*ਮਦਰਜ਼ ਡੇ ਆਊਟ: ਇੰਨੋਸੈਂਟ ਹਾਰਟਸ ਵਿਖੇ ਮਦਰਜ਼ ਡੇ ਸੈਲੀਬ੍ਰੇਸ਼ਨ: ਮਦਰਜ਼ ਅਤੇ ਬੱਚਿਆਂ ਨਾਲ ਇੱਕ ਆਨੰਦਦਾਇਕ ਮੂਵੀ ਟਾਈਮ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਨੇ ਆਪਣੇ ਪੰਜਾਂ ਸਕੂਲਾਂ – ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ, ਕਪੂਰਥਲਾ ਰੋਡ ਅਤੇ ਸੈਂਟਰਲ ਟਾਊਨ ਵਿਖੇ ਅਰਲੀ ਲਰਨਿੰਗ ਚਾਈਲਡ-ਕੇਅਰ ਸੈਂਟਰ ਵਿੱਚ ਬਹੁਤ ਉਤਸ਼ਾਹ ਨਾਲ ਮਦਰਜ਼ ਡੇ ਆਊਟ – ਮੂਵੀ ਟਾਈਮ ਮਨਾਇਆ। ਇਹ ਪ੍ਰੋਗਰਾਮ ਮਦਰਜ਼ ਡੇ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ, ਜੋ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ […]

Continue Reading

*ਇੰਨੋਸੈਂਟ ਹਾਰਟਸ ਸਕੂਲ ਨੇ ਗ੍ਰੀਨ ਇਨੀਸ਼ੀਏਟਿਵ ਨਾਲ ‘ਵਿਸ਼ਵ ਧਰਤੀ ਦਿਵਸ’ ਮਨਾਇਆ*

ਜਲੰਧਰ (ਜਸਪਾਲ ਕੈਂਥ)-ਵਿਸ਼ਵ ਸਿਹਤ ਦਿਵਸ ਮਨਾਉਣ ਲਈ, ਇੰਨੋਸੈਂਟ ਹਾਰਟਸ ਨੇ ਆਪਣੀਆਂ ਪੰਜ ਸ਼ਾਖਾਵਾਂ – ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਵਿੱਚ ਰਚਨਾਤਮਕ ਅਤੇ ਦਿਲਚਸਪ ਗਤੀਵਿਧੀਆਂ ਦਾ ਆਯੋਜਨ ਕੀਤਾ ਜਿਸਦਾ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਜਾਗਰੂਕਤਾ, ਸੁਤੰਤਰ ਵਿਕਾਸ ਅਤੇ ਭਾਈਚਾਰਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਨੇ ਇਸ ਜਸ਼ਨ ਵਿੱਚ ਉਤਸ਼ਾਹ ਨਾਲ […]

Continue Reading

*ਸ਼੍ਰੋਮਣੀ ਅਕਾਲੀ ਤੋਂ ਬਾਗੀ ਹੋ ਚੁੱਕੇ ਅਕਾਲੀ ਆਗੂ,ਜਿਤਨੇ ਮਰਜੀ ਪਾਪੜ ਵੇਲ ਲੈਣ, ਸੁਖਬੀਰ ਬਾਦਲ ਨੂੰ ਢਾਹ ਨਹੀਂ ਲਾ ਸਕਦੇ—–ਭੱਟੀ ਫਰਾਂਸ*

ਪੈਰਿਸ 21 ਅਪ੍ਰੈਲ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਆਪਣੇ ਫਰਾਂਸ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਥੀਆਂ, ਜਸਪ੍ਰੀਤ ਸਿੰਘ ਅਟਵਾਲ, ਸੋਨੂੰ ਕਰਨੈਲਗੰਜ , ਸਾਹਿਬ ਸਿੰਘ ਬਾਦਲ, ਸੁਰਜੀਤ ਸਿੰਘ ਮਾਣਾ, ਦਲਜੀਤ ਸਿੰਘ ਕਰਨੈਲਗੰਜ, ਗੁਰਨਾਮ ਸਿੰਘ ਉਰਫ ਗਿੱਲ ਨੰਗਲ ਲੁਬਾਲਾ ਆਦਿ ਦੇ ਹਵਾਲੇ ਨਾਲ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ […]

Continue Reading

*ਹਲਕਾ ਕਰਤਾਰਪੁਰ ਬਣਿਆ ਝੂਠੇ ਪਰਚਿਆਂ ਤੇ ਧੱਕੇਸ਼ਾਹੀਆਂ ਦਾ ਕੇਂਦਰ -ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਝੂਠੇ ਪਰਚਿਆਂ ਤੇ ਧੱਕੇਸ਼ਾਹੀਆਂ ਦਾ ਕੇਂਦਰ ਬਣ ਚੁੱਕਾ ਹੈ। ਉਨ੍ਹਾਂ ਅੱਜ ਇੱਥੇ ਪੰਜਾਬ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਜਦੋਂ ਦੀ ਸੂਬੇ ਵਿੱਚ ਆਪ ਸਰਕਾਰ ਬਣੀ ਹੈ ਤੇ ਹਲਕਾ ਕਰਤਾਰਪੁਰ ਤੋਂ ਆਪ ਵਿਧਾਇਕ […]

