*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਖ਼ੁਸ਼ੀ ਅਤੇ ਉਤਸ਼ਾਹ ਨਾਲ ਨਵੇਂ ਸਾਲ 2024 ਦਾ ਕੀਤਾ ਸਵਾਗਤ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ ਨਵੇਂ ਸਾਲ ਦਾ ਸੁਆਗਤ ‘ਕੁਸ਼ਲ ਭਾਰਤ 2024’ ਸਿਰਲੇਖ ਨਾਲ ਕੀਤਾ ਜਿਸ ਦਾ ਵਿਸ਼ਾ ਸੀ “ਇੱਕ ਬਿਹਤਰ ਭਵਿੱਖ ਲਈ ਹੋਣ ਵਾਲੇ ਅਧਿਆਪਕਾਂ ਵਿੱਚ ਬੋਧਾਤਮਕ, ਰਚਨਾਤਮਕ ਅਤੇ ਕਲਪਨਾਤਮਕ ਹੁਨਰ ਨੂੰ ਵਧਾਉਣਾ”। ਵੱਖ-ਵੱਖ ਮੁਕਾਬਲੇ ਜਿਵੇਂ ਕਿ ਬੇਸਟ ਆਊਟ ਆਫ ਵੇਸਟ ਮੁਕਾਬਲੇ, ਬੋਤਲਾਂ ਦੀ ਸਜਾਵਟ ਰਚਨਾਤਮਕਤਾ, ਗੁਲਦਸਤੇ ਬਣਾਉਣ […]

Continue Reading

*ਰੇਲਵੇ ਲਈ ਜ਼ਮੀਨ ਗ੍ਰਹਿਣ ਮਾਮਲਾ : ਘੱਟ ਭਾਅ ਦੇਣ ਤੋਂ ਖਫ਼ਾ ਜ਼ਮੀਨ ਮਾਲਕਾਂ ਨੇ ਇਕੱਤਰਤਾ ਕੀਤੀ*

ਦੀਪਕ ਠਾਕੁਰ ਬਰਿੰਗਲੀ (ਤਲਵਾਡ਼ਾ), 31 ਦਸੰਬਰ-ਇੱਥੇ ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਹੱਡ ਚੀਰਵੀਂ ਠੰਡ ’ਚ ਭਰਵੀਂ ਇਕੱਤਰਤ ਕੀਤੀ ਗਈ। ਸਰਪੰਚ ਅਸ਼ਵਨੀ ਕੁਮਾਰ, ਲੰਬਡ਼ਦਾਰ ਸੰਜੀਵ ਬੱਲੂ ਅਤੇ ਸਰਪੰਚ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਏ ਇਕੱਠ ‘ਚ ਵੱਖ ਵੱਖ ਪਿੰਡਾਂ ਦੇ ਇਕੱਤਰ ਹੋਏ ਜ਼ਮੀਨ ਮਾਲਕਾਂ ਨੇ ਤਜਵੀਜ਼ਤ ਰੇਲਵੇ ਲਾਈਨ ਨੰਗਲ ਡੈਮ ਤਲਵਾਡ਼ਾ ਵਾਇਆ […]

Continue Reading

*ਫਰਾਂਸ ਦੇ ਉਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਆਪਣੀਆਂ ਸਮਾਜਿਕ ਸੇਵਾਵਾਂ ਬਦਲੇ ਪੰਥ ਰਤਨ ਜਾਂ ਭਗਤ ਪੂਰਨ ਸਿੰਘ ਅਵਾਰਡ ਦੇ ਹੱਕਦਾਰ ਹਨ —ਭਾਰਤ ਤੋਂ ਨਵਨੀਤ ਸਿੰਘ ਅਤੇ ਜਸਪਾਲ ਕੈਂਥ*

*ਸਰਦਾਰ ਭੱਟੀ, ਹੁਣ ਤੱਕ, ਸੱਤ ਗੋਲਡ ਮੈਡਲ, ਇੱਕ ਅਵਾਰਡ ਭਾਰਤ ਸਰਕਾਰ ਵੱਲੋਂ ਅਤੇ ਅਲੱਗ ਅਲੱਗ ਸੰਸਥਾਵਾਂ ਕੋਲ਼ੋਂ ਗਿਆਰਾਂ ਸਨਮਾਨ ਪੱਤਰ ਵੀ ਪ੍ਰਾਪਤ ਕਰ ਚੁੱਕੇ ਹਨ, ਦੇ ਬਾਵਜੂਦ ਉਸ ਨੂੰ ਪੰਥਕ ਸਨਮਾਨ ਮਿਲਣਾ ਜਰੂਰੀ ਹੈ—–ਇਟਲੀ ਤੋਂ ਲਹਿਰਾ, ਭੁੰਗਰਨੀ ਅਤੇ ਹਰਦੀਪ ਬੋਦਲ* *ਫਰਾਂਸ ਵਿੱਚੋਂ 2003 ਤੋਂ ਲੈ ਕੇ ਹੁਣ ਤੱਕ ਭੱਟੀ ਆਪਣੇ ਸਾਥੀਆਂ ਦੇ ਸਹਿਯੋਗ ਨਾਲ 122 […]

