*ਅਕਾਲ ਤਖਤ ਦੇ ਜਥੇਦਾਰ ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਬੀਬੀ ਜਗੀਰ ਕੌਰ ਨੂੰ ਜ਼ਲੀਲ ਨਾ ਕਰਨ-ਸਿਖ ਬੁਧਜੀਵੀ*

ਜਲੰਧਰ-(ਜਸਪਾਲ ਕੈਂਥ)-ਸਿਖ ਬੁਧੀਜੀਵੀਆਂ ਸਿਰਦਾਰ ਗੁਰਤੇਜ ਸਿੰਘ ਆਈਏਐਸ ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ,ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਬੀਬੀ ਜਾਗੀਰ ਕੌਰ ਨੂੰ ਬੇਕਾਰਣ ਅਕਾਲ ਤਖਤ ਸਾਹਿਬ ਉਪਰ ਤਲਬ ਕਰਨ ਦਾ ਨੋਟਿਸ ਲੈਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਤਬਾਹ ਕਰਨ ਵਾਲੀ […]

Continue Reading

*ਮਟਨ ਅਤੇ ਚਿਕਨ ਖਾਣ ਵਾਲੇ ਹੋ ਜਾਓ ਸਾਵਧਾਨ- ਸ਼ਹਿਰ ਵਿੱਚ ਫੌਜ ਤੋਂ ਰਿਜੈਕਟ ਚਿਕਨ ਅਤੇ ਮਟਨ ਤੁਹਾਨੂੰ ਖਵਾਇਆ ਜਾ ਰਿਹਾ ਹੈ*

ਜਲੰਧਰ (ਜਸਪਾਲ ਕੈਂਥ)-ਜਲੰਧਰ ਸ਼ਹਿਰ ਵਿੱਚ ਮਟਨ ਅਤੇ ਚਿਕਨ ਖਾਣ ਵਾਲੇ ਦੇ ਲਈ ਬੁਰੀ ਖਬਰ ਹੈ , ਸ਼ਹਿਰ ਵਿੱਚ ਰਿਜੈਕਟਡ ਮਾਲ ਵੇਚਿਆ ਜਾ ਰਿਹਾ ਹੈ ਇਹ ਮਾਲ ਅੰਮ੍ਰਿਤਸਰ ਦੀ ਇੱਕ ਕੰਪਨੀ ਵੱਲੋਂ ਵੇਚਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜੋ ਮੀਟ ਅਤੇ ਚਿਕਨ ਦਾ ਮਾਸ ਫੌਜ ਵੱਲੋਂ ਰਿਜੈਕਟ ਕੀਤਾ ਜਾਂਦਾ ਹੈ ਉਸ ਨੂੰ ਸ਼ਹਿਰ ਦੇ […]

Continue Reading

*ਬੇਗੋਵਾਲ ਦੇ ਮੁਹੱਲਾ ਜੱਬੋਵਾਲ ਰੋਡ ਤੇ ਕੱਟੀ ਗਈ ਨਜਾਇਜ਼ ਕਲੋਨੀ, ਭਗਵੰਤ ਮਾਨ ਸਰਕਾਰ ਨੂੰ ਲਗਾਇਆ ਕਰੋੜਾਂ ਦਾ ਚੂਨਾ*

ਬੇਗੋਵਾਲ (ਜਸਪਾਲ ਕੈਂਥ)-ਵਿਧਾਨ ਸਭਾ ਹਲਕਾ ਭੁਲੱਥ ਦੇ ਅਧੀਨ ਪੈਂਦੇ ਕਸਬਾ ਬੇਗੋਵਾਲ ਦੇ ਮਹੱਲਾ ਜੱਬੋਵਲ ਰੋਡ ਤੇ ਇੱਕ ਕਲੋਨਾਈਜ਼ਰ ਵੱਲੋਂ ਨਜਾਇਜ ਤੌਰ ਤੇ ਕਲੋਨੀ ਕੱਟੀ ਜਾ ਰਹੀ ਹੈ ਜਿਸ ਨਾਲ ਭਗਵੰਤ ਮਾਨ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਵਿੱਕੀ ਨਾਮਕ ਕਲੋਨਾਇਜਰ ਵਲੋ ਜਬੋਵਾਲ ਰੋਡ ਵਿਖੇ ਉਕਤ ਕਲੋਨੀ […]

Continue Reading

*ਸੁਰਜੀਤ ਸਿੰਘ ਨੇ ਆਪ ਪਾਰਟੀ ਦੀ ਹਿਮਾਇਤ ਛੱਡ, ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਅਪਣਾਇਆ — ਭੱਟੀ ਫਰਾਂਸ*