Continue Reading

*ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਖ਼ਾਰ ਖਾਣ ਵਾਲੇ, ਬਾਗੀ ਅਕਾਲੀ, ਹੁਣ ਧਾਰਮਿਕ ਪੱਤਾ ਖੇਡਣ ਦੀ ਤਿਆਰੀ ‘ਚ, ਸੁਚੇਤ ਰਹਿਣ ਦੀ ਲੋੜ—ਭੱਟੀ ਫਰਾਂਸ*

ਪੈਰਿਸ 17 ਅਪ੍ਰੈਲ (ਪੱਤਰ ਪ੍ਰੇਰਕ ) ਭਰੋਸੇਯੋਗ ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ, ਜਿਹੜਾ ਧੜਾ ਸ਼੍ਰੋਮਣੀ ਅਕਾਲੀ ਦਲ ਤੋਂ, ਸੁਖਬੀਰ ਸਿੰਘ ਬਾਦਲ ਦੀ ਨੁਮਾਇੰਦਗੀ ਕਾਰਨ ਬਾਗੀ ਹੋ ਗਿਆ ਸੀ, ਨੇ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਸੀ ਕਿ, ਜੋ ਮਰਜੀ ਹੋ ਜਾਵੇ, ਸੁਖਬੀਰ ਬਾਦਲ ਨੂੰ ਪ੍ਰਧਾਨ ਨਹੀਂ ਬਣਨ ਦੇਣਾਂ, ਐਪਰ ਉਹ ਆਪਣੇ ਇਸ ਮਨਸੂਬੇ ਵਿੱਚ ਫੇਲ […]

Continue Reading

*ਸਿੱਖਿਆ ਦਾ ਅਧਿਕਾਰ ਕਾਨੂੰਨ 2009 ਨੂੰ ਪੰਜਾਬ ਅੰਦਰ ਹੂਬਹੂ ਲਾਗੂ ਕਰਾਉਣ ਲਈ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ , ਐਲੀਮੈਂਟਰੀ, ਪੰਜਾਬ ਨਾਲ ਅਹਿਮ ਮੀਟਿੰਗ*

ਚੰਡੀਗੜ੍ਹ( ਜਸਪਾਲ ਕੈਂਥ)-ਵੱਖ-ਵੱਖ ਜਥੇਬੰਦੀਆਂ ਵੱਲੋਂ 16 ਅਪ੍ਰੈਲ 2025 ਨੂੰ ਡਾਇਰੈਕਟਰ ਆਫ ਸਕੂਲ (ਐਲੀਮੈਂਟਰੀ) ਐਜੂਕੇਸ਼ਨ, ਪੰਜਾਬ ਦੇ ਨਾਲ ਉਹਨਾਂ ਦੇ ਦਫਤਰ ਮੋਹਾਲੀ ਵਿਖੇ ਮੀਟਿੰਗ ਕੀਤੀ ਗਈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 19 ਫਰਵਰੀ 2025 ਅਤੇ 09 ਅਪ੍ਰੈਲ 2025 ਦੇ ਫੈਸਲੇ ਦੇ ਅਨੁਸਾਰ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਨੂੰ ਪੰਜਾਬ ਅੰਦਰ ਹੂਬਹੂ ਲਾਗੂ ਕਰਨ ਲਈ […]

Continue Reading

*ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (ਪੇਮਾ) ਨੇ ਮੈਂਬਰਾਂ ਨੂੰ ਸ਼ਨਾਖਤੀ ਕਾਰਡ ਅਤੇ ਸਟਿੱਕਰ ਵੰਡਣ ਲਈ ਸਰਕਟ ਹਾਊਸ ਵਿਖੇ ਕੀਤੀ ਮੀਟਿੰਗ*

ਜਲੰਧਰ (ਜਸਪਾਲ ਕੈਂਥ)-: ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (ਪੇਮਾ) ਨੇ ਮੈਂਬਰਾਂ ਨੂੰ ਸ਼ਨਾਖਤੀ ਕਾਰਡ ਅਤੇ ਸਟਿੱਕਰ ਵੰਡਣ ਲਈ ਮੰਗਲਵਾਰ 15 ਅਪ੍ਰੈਲ ਨੂੰ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਸੁਰਿੰਦਰ ਪਾਲ ਅਤੇ ਜਨਰਲ ਸਕੱਤਰ ਅਸ਼ਵਨੀ ਖੁਰਾਣਾ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਸਦੀਵੀ ਵਿਛੋੜੇ ਵਾਲੇ ਦੋਸਤਾਂ ਸਵਦੇਸ਼ ਨਨਚਾਹਲ ਜੀ, ਗੁਰਦੀਪ ਸਿੰਘ ਪਾਪੀ ਜੀ […]

