*ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ, ਜਲੰਧਰ ਨੇ ਨਵੇਂ ਸਾਲ 2023 ਦਾ ਧੂਮਧਾਮ ਨਾਲ ਕੀਤਾ ਸਵਾਗਤ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਨਵੇਂ ਸਾਲ ਦੀ ਪਾਰਟੀ ‘ਸਕਿੱਲਡ ਇੰਡੀਆ 2023’ ਦੇ ਸਿਰਲੇਖ ਨਾਲ ਮਨਾਈ,ਜਿਸ ਦਾ ਵਿਸ਼ਾ ‘ਵੱਡੇ ਸੁਪਨੇ , ਸਕਾਰਾਤਮਕ ਰਹੋ, ਸਖ਼ਤ ਮਿਹਨਤ ਕਰੋ ਅਤੇ ਅੱਗੇ ਦੇ ਸਫ਼ਰ ਦਾ ਆਨੰਦ ਲਓ’ ਸੀ। ਵਿਦਿਆਰਥੀ-ਅਧਿਆਪਕਾਂ ਦੀ ਸਿਰਜਣਾਤਮਕਤਾ, ਕਲਪਨਾ ਅਤੇ ਬੋਧਾਤਮਕ ਹੁਨਰ ਨੂੰ ਨਿਖਾਰਨ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ, […]

Continue Reading

*ਐਨ.ਆਰ. ਆਈ.ਗੁਰਮੇਲ ਸਿੰਘ ਦਾ ਭਠਾ ਢਾਹੁਣ ਵਾਲੇ ਚਰਨਜੀਤ ਸਿੰਘ ਤੂਰ ਦੇ ਨਾਲ ਉਸਦਾ ਲੜਕਾ ਬਲਕਰਨ ਸਿੰਘ ਤੂਰ ਵੀ ਮੁਕਦਮਾ ਨੰ.130/22 ਵਿਚ ਨਾਮਜ਼ਦ*

ਜਲੰਧਰ (ਦਾ ਮਿਰਰ ਪੰਜਾਬ)-ਚਰਨਜੀਤ ਸਿੰਘ ਤੂਰ ਵਾਸੀ ਮਾਡਲ ਟਾਊਨ ਜਲੰਧਰ ਵਲੋਂ ਕਿਰਾਏ ਉਪਰ ਲਿਆ ਗਿਆ ਭਠਾ ਜਿਸ ਦੇ ਮਾਲਕ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਉਸ ਦੇ ਭਰਾ ਸਵ.ਗੁਰਨੇਕ ਸਿੰਘ, ਵਗੈਰਾ ਹਨ,ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ ਨੇ ਆਪਣੇ ਪੁੱਤਰਾਂ ਬਲਕਰਨ ਸਿੰਘ ਤੂਰ ਅਤੇ ਬਲਸ਼ੇਰ ਸਿੰਘ ਤੂਰ ਨਾਲ ਹਮ ਸਲਾਹ ਹੋ ਕੇ ਕੁਝ ਹੋਰ […]

Continue Reading

*ਕਿੰਨਾ ਚੰਗਾ ਹੋਵੇ , ਜੇਕਰ ਕੇਂਦਰ ਸਰਕਾਰ , ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਵਾਲੇ ਦਿਨ ( ਚੰਗੇ ਆਚਰਣ ਦੀ ਨੀਤੀ ਤਹਿਤ ਛੱਡੇ ਜਾ ਰਹੇ ) ਹੋਰਨਾ ਕੈਦੀਆਂ ਦੇ ਨਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਐਲਾਨ ਕਰ ਦੇਵੇ—ਭੱਟੀ ਫਰਾਂਸ*

ਪੈਰਿਸ 24 ਦਸੰਬਰ ( ਪੱਤਰ ਪ੍ਰੇਰਕ ) ਪੈਰਿਸ ਤੋਂ ਮਨੁਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਫਰਾਂਸ ( ਰਜਿ.) ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਜੋ ਖਬਰਾਂ ਭਾਰਤ ਤੋਂ ਆ ਰਹੀਆਂ ਹਨ ਕਿ ( ਅਜਾਦੀ ਦਾ ਤਿਉਹਾਰ ) ਮਤਲਬ ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਦੋ ਹਜਾਰ ਤੇਈ ਨੂੰ ਕੇਂਦਰ ਸਰਕਾਰ ਨੇ ਭਾਰਤ ਦੀਆਂ ਰਾਜ ਸਰਕਾਰਾਂ […]

