*ਢਿੱਲਵਾਂ ਵਿਖੇ ਨਜਾਇਜ਼ ਹਥਿਆਰਾਂ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਤੇ ਬਜ਼ੁਰਗ ਅਤੇ ਉਸ ਦੇ ਸਾਥੀ ਨੂੰ ਸ਼ਰੇ ਬਾਜ਼ਾਰ ਸਰੀਏ ਨਾਲ ਕੁੱਟਣ ਦਾ ਦੋਸ਼*

ਕਪੂਰਥਲਾ ( ਦਾ ਮਿਰਰ ਪੰਜਾਬ)-ਹਰਨੇਕ ਸਿੰਘ ਨੇਕੀ ਨਿਵਾਸੀ ਢਿਲਵਾਂ ਨੇ ਗੁਰਦਿਆਲ ਸਿੰਘ ਨਾਮਕ ਵਿਅਕਤੀ ਤੇ ਦੋਸ਼ ਲਗਾਏ ਹਨ ਕਿ ਉਹਨਾਂ ਨੇ ਗੁਰਦਿਆਲ ਸਿੰਘ ਦੀ ਰਿਪੋਰਟ ਪੁਲਿਸ ਨੂੰ ਲਿਖਾਈ ਸੀ ਕਿ ਉਸ ਕੋਲ ਨਜਾਇਜ਼ ਹਥਿਆਰ ਹਨ ਜਿਸ ਤੋਂ ਬਾਅਦ ਗੁਰਦਿਆਲ ਸਿੰਘ ਅਤੇ ਉਸਦੇ ਪੁੱਤਰ ਨੇ ਆਪਣੇ ਸਾਥੀਆਂ ਸਮੇਤ ਰੰਜਿਸ਼ਨ ਮੇਰੇ ਅਤੇ ਮੇਰੇ ਸਾਥੀ ਦੇ ਸਰੀਏ ਨਾਲ […]

Continue Reading