Continue Reading

*ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ਤੇ, ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਨੇ, ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਅਤੇ ਮਠਿਆਈਆਂ ਵੰਡੀਆਂ —ਭੁੰਗਰਨੀ ਅਤੇ ਬੋਦਲ*

ਪੈਰਿਸ 15 ਅਪ੍ਰੈਲ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਨੂੰ ਠਿੱਬੀ ਲਾਉਣ ਵਾਸਤੇ, ਵਿਰੋਧੀਆਂ ਨੇ ਹਰੇਕ ਪ੍ਰਕਾਰ ਦੇ ਹੱਥਕੰਢੇ ਵਰਤੇ, ਖਾਸ ਕਰਕੇ ਬਾਗੀ ਅਕਾਲੀ ਆਗੂਆਂ ਨੇ ਤਾਂ ਹੱਦ ਹੀ ਕਰ ਦਿੱਤੀ ਸੀ | ਸੁਖਬੀਰ ਜੀ ਦੀ ਪ੍ਰਧਾਨਗੀ ਦਾ ਐਲਾਨ ਹੋਣ ਤੋਂ ਪਹਿਲਾਂ ਵੀ ਬਾਗੀ ਅਕਾਲੀ ਆਗੂ,ਧਰਮ ਦੀ ਆੜ ਹੇਠ,ਬਾਦਲ ਦੇ ਵਿਰੁੱਧ ਮੋਰਚਾ ਖੋਲਦੇ ਰਹਿੰਦੇ ਸਨ, […]

Continue Reading

*ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਾਉਣ ਵਾਸਤੇ, ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਅਤੇ ਸਪੋਰਟਰ ਨੂੰ ਮੁਬਾਰਕਾਂ —-ਸ਼੍ਰੋਮਣੀ ਅਕਾਲੀ ਦਲ ਯੂਰਪ*

ਪੈਰਿਸ 15 ਅਪ੍ਰੈਲ ( ਪੱਤਰ ਪ੍ਰੇਰਕ ) ਬਹੁਤ ਸਾਰੀਆਂ ਕਿਆਸਰਾਈਆਂ ਤੇ ਵਿਸ਼ਰਾਮ ਚਿੰਨ ਲਾਉਂਦੇ ਹੋਏ, ਸ਼੍ਰੋਮਣੀ ਅਕਾਲੀ ਦਲ ਦੇ ਹਰੇਕ, ਵਰਕਰ, ਸਪੋਰਟਰ ਅਤੇ ਅਹੁਦੇਦਾਰਾਂ ਨੇ ਆਪਸੀ ਮਿਲਵਰਤਣ ਨਾਲ ਅਤੇ ਕਾਰਜਕਾਰਨੀ ਦੀ ਚੋਣ ਕਮੇਟੀ ਦੇ ਸਹਿਯੋਗ ਨਾਲ, ਜਿਹੜਾ ਫੈਸਲਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਦੁਬਾਰਾ ਪ੍ਰਧਾਨ ਨਾਮਜਦ ਕਰਨ ਦਾ ਲਿਆ ਹੈ, ਉਸਦੀ ਸ਼੍ਰੋਮਣੀ ਅਕਾਲੀ ਯੂਰਪ […]

Continue Reading

*ਬਸਪਾ ਨੂੰ ਪੰਜਾਬ ’ਚ ਵੱਡਾ ਹੁੰਗਾਰਾ, ਆਈਏਐਸ-ਆਈਪੀਐਸ ਸਮੇਤ ਸੀਨੀਅਰ ਰਿਟਾ. ਅਫਸਰ ਆਏ ਹੱਕ ’ਚ*

ਮੁਹਾਲੀ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਸੂਬੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਨਾਲ ਸੂਬੇ ਦੇ ਲੋਕ ਭਾਰੀ ਗਿਣਤੀ ਵਿੱਚ ਜੁੜ ਰਹੇ ਹਨ। ਇਸੇ ਲੜੀ ਤਹਿਤ ਅੱਜ ਰਿਟਾ. ਆਈਏਐਸ ਤੇ ਰਿਟਾ. ਆਈਪੀਐਸ ਸਮੇਤ ਸੀਨੀਅਰ ਰਿਟਾ. ਅਧਿਕਾਰੀਆਂ ਨੇ ਬਸਪਾ ਨੂੰ ਸਮਰਥਨ ਦਿੰਦੇ ਹੋਏ ਪਾਰਟੀ ਨੂੰ 2027 ਵਿੱਚ ਪੰਜਾਬ ਦੀ […]

Continue Reading