Continue Reading

*ਪ੍ਰਧਾਨ ਗੌਰਵ ਮਸੀਹ ਨੇ ਤਾਜਪੁਰ ਚਰਚ ਦੇ ਦੋਸ਼ਾਂ ਦਾ ਦਿੱਤਾ ਮੂੰਹ ਤੋੜ ਜਵਾਬ*

ਜਲੰਧਰ (ਦਾ ਮਿਰਰ ਪੰਜਾਬ) ਅੱਜ ਖਾਂਬਰਾ ਚਰਚ ਵਿਚ ਸਮੂਹ ਪਾਸਟਰ ਸਾਹਿਬਾਨ ਅਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਮੁਖੀ ਜਤਿੰਦਰ ਮਸੀਹ, ਗੌਰਵ ਮਸੀਹ ਵਿੰਗ ਦੇ ਮੁਖੀ ਹਰਜੀਤ ਸੰਧੂ ਅਤੇ ਮਾਸਟਰ ਅੰਮ੍ਰਿਤ ਸੰਧੂ ਨੇ ਸਾਂਝੇ ਤੌਰ ਇਤਰਾਜ਼ ਪ੍ਰਗਟਾਇਆ ਹੈ ਕਿ ਤਾਜਪੁਰ ਚਰਚ ਵਿਚ ਪ੍ਰਭੂ ਯਿਸੂ ਮਸੀਹ ਜੀ ਜਨਮ ਦਿਨ ਮੌਕੇ ਅਸ਼ਲੀਲਤਾ ਫੈਲਾਈ ਗਈ। ਸਟੇਜ ‘ਤੇ ਆਏ ਕਲਾਕਾਰਾਂ […]

Continue Reading

*ਰਸੂਖ਼ਦਾਰ ਵੱਲੋਂ ਕਰੋਡ਼ਾਂ ਰੁਪਏ ਦੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨਾ ਬਣਿਆ ਚਰਚਾ ਦਾ ਵਿਸ਼ਾ*

ਦੀਪਕ ਠਾਕੁਰ ਤਲਵਾਡ਼ਾ,27 ਦਸੰਬਰ-ਇੱਥੇ ਟੈਰਸ ਰੋਡ ਸਥਿਤ ਸ਼ਹਿਰ ’ਚ ਪੈਂਦੀ ਕਰੋਡ਼ਾਂ ਰੁਪਏ ਦੀ ਸਰਕਾਰੀ ਜ਼ਮੀਨ ’ਤੇ ਮਾਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਰਸੂਖਦਾਰ ਵਿਅਕਤੀ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਖ਼ੇਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਸਲ ਜਾਣਕਾਰੀ ਤਹਿਤ ਡੈਮ ਰੋਡ ’ਤੇ ਸਥਿਤ ਪੁਲ ਨੰਬਰ-2 ਦੇ ਨਜ਼ਦੀਕ ਬੀਬੀਐਮਬੀ ਦੀ ਪੈਂਦੀ ਇੱਕ ਕਨਾਲ 19 ਮਰਲੇ […]

Continue Reading

*ਹਲਕਾ ਕਰਤਾਰਪੁਰ ਵਿੱਚ ਵਿਰੋਧੀ ਧਿਰਾਂ ਖਿਲਾਫ ਕੀਤੇ ਜਾ ਰਹੇ ਨਜਾਇਜ਼ ਪਰਚੇ ਤੇ ਗਿ੍ਰਫਤਾਰੀਆਂ*

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਲਗਾਤਾਰ ਸੱਤ੍ਹਾ ਵਿਰੋਧੀ ਧਿਰਾਂ ’ਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਨਜਾਇਜ਼ ਤੌਰ ’ਤੇ ਗਿ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ। ਹਲਕੇ ਵਿੱਚ ਇਹ ਕੰਮ ਪਿਛਲੇ ਕਰੀਬ ਦੋ ਸਾਲਾਂ ਤੋਂ ਜਾਰੀ ਹੈ, […]

Continue Reading

*ਗੁ.ਸ਼੍ਰੀ ਗੁਰੂ ਰਵਿਦਾਸ ਸਭਾ ਪੈਰਿਸ (ਲਾ -ਕੋਰਨਵ ) ਵਿਖ਼ੇ ਸ਼ਹੀਦ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਦੇ ਸ਼ਹੀਦੀ ਸਮਾਗਮ ਬਹੁਤ ਹੀ ਸ਼ਰਧਾ ਸਾਹਿਤ ਮਨਾਏ ਗਏ—– –ਲਾਲੀ, ਮੋਹਨ ਲਾਲ ਅਤੇ ਮੇਜਰ ਸਿੰਘ ਹਮਾਉਂਪੁਰ*