ਪਿੰਡ ਕਰਨੈਲ ਗੰਜ ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਫਰਾਂਸ ਨਿਵਾਸੀ ਸੁਰਜੀਤ ਸਿੰਘ ਮਾਣਾ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ‘ਚ ਸ਼ਮੂਲੀਅਤ –ਮੀਡੀਆ ਰਿਪੋਰਟ |  ਸ਼੍ਰੋ.ਅ.ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਕਰਵਾਈ ਐਂਟਰੀ, ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ, ਉੱਪਰ ਮੈਨੂੰ ਭਰੋਸਾ ——-ਮਾਣਾ | ਪੈਰਿਸ 21 ਸਤੰਬਰ (ਪੱਤਰ ਪ੍ਰੇਰਕ ) ਪੈਰਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿੰਡ […]

Continue Reading

*ਫਿਲੌਰ ਕਾਂਗਰਸ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤਾ ਧਰਨਾ ਪ੍ਰਦਰਸ਼ਨ*

ਫਿਲੌਰ, 19 ਸਤੰਬਰ (ਜਸਪਾਲ ਕੈਂਥ)-ਅੱਜ ਫਿਲੌਰ ਡੀਐਸਪੀ ਦਫ਼ਤਰ ਅੱਗੇ ਬਲਾਕ ਕਾਂਗਰਸ ਕਮੇਟੀ ਰੁੜਕਾਂ ਕਲਾਂ ਅਤੇ ਫਿਲੌਰ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਾਕੇਸ਼ ਕੁਮਾਰ ਦੁੱਗਲ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਧਰਨਾ ਸਵੇਰੇ 10 ਵਜੇ ਤੋਂ 1 ਵਜੇ ਦੁਪਹਿਰ ਤੱਕ ਬਾਰਿਸ਼ ਦੌਰਾਨ ਹੀ […]

Continue Reading

*ਜਲੰਧਰ ਦੇ ਪਿੰਡ ਕੋਟਲੀ ਥਾਨ ਸਿੰਘ ਵਿਖੇ ਕੱਟੀ ਗਈ ਨਜਾਇਜ਼ ਕਲੋਨੀ,ਕਿਸਾਨ ਹੀ ਲਗਾ ਗਿਆ ਭਗਵੰਤ ਮਾਨ ਸਰਕਾਰ ਨੂੰ ਰਗੜਾ*

ਜਲੰਧਰ (ਜਸਪਾਲ ਕੈਂਥ)-ਵਿਧਾਨ ਸਭਾ ਹਲਕਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਕੋਟਲੀ ਥਾਨ ਸਿੰਘ ਵਿਖੇ ਇੱਕ ਕਿਸਾਨ ਵੱਲੋਂ ਨਜਾਇਜ਼ ਕਲੋਨੀ ਕੱਟ ਕੇ ਭਗਵੰਤ ਮਾਨ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਗਿਆ ਹੈ। ਪਤਾ ਲੱਗਾ ਹੈ ਕਿ ਕਿਸਾਨ ਵੱਲੋਂ ਨਕਸ਼ੇ ਦੇ ਉੱਤੇ ਹੀ ਪਲਾਟ ਵੇਜ ਦਿੱਤੇ ਗਏ ਹਨ ਅਤੇ ਇਸ ਦੀ ਖ਼ਬਰ ਪੁੱਡਾ ਮਹਿਕਮੇ ਨੂੰ ਕੰਨੋ […]

Continue Reading

*UK ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰੱਖਿਆ ਸਿਲੈਕਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ*

ਚੰਡੀਗੜ੍ਹ, 12 ਸਤੰਬਰ (ਜਸਪਾਲ ਕੈਂਥ)- ਬਰਤਾਨਵੀ ਸੰਸਦ ਦੀ ਰੱਖਿਆ ਚੋਣ ਕਮੇਟੀ ਦੇ ਚੇਅਰਮੈਨ ਦੀ ਬੀਤੇ ਦਿਨ 11 ਸਤੰਬਰ ਨੂੰ ਹੋਈ ਚੋਣ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰੱਖਿਆ ਸਿਲੈਕਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਕਮੇਟੀ ਵਿਸ਼ੇਸ਼ ਤੌਰ ‘ਤੇ ਰੱਖਿਆ ਸਬੰਧੀ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਦੀ ਘੋਖ ਲਈ ਵਿਸ਼ੇਸ਼ ਭੂਮਿਕਾ […]

