Month: April 2022
*ਸਕੂਲ ਆਫ਼ ਹੋਸਪੀਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਆਫ਼ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਖੇ ਵਾਈਨ ਟੇਸਟਿੰਗ ਵਰਕਸ਼ਾਪ ਦਾ ਆਯੋਜਨ*
ਜ਼ਲੰਧਰ, 28 ਮਾਰਚ (ਮਨੀਸ਼): ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਵਾਈਨ ਚੱਖਣ ਦੀ ਕਲਾ ਤੋਂ ਜਾਣੂੰ ਕਰਵਾਉਣ ਦੇ ਉਦੇਸ਼ ਨਾਲ, ਇੰਨੋਸੈਂਟ ਹਾਰਟਸ ਗਰੁੱਪ ਦੇ ਸਕੂਲ ਆਫ਼ ਹੋਸਪੀਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਨੇ ਵਾਈਨ ਟੈਸਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਸੈਸ਼ਨ ਦਾ ਸੰਚਾਲਨ ਸਹਾਇਕ ਪ੍ਰੋ. ਬਨੀ ਬੀ ਅਟਵਾਲ ਨੇ ਕੀਤਾ। ਪ੍ਰੋ. ਬੰਨੀ ਨੇ ਵਾਈਨ ਨਾਲ ਜੁੜੇ ਵੱਖ-ਵੱਖ ਕਾਰਕਾਂ ਜਿਵੇਂ […]
Continue Reading*ਇੰਨੋਸੈਂਟ ਹਾਰਟਸ ਦੇ ‘ਹੈਰੀਟੇਜ ਕਲੱਬ’ ਦੇ ਵਿਦਿਆਰਥੀਆਂ ਨੇ ਕੀਤਾ ਜੰਗ-ਏ-ਆਜ਼ਾਦੀ ਮੈਮੋਰਿਅਲ ਦਾ ਵਿਦਿੱਅਕ ਦੌਰਾ*
ਜਲੰਧਰ, 27 ਅਪ੍ਰੈਲ (ਮੁਨੀਸ਼)ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਜਮਾਤ ਨੌਵੀਂ ਦੇ ‘ਹੈਰੀਟੇਜ ਕਲੱਬ’ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਦੌਰੇ ਲਈ ਜੰਗ-ਏ-ਆਜ਼ਾਦੀ ਮੈਮੋਰਿਅਲ ਵਿੱਚ ਲਿਜਾਇਆ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਅਤੇ ਦੇਸ਼ ਦੀ ਆਜ਼ਾਦੀ ਦੇ ਲਈ ਉਨ੍ਹਾਂ ਦੁਆਰਾ ਦਿੱਤੇ ਗਏ ਬਲਿਦਾਨ ਤੋਂ ਜਾਣੂੰ ਕਰਵਾਉਣਾ […]
Continue Reading*ਰਿਹਾਲ ਇਨਫਰਾ ਪ੍ਰਾਈਵੇਟ ਲਿਮਟਿਡ, ਗੁਰੂ ਨਾਨਕ ਕਾਲੋਨੀ-4 ਬਜਵਾੜਾ, ਪੁੱਡਾ ਦੇ ਨਿਯਮਾਂ ਦੀ ਉਲੰਘਣਾ, ਕਦੇ ਵੀ ਹੋ ਸਕਦੀ ਹੈ ਕਾਰਵਾਈ*
Hoshiarpur ( The Mirror Punjab)-ਗੁਰੂ ਨਾਨਕ ਕਲੋਨੀ-4 ਬਜਵਾੜਾ (ਹੁਸ਼ਿਆਰਪੁਰ) ਵਿੱਚ ਰਿਹਾਲ ਇਨਫਰਾ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਦੇ ਨਾਂ ’ਤੇ ਜੋ ਕਲੋਨੀ ਕੱਟੀ ਗਈ ਹੈ, ਉਸ ਨੂੰ ਕਾਲੋਨਾਈਜ਼ਰ ਵੱਲੋਂ ਪੁੱਡਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਨਿਯਮਾਂ ਅਨੁਸਾਰ ਇਸ ਕਲੋਨੀ ਨੂੰ ਆਪਣੀ ਜ਼ਮੀਨ ਤੋਂ 100 ਫੁੱਟ ਦੀ ਦੂਰੀ ‘ਤੇ ਗੈਰ-ਉਸਾਰੀ ਖੇਤਰ ‘ਤੇ ਕੱਟਿਆ […]
Continue Reading*ਸੁਨੀਲ ਜਾਖੜ ਦੋ ਸਾਲ ਲਈ ਮੁਅੱਤਲ ਅਤੇ ਸਾਰੇ ਪਾਰਟੀ ਅਹੁਦਿਆਂ ਤੋਂ ਹਟਾਉਣ ਦੀ ਸਿਫ਼ਾਰਿਸ਼*
