*ਝੂਠੇ ਪਰਚਿਆਂ ਤੇ ਨਜਾਇਜ਼ ਗ੍ਰਿਫ਼ਤਾਰੀਆਂ ਦੇ ਵਿਰੋਧ ‘ਚ ਬਸਪਾ ਦਾ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ ਪ੍ਰਦਰਸ਼ਨ*

ਜਲੰਧਰ (ਜਸਪਾਲ ਕੈਂਥ)-ਵਿਧਾਨਸਭਾ ਹਲਕਾ ਕਰਤਾਰਪੁਰ ਵਿੱਚ ਆਪ ਸਰਕਾਰ ਦੇ ਰਾਜ ਵਿੱਚ ਪੁਲਿਸ ਵੱਲੋਂ ਲੋਕਾਂ ‘ਤੇ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ, ਨਜਾਇਜ਼ ਗ੍ਰਿਫ਼ਤਾਰੀਆਂ ਤੇ ਬੇਗੁਨਾਹ ਲੋਕਾਂ ਨੂੰ ਨਜਾਇਜ਼ ਤੌਰ ‘ਤੇ ਅਦਾਲਤੀ ਪ੍ਰਕਿਰਿਆ ਵਿੱਚ ਉਲਝਾਉਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅਗਵਾਈ ਵਿੱਚ ਥਾਣਾ ਮਕਸੂਦਾਂ ਅੱਗੇ ਅੱਜ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। ਇਸ ਦੀ […]

Continue Reading

*ਖੇਡ ਜਗਤ ਦੇ ਅਰਸ਼ੋ ਬੇਵਕਤੇ ਟੁੱਟਿਆ ਅਣਗੋਲਿਆ ਸਿਤਾਰਾ– ਓਲੰਪੀਅਨ ਮੁਹਿੰਦਰ ਸਿੰਘ ਮੁਣਸ਼ੀ*

ਜਲੰਧਰ 7 ਨਵੰਬਰ (ਜਸਪਾਲ ਕੈਂਥ) – ਅੱਜ ਭਾਰਤੀ ਹਾਕੀ ਦੀ ਹੋਂਦ ਦੇ 100 ਸਾਲਾ ਇਤਿਹਾਸਕ ਸ਼ੁਰੂਆਤੀ ਦਿਹਾੜੇ ਨੂੰ ਮਨਾਉਣ ਮੌਕੇ 🏆ਸੰਸਾਰ ਭਰ ‘ਚ ਭਾਰਤ 🇮🇳ਦਾ ਨਾਂ ਰੌਸ਼ਨ ਕਰਨ ਵਾਲੀ 1975 ਵਰਲੱਡ🏆 ਕੱਪ ਜੇਤੂ 🏑ਭਾਰਤੀ ਹਾਕੀ ਟੀਮ🇮🇳 ਦੇ ਅਣਗੋਲੇ ਸਿਤਾਰੇ 🌟ਓਲੰਪੀਅਨ ਮੁਹਿੰਦਰ ਸਿੰਘ ਮੁੱਣਸ਼ੀ ਨੂੰ ਜਿਥੇ ਅੱਜ ਤਕ ਮੌਕੇ ਦੀਆਂ ਕੇਂਦਰੀ ਤੇ ਸੂਬਾ ਸਰਕਾਰਾਂ ਵਲੋਂ ਅਣਗੋਲਿਆ ਕੀਤਾ […]

Continue Reading