*ਕਿਰਾਏ ਉਪਰ ਲਿਆ ਭਠਾ ਢਾਹ ਕੇ ਸਮਾਨ ਖੁਰਦ ਬੁਰਦ ਕਰਨ ਸਬੰਧੀ ਚਰਨਜੀਤ ਸਿੰਘ ਤੂਰ ਖਿਲਾਫ ਮੁਕੱਦਮਾ ਦਰਜ,ਪੁਲਸ ਨੇ ਕਸਿਆ ਸਿਕੰਜਾ*

ਜਲੰਧਰ( ਦਾ ਮਿਰਰ ਪੰਜਾਬ)-ਪਿੰਡ ਰਾਏ ਪੁਰ ਰਸੂਲਪੁਰ ਪਠਾਨਕੋਟ ਰੋਡ ਸਥਿਤ ਇਕ ਇੱਟਾਂ ਦੇ ਭੱਠੇ ਦੇ ਮਾਲਕ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਏਪੁਰ ਰਸੂਲਪੁਰ ਨੇ ਐਸ ਐਸ ਪੀ ਜਲੰਧਰ ਰੂਰਲ ਸਹਿਬ ਜੀ ਦੇ ਪੇਸ਼ ਹੋ ਕੇ ਸ਼ਕਾਇਤ ਦਰਜ ਕਰਵਾਈ ਸੀ ਕਿ ਉਸ ਦ ਪਿਤਾ ਹਰਬੰਸ ਸਿੰਘ ਨੇ ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਨੂੰ […]

Continue Reading

*ਨਗਰ ਕੀਰਤਨ ਨੂੰ ਲੈਕੇ ਵਪਾਰਿਕ ਐਸੋਸੀਏਸ਼ਨਾਂ ਚ ਭਾਰੀ ਉਤਸ਼ਾਹ*

ਜਲੰਧਰ( ਦਾ ਮਿਰਰ ਪੰਜਾਬ )-ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਪ੍ਰਬੰਧਕ ਕਮੇਟੀ ਗੁ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ 5 ਨਵੰਬਰ ਦਿਨ ਸ਼ਨੀਵਾਰ ਦੇ ਨਗਰ ਕੀਰਤਨ ਲਈ ਰਸਤੇ ਚ ਸਜਾਵਟ ਅਤੇ ਸੰਗਤਾਂ ਦੀ ਆਓ ਭਗਤ ਲਈ ਲੰਗਰ ਆਦਿਕ ਦੇ ਪ੍ਰਬੰਧਾਂ ਨੂੰ ਲੈ […]

Continue Reading

*ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ‘ਓਮ ਵੀਜ਼ਾ’ ਕੰਪਨੀ ਖ਼ਿਲਾਫ਼ ਅੱਜ ਫਿਰ ਧਰਨਾ ਪ੍ਰਦਰਸ਼ਨ*

ਜਲੰਧਰ (ਦਾ ਮਿਰਰ ਪੰਜਾਬ )-ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਇਮੀਗ੍ਰੇਸ਼ਨ ਕੰਪਨੀ ‘ਓਮ ਵੀਜ਼ਾ’ ਅੱਜ ਫਿਰ ਇਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ ।ਅੱਜ ਕੁਝ ਲੋਕਾਂ ਨੇ ਓਮ ਵੀਜ਼ਾ ਦਫ਼ਤਰ ਦੇ ਬਾਹਰ ਜਮ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਉਨ੍ਹਾਂ ਕੋਲੋਂ ਪੈਸੇ ਲੈ ਲਏ ਗਏ ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ […]

Continue Reading