ਨਵੀਂ ਦਿੱਲੀ, 26 ਅਪ੍ਰੈਲ( The Mirror Punjab)- ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਅੱਜ ਮੀਟਿੰਗ ਹੋਈ ਅਤੇ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਦੋ ਸਾਲ ਲਈ ਮੁਅੱਤਲ ਕਰਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਉਣ ਦੀ ਸਿਫਾਰਸ਼ ਕੀਤੀ। ਇਸ ਵਿਚ ਸਾਬਕਾ ਕੇਂਦਰੀ ਖੁਰਾਕ ਮੰਤਰੀ ਕੇਵੀ ਥਾਮਸ ਨੂੰ […]
Continue Reading*ਨਗਰ ਕੌਂਸਲ ‘ਚ ਪ੍ਰਧਾਨਗੀ ਨੂੰ ਲੈ ਕੇ ਰੇਡ਼ਕਾ ਬਰਕਰਾਰ, ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕੀਆਂ*
ਤਲਵਾਡ਼ਾ,21 ਅਪ੍ਰੈਲ {Dipak Thakur}-ਸਥਾਨਕ ਨਗਰ ਕੌਂਸਲ ‘ਚ ਪ੍ਰਧਾਨਗੀ ਨੂੰ ਲੈ ਕੇ ਕੌਂਸਲਰਾਂ ਅਤੇ ਪ੍ਰਧਾਨ ਵਿਚਾਲੇ ਚੱਲ ਰਹੇ ਰੇਡ਼ਕੇ ‘ਚ ਦਫ਼ਤਰੀ ਅਮਲਾ ਅਤੇ ਸਫ਼ਾਈ ਕਰਮਚਾਰੀ ਨਪੀਡ਼ੇ ਜਾ ਰਹੇ ਹਨ। ਮਾਮੂਲੀ ਮਾਣ ਭੱਤੇ ’ਤੇ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ, ਜਦਕਿ ਦੂਜਾ ਮਹੀਨਾ ਵੀ ਮੁਕੱਣ ’ਤੇ ਆ ਗਿਆ ਹੈ। ਤਨਖ਼ਾਹ ਨਾ ਮਿਲਣ […]
Continue Reading*ਦੇਸ਼ ਵਿੱਚ ਵਧ ਰਹੀ ਫਿਰਕਾਪ੍ਰਸਤੀ ਚਿੰਤਾ ਦਾ ਵਿਸ਼ਾ,ਭਾਰਤ ਸਾਰੇ ਭਾਰਤੀਆਂ ਦਾ, ਕਿਸੇ ਜਾਤ ਜਾਂ ਧਰਮ ‘ਚ ਬੰਨ੍ਹਣਾ ਦੇਸ਼ ਨੂੰ ਮੁਡ਼ ਗੁਲਾਮ ਕਰੇਗਾ*
ਤਲਵਾਡ਼ਾ,21 ਅਪ੍ਰੈਲ (ਦੀਪਕ ਠਾਕੁਰ )- ਸਥਾਨਕ ਮਹਾਰਾਣਾ ਪ੍ਰਤਾਪ ਚੌਂਕ ਦੇ ਨਜ਼ਦੀਕ ਦੇਸ਼ ਅੰਦਰ ਵਧਦੀ ਮਹਿੰਗਾਈ, ਫਿਰਕਾਪ੍ਰਸਤੀ, ਬੇਰੁਜ਼ਗਾਰੀ ਆਦਿ ਭਖਵੇਂ ਮੁੱਦਿਆਂ ਦੇ ਵਿਰੋਧ ‘ਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਅਤੇ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਦੇ ਬੈਨਰ ਹੇਠਾਂ ਵੱਖ ਵੱਖ ਆਗੂਆਂ ਨੇ ਕੇਂਦਰ ‘ਚ […]
Continue Reading*ਦਿੱਲੀ-ਅੰਮ੍ਰਿਤਸਰ-ਕਟੜਾ ਤੇ ਜਾਮਨਗਰ ਐਕਸਪ੍ਰੈਸ ਵੇਅ ਤਹਿਤ ਐਕਵਾਇਰ ਜ਼ਮੀਨ ਬਦਲੇ ਕਿਸਾਨ ਜਲਦ ਮੁਆਵਜ਼ਾ ਪ੍ਰਾਪਤ ਕਰਨ-ਡਿਪਟੀ ਕਮਿਸ਼ਨਰ*
ਕਪੂਰਥਲਾ, 20 ਅਪ੍ਰੈਲ( ਦਿ ਮਿਰਰ ਪੰਜਾਬ )-ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਕਪੂਰਥਲਾ ਜਿਲ੍ਹੇ ਵਿਚੋਂ ਗੁਜ਼ਰਨ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਤੇ ਜਾਮਨਗਰ ਐਕਸਪ੍ਰੈਸ ਵੇਅ ਤਹਿਤ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਹਨ, ਉਹ ਤੁਰੰਤ ਸਬੰਧਿਤ ਐਸ.ਡੀ.ਐਮਜ਼ ਕੋਲੋਂ ਆਪਣਾ ਐਵਾਰਡ ਪ੍ਰਾਪਤ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਉਣ […]
Continue Reading