Continue Reading

*ਜਥੇਦਾਰ ਕਰਮ ਸਿੰਘ ਹਾਲੈਂਡ ਨੂੰ ਸਦਮਾ, ਵੱਡੀ ਭੈਣ ਮਹਿੰਦਰ ਕੌਰ 76 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ –ਹਰਜੀਤ ਗਿੱਲ*

ਪੈਰਿਸ /ਹਾਲੈਂਡ: 26 ਦਸੰਬਰ ( ਭੱਟੀ ਫਰਾਂਸ ) ਜਥੇਦਾਰ ਕਰਮ ਸਿੰਘ ਹਾਲੈਂਡ ਵਾਲਿਆਂ ਨੂੰ ਅਚਨਚੇਤ ਸਦਮਾ ਲੱਗਾ ਜਦੋ ਉਹਨਾਂ ਨੂੰ ਪੰਜਾਬ ਤੋ ਫੋਨ ਆਇਆ ਕਿ ਉਹਨਾਂ ਦੇ ਵੱਡੇ ਭੈਣ ਜੀ ਮਹਿੰਦਰ ਕੌਰ ਥੋੜਾ ਬਿਮਾਰ ਰਹਿਣ ਉਪਰੰਤ ਸ਼ੁਕਰਵਾਰ 23 ਦਸੰਬਰ ਨੂੰ ਇਸ ਫਾਨੀ ਸੰਸਾਰ ਨੂੰ ਛੱਡਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਭੈਣ ਜੀ ਬਹੁਤ ਹੀ […]

Continue Reading

*ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੰਜ ਜਨਵਰੀ ਨੂੰ ਮਨਾਇਆ ਜਾਣਾ ਚਾਹੀਦਾ -ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ) ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਪਾਲ ਸਿੰਘ ਗੋਲਡੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਬਿਕਰਮੀ ਸੰਮਤ ੧੭੨੩, ੨੩ ਪੋਹ, ਪੋਹ ਸੁਦੀ ੭/ 22 ਦਸੰਬਰ 1666 ਈਸਵੀ ਨੂੰ ਹੋਇਆ ਸੀ। ਜੇ ਸਾਰੇ ਹੀ ਦਿਹਾੜੇ 2003 ’ਚ ਲਾਗੂ ਹੋਏ ਮੂਲ […]

Continue Reading

*ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਹੁਣ ‘ਇੰਨੋਸੈਂਟ ਹਾਰਟਸ ਸਕੂਲ’ ਵੱਜੋਂ ਜਾਣਿਆ ਜਾਵੇਗਾ*

ਜਲੰਧਰ (ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਸਰਪ੍ਰਸਤੀ ਹੇਠ ਇੰਨੋਸੈਂਟ ਹਾਰਟਸ ਗਰੁੱਪ ਵੱਲੋਂ ਚਲਾਏ ਜਾ ਰਹੇ ਨੂਰਪੁਰ, ਪਠਾਨਕੋਟ ਰੋਡ ਸਥਿਤ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ ਨੂੰ ਹੁਣ ਇੰਨੋਸੈਂਟ ਹਾਰਟਸ ਸਕੂਲ ਵੱਜੋਂ ਜਾਣਿਆ ਜਾਵੇਗਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਇਹ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਪ੍ਰਮਾਣਿਤ ਹੋਣ ਤੋਂ ਬਾਅਦ […]

Continue Reading

*ਯੂਰਪ ‘ਚ ਪੀ .ਟੀ .ਸੀ ਨਿਊਜ ਦੇ ਸਭ ਤੋਂ ਪਹਿਲੇ ਅਤੇ ਹਰਮਨਪਿਆਰੇ ਪੱਤਰਕਾਰ ਇੰਦਰਜੀਤ ਸਿੰਘ ਲੁਗਾਣਾ ਨਹੀਂ ਰਹੇ , ਸੁਖਵੀਰ ਸਿੰਘ ਕੰਗ ਅਤੇ ਤੁੰਗ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ*

