*`ਪ੍ਰੈਸ ਦੀ ਅਜ਼ਾਦੀ `ਤੇ ਚਣੌਤੀਆਂ` ਬਾਰੇ ਸੈਮੀਨਾਰ 14 ਅਕਤੂਬਰ ਨੂੰ*
ਜਸਪਾਲ ਕੈਂਥ ਜਲੰਧਰ,11 ਅਕਤੂਬਰ-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਅਤੇ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਵਲੋਂ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ 14 ਅਕਤੂਬਰ ਨੂੰ `ਪ੍ਰੈਸ ਦੀ ਅਜ਼ਾਦੀ `ਤੇ ਚੁਣੌਤੀਆਂ` ਵਿਸ਼ੇ `ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਇਸ ਸੈਮੀਨਾਰ ਦੇ ਮੁੱਖ ਮਹਿਮਾਨ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ਼੍ਰੀ ਅਮਨ ਅਰੋੜਾ ਹੋਣਗੇ।ਇਸ ਸੰਬੰਧੀ ਜਾਣਕਾਰੀ ਦਿੰਦਿਆ ਸਵਾਗਤੀ […]
Continue Reading




