . ਬਣਨਗੇ । ਇਹ ਦਾਅਵਾ ਚੋਣ ਪ੍ਰਚਾਰ ਦੇ ਅੰਤਿਮ ਦਿਨ ਕੱਢੇ ਗਏ ਪੈਦਲ ਮਾਰਚ ਦੋਰਾਨ ਬਸਪਾ […]

Continue Reading