ਪੈਰਿਸ 19 ਦਸੰਬਰ ( ਭੱਟੀ ਫਰਾਂਸ ) ਪੀ.ਟੀ.ਸੀ.ਨਿਊਜ ਦੇ ਫਰਾਂਸ ਤੋਂ ਪੱਤਰਕਾਰ ਸੁਖਵੀਰ ਸਿੰਘ ਕੰਗ ਵੱਲੋਂ ਬਹੁਤ ਹੀ ਦੁਖਦਾਈ ਹਿਰਦੇ ਨਾਲ ਖਬਰ:ਨਸ਼ਰ ਕੀਤੀ ਜਾ ਰਹੀ ਹੈ ਕਿ ਪੀ.ਟੀ.ਸੀ. ਨਿਊਜ ਅਦਾਰੇ ਦੇ ਯੂਰਪ ‘ ਚ ਸਭ ਤੋਂ ਪਹਿਲੇ ਅਤੇ ਰੋਜਾਨਾ ਅਜੀਤ ਦੀਆਂ ਸੇਵਾਵਾਂ ਨਿਭਾਉਣ ਸਾਹਿਤ ਮੀਡੀਆ ਪੰਜਾਬ ਦੇ ਪੱਤਰਕਾਰ ਜਿਨ੍ਹਾਂ ਨੇ ਇਟਲੀ ਚ ਰਹਿੰਦਿਆ ਹੋਇਆਂ ਪੰਜਾਬੀ […]

Continue Reading

*ਫਰਾਂਸ ‘ਚ ਚਾਰ ਦਿਨਾਂ ਦੇ ਵਕਫੇ ਵਿੱਚ ਹੀ ਤਿੰਨ ਪੰਜਾਬੀਆਂ ਦੀਆਂ ਮੌਤਾ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ –ਭੱਟੀ ਫਰਾਂਸ*

ਪੈਰਿਸ 18 ਦਸੰਬਰ ( ਭੱਟੀ ਫਰਾਂਸ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਪਿੰਡ ਬੇਗੋਵਾਲ (27) ਜਿਲਾ ਕਪੂਰਥਲਾ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਦੀ ਵਜਾਹ ਕਾਰਨ ਨੌਂ ਦਸੰਬਰ ਨੂੰ ਹਸਪਤਾਲ ਵਿੱਚ ਹੋਈ , ਜਦਕਿ ਬੀਸ਼ਟ ਨੈਨ ਸਿੰਘ […]

Continue Reading

*2018 ਦੀ ਪਾਲਿਸੀ ਦੀ ਆੜ੍ਹ ਹੇਠ ਦੌਲਤਪੁਰ ਵਿਚ ਕੱਟੀ ਜਾ ਰਹੀ ਹੈ ਨਜ਼ਾਇਜ਼ ਕਲੋਨੀ*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ development ਅਥਾਰਟੀ ਦੇ ਅਧੀਨ ਪੈਂਦੇ ਇਲਾਕਾ ਦੌਲਤਪੁਰ ਨੇੜੇ ਕਿਸ਼ਨਗੜ੍ਹ ਚੌਂਕ ਵਿਖੇ ਇੱਕ ਕਲੋਨਾਈਜ਼ਰ ਵੱਲੋਂ ਬੜੀ ਹੁਸ਼ਿਆਰੀ ਨਾਲ 2018 ਦੀ ਪਾਲਸੀ ਦੀ ਆੜ ਹੇਠ ਇੱਕ ਨਜਾਇਜ਼ ਕਲੋਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਇਸ ਘਪਲੇ ਵਿੱਚ Puda ਕੁਝ ਅਧਿਕਾਰੀ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ 2014 ਨੂੰ ਕਿਸ਼ਨਗੜ੍ਹ ਅੱਡੇ […]

Continue Reading

*ਕਿਸਾਨਾਂ ਮਜਦੂਰਾਂ ਦੀ ਜਥੇਬੰਦੀ ਦਾ ਵੱਡਾ ਐਕਸ਼ਨ, ਇੱਕ ਮਹੀਨੇ ਲਈ ਸੜਕਾਂ ਕਰਵਾਈਆਂ ਟੋਲ ਮੁਕਤ,ਨਹੀਂ ਕੱਟਣ ਦਿੱਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ, ਨਹੀਂ ਵਧਣ ਦੇਣਗੇ ਟੋਲ ਫੀਸ*

ਜੰਡਿਆਲਾ ਗੁਰੂ15 ਦਸੰਬਰ (ਵਰੁਣ ਸੋਨੀ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਡੀਸੀ ਦਫਤਰਾਂ ਤੇ ਲੱਗੇ ਮੋਰਚੇ ਦੇ ਅੱਜ 20ਵੇਂ ਦਿਨ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਵੱਡੇ ਐਕਸ਼ਨ ਤਹਿਤ 10 ਜਿਲ੍ਹਿਆਂ ਵਿਚ 18 ਜਗ੍ਹਾ ਸੜਕਾਂ ਨੂੰ ਟੋਲ ਫ੍ਰੀ ਕਰਵਾ ਦਿੱਤਾ ਗਿਆ | ਇਸ ਐਕਸ਼ਨ ਤਹਿਤ ਜਿਲ੍ਹਾ […]

Continue Reading