*“ਤੂੰ ਹੀ ਮੇਰੀ ਆਸ ਗੁਰੂ” ਭਜਨ ਸੰਤ ਨਿਰੰਜਨ ਦਾਸ ਜੀ ਨੇ ਕੀਤਾ ਰਿਲੀਜ*

पंजाब
Spread the love

ਜਲੰਧਰ (ਜਸਪਾਲ ਕੈਂਥ)-ਅੱਜ ਡੇਰਾ ਸੰਤ ਸਰਵਣ ਦਾਸ ਜੀ ਮਹਾਰਾਜ ਦੇ ਮੁੱਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਜਨ ਮਹਾਰਾਜ ਜੀ ਵੱਲੋ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਹਰਦੇਵ ਜੀ ਸੇਵਾਦਾਰ ਡੇਰਾ ਬੱਲਾਂ, ਸੰਤ ਲੇਖ ਰਾਜ ਜੀ, ਸੀ ਕੇ ਜੱਸੀ, ਡਾ ਬਲਵੀਰ ਮੰਨਣ ਅਤੇ ਧਰਮ ਕੁਮਾਰ ਭੀ ਮੌਜੂਦ ਸਨ ।

ਇਹ ਗੀਤ ਕਵਾਲ ਅਮਾਨ ਅਲੀ ਖਾਨ ਦੀ ਆਵਾਜ਼ ਵਿੱਚ ਬੱਲਾਂ ਟੀਵੀ ਵਲੋਂ ਤਿਆਰ ਕੀਤਾ ਗਿਆ ਹੈ. ਇਹ ਗੀਤ ਗੌਲਡੀ ਦਰਦੀ ਨੇ ਲਿਖਿਆ, ਕੰਮਪੋਜ਼ ਸਾਂਝ ਸੰਮੀ, ਵੀਡੀਓ ਸੁਖਜਿੰਦਰ ਵਿਰਦੀ, ਡੀ ਓ ਪੀ ਗੁਰਵੀਰ ਵਿਰਦੀ ਤੇ ਐਡਿਟ ਰਾਕੇਸ਼ ਕੁਮਾਰ ਵਲੋ ਕੀਤਾ ਗਿਆ ਹੈ।

Leave a Reply

Your email address will not be published. Required fields are marked *