*ਪੱਤਰਕਾਰ ਜੈਨਪੁਰੀ ਦੇ ਪਿਤਾ ਸਰੂਪ ਸਿੰਘ ਦੇ ਨਮਿਤ ਹੋਈ ਅੰਤਿਮ ਅਰਦਾਸ*
ਕਪੂਰਥਲਾ (ਜਸਪਾਲ ਕੈਂਥ)-ਬੀਤੇ ਦਿਨੀਂ ਉਪ ਦਫ਼ਤਰ ਦੈਨਿਕ ਜਾਗਰਣ ਕਪੂਰਥਲਾ ਦੇ ਇੰਚਾਰਜ ਹਰਨੇਕ ਸਿੰਘ ਜੈਨਪੁਰੀ ਦੇ ਸਤਿਕਾਰਤ ਪਿਤਾ ਸਰਦਾਰ ਸਰੂਪ ਸਿੰਘ ਦੇ ਸਦੀਵੀ ਵਿਛੋੜੇ ਦੇ ਜਾਣ ਉਪਰੰਤ ਉਨ੍ਹਾਂ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਉਨ੍ਹਾਂ ਦੇ ਪਿੰਡ ਜੈਨਪੁਰ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ । ਵੈਰਾਗ ਮਈ ਕੀਰਤਨ […]
Continue Reading