Continue Reading

*ਨੈਸ਼ਨਲ ਕੰਟੈਸਟ 2024 ਚ ਡੀਏਵੀ ਯੂਨੀਵਰਸਿਟੀ ਦਾ ਵਿਦਿਆਰਥੀ ਕਰਨ ਸਾਹਿਬ ਸਿੰਘ ਤੀਸਰੇ ਨੰਬਰ ਤੇ ਰਿਹਾ*

ਆਦਮਪੁਰ (ਜਸਪਾਲ ਕੈਂਥ)-ਨੌਜਵਾਨਾਂ ਚ ਵੱਧ ਰਹੀ ਰੈਕਿੰਗ ਨੂੰ ਲੈ ਕੇ ਨੈਸ਼ਨਲ ਕੰਟੈਸਟ 2024 ਕਰਵਾਇਆ ਗਿਆ ਜਿਸ ਵਿੱਚ ਐਂਟੀ ਰੈਕਿੰਗ ਦੇ ਵਿਰੁੱਧ ਚ ਯੂ ਟਿਊਬ ਵੀਡੀਓ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 2620 ਵਿਦਿਆਰਥੀਆਂ ਨੇ ਭਾਗ ਲਿਆ ਇਸ ਕੰਟੈਸਟ ਦਾ ਮਕਸਦ ਰੈਗਿੰਗ ਨੂੰ ਕਾਲਜ ਯੂਨੀਵਰਸਿਟੀ ਚ ਰੋਕਣ ਦੇ ਨਾਲ ਨਾਲ ਇੱਕ ਵੀਡੀਓ ਬਣਾ ਕੇ ਵਧੀਆ ਮੈਸੇਜ […]

Continue Reading

*ਮੰਤਰੀ ਹਰਜੋਸ਼ ਬੈੰਸ ਅਤੇ ਉਸਦੀ ਪਤਨੀ ਜਯੋਤੀ ਯਾਦਵ ਨੇ ਕੀਤਾ 100 ਕਰੋੜ ਦਾ ਸਾਈਬਰ ਕਰਾਈਮ —ਭੱਟੀ ਫਰਾਂਸ*

*ਕਿਹਾ! ਕੀ? ਭਗਵੰਤ ਮਾਨ  ਵੱਲੋਂ ਬਣਾਈ ਗਈ ਸਿੱਟ ਆਪਣੇ ਹੀ ਮੰਤਰੀ ਖਿਲਾਫ ਨਿਰਪੱਖ ਜਾਂਚ ਕਰਵਾਏਗੀ!* *ਇਸ ਮਾਮਲੇ ਦੀ ਸੀ. ਬੀ. ਆਈ ਹੀ ਕਰ ਸਕਦੀ ਹੈ, ਤਿਆਰ, ਸਹੀ ਰਿਪੋਰਟ* ਪੈਰਿਸ 11 ਸਤੰਬਰ (ਜਸਪਾਲ ਕੈਂਥ ) ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਹੈਰਾਨਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਭਰਿਸ਼ਟਾਚਾਰ ਦੇ […]

Continue Reading

*ਪੈਰਿਸ ਉਲੰਪਿਕ ‘ਚੋ ਕਾਂਸੀ ਦਾ ਤਗਮਾਂ ਜੇਤੂ ਹਾਕੀ ਉਲੰਪੀਅਨ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ*

ਜਲੰਧਰ, 9 ਸਤੰਬਰ (ਜਸਪਾਲ ਕੈਂਥ) ਪੈਰਿਸ ਉਲੰਪਿਕ ਖੇਡਾਂ ‘ਚੋ ਭਾਰਤੀ ਹਾਕੀ ਟੀਮ ਦੇ ਕਾਂਸੀ ਦਾ ਤਗਮਾਂ ਜੇਤੂ ਖਿਡਾਰੀ ਉਲੰਪੀਅਨ ਮਨਦੀਪ ਸਿੰਘ ਡੀ.ਐਸ.ਪੀ ਦਾ ਡਾ ਸੁਮਨਦੀਪ ਕੌਰ ਵੱਲੋਂ ਯੂਅਰਫੀਜਓ ਵੱਲੋਂ ਵਿਸ਼ੇਸ਼ ਸਨਾਮਨ ਕੀਤਾ ਗਿਆ। ਇਸ ਮੌਕੇ ਤੇ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਏ.ਡੀ.ਸੀ.ਪੀਜਲੰਧਰ 1 ਤੇਜਬੀਰ ਸਿੰਘ ਹੁੰਦਲ ਵੀ ਉਚੇਚੇ ਤੌਰ ਤੇ ਪੁੱਜੇ ਤੇ ਉਨ੍ਹਾਂ ਦਾ ਸਵਾਗਤ […]

Continue Reading