ਪੈਰਿਸ 26 ਦਸੰਬਰ ( ਦੀ ਮਿਰਰ ਪੰਜਾਬ ) ਫਰਾਂਸ ਵਿਖ਼ੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਲਾ -ਕੋਰਨਵ ਵਿਖ਼ੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੋਵੇਂ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ, ਜਿਹੜੇ ਕਿ ਜੰਗ ਦੇ ਮੈਦਾਨ ਵਿੱਚ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਖੁੱਦ ਆਪਣੇ ਹੱਥੀਂ ਤਿਆਰ […]

Continue Reading

*ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ-ਗਵਰਨਿੰਗ ਕੌਂਸਲ ਦੀ ਇਕ ਸਾਲ ਦੀ ਕਾਰਗੁਜ਼ਾਰੀ, ਬੁਲਾਰਿਆਂ ਨੇ ਕੀਤੀ ਪ੍ਰਸੰਸਾ*

ਜਲੰਧਰ, 23 ਦਸੰਬਰ (ਦਾ ਮਿਰਰ ਪੰਜਾਬ) – ਅੱਜ ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਇਆ। ਇਸ ਵਿਚ ਸਭ ਤੋਂ ਪਹਿਲਾਂ ਇਜ਼ਰਾਈਲ-ਹਮਾਸ ਜੰਗ ‘ਚ ਮਾਰੇ ਗਏ 62 ਪੱਤਰਕਾਰਾਂ ਅਤੇ ਰੂਸ-ਯੂਕਰੇਨ ਦੀ ਜੰਗ ਵਿਚ ਮਾਰੇ ਗਏ 11 ਪੱਤਰਕਾਰਾਂ ਅਤੇ ਇਸ ਤੋਂ ਇਲਾਵਾ ਪੰਜਾਬ ਪ੍ਰੈੱਸ ਕਲੱਬ ਦੇ ਮੈਂਬਰ ਪੱਤਰਕਾਰਾਂ ਅਤੇ ਪੰਜਾਬ ਦੇ ਹੋਰ […]

Continue Reading

*ਬਲਦੇਵ ਸਿੰਘ ਦਾ ਅੰਤਿਮ ਸਸਕਾਰ ਉਸਦੇ ਸਪੁੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸੇਜ਼ਲ ਅੱਖਾਂ ਨਾਲ ਆਪਣੇ ਹੱਥੀਂ ਕੀਤਾ —ਰਾਜੀਵ ਚੀਮਾ ਅਤੇ ਭੱਟੀ ਫਰਾਂਸ*

ਪੈਰਿਸ 23 ਦਸੰਬਰ (ਦੀ ਮਿਰਰ ਪੰਜਾਬ ) ਹਰਪ੍ਰੀਤ ਸਿੰਘ ਸੰਧੂ ਅਤੇ ਬੂਟਾ ਸਿੰਘ ਸੰਧੂ, ਜਿਨ੍ਹਾਂ ਦੇ ਪੂਜਨੀਕ ਪਿਤਾ ਸਰਦਾਰ ਬਲਦੇਵ ਸਿੰਘ ਦਾ ਪਿਛਲੇ ਦਿਨੀ ਘਰ ਵਿੱਚ ਹੀ ਰਾਤ ਸਮੇੰ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ, ਦਾ ਅੰਤਿਮ ਸਸਕਾਰ ਵਿਲਤਾਨਿਊਸ ਦੀ ਬਿਜਲੀ ਵਾਲੀ ਭੱਠੀ ਵਿੱਚ ਉਸਦੇ ਪਰਿਵਾਰਿਕ ਮੈਂਬਰਾਂ, ਨਜ਼ਦੀਕੀ ਰਿਸ਼ਤੇਦਾਰਾਂ, ਯਾਰਾਂ ਦੋਸਤਾਂ […]

Continue Reading

*ਫ਼ਿਲਮੀ ਅਦਾਕਾਰਾ ਕੰਗਣਾ ਰਣੌਤ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਚੰਡੀਗੜ ਸੀਟ ਤੋਂ ਹੋ ਸਕਦੀ ਹੈ ਭਾਜਪਾ ਦੀ ਉਮੀਦਵਾਰ*

ਪੈਰਿਸ / ਚੰਡੀਗੜ੍ਹ ( ਭੱਟੀ ਫਰਾਂਸ ) ਭਾਜਪਾ ਦੇ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਮਿਲੀਆਂ ਕਨਸੋਆਂ ਮੁਤਾਬਿਕ ਚੰਡੀਗੜ੍ਹ ( ਭਾਜਪਾ) ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਚੰਡੀਗੜ ਤੇ ਅਪਣਾ ਹੱਕ ਜਿਤਾਉਣ ਵਾਸਤੇ ਆਪਣਾ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ , ਜਿਸ ਨੂੰ ਦੇਖ ਕੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਚੰਡੀਗੜ੍ਹ ਤੋਂ ਕਿਸੇ ਬਾਹਰੀ ਵਿਅਕਤੀ […]

Continue Reading