*ਬਸਪਾ ਨੇ ਸਲਵਿੰਦਰ ਕੁਮਾਰ ਨੂੰ ਹਲਕਾ ਕਰਤਾਰਪੁਰ ਦਾ ਸੰਗਠਨ ਇੰਚਾਰਜ ਲਗਾਇਆ ,ਨਿਰਮਲਾ ਦੇਵੀ ਮਹਿਲਾ ਵਿੰਗ ਦੇ ਕਨਵੀਨਰ ਬਣੇ*

ਜਲੰਧਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮੀਡੀਆ ਨਾਲ ਗੱਲਬਾਤ ਵਿੱਚ ਦੱਸਿਆ ਕਿ ਬਸਪਾ ਦੇ ਹਲਕਾ ਕਰਤਾਰਪੁਰ ਦੇ ਸੰਗਠਨ ਦੇ ਸੰਬੰਧ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਸਪਾ ਦੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਸਲਵਿੰਦਰ ਕੁਮਾਰ ਨੂੰ ਇਸ ਜ਼ਿੰਮੇਵਾਰੀ ਦੇ ਨਾਲ-ਨਾਲ ਹਲਕਾ ਕਰਤਾਰਪੁਰ ਦਾ ਵੀ […]

Continue Reading

*ਕਰਤਾਰਪੁਰ ‘ਚ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੀ ਜਾ ਰਹੀ ਗੈਰ-ਕਾਨੂੰਨੀ ਕਲੋਨੀ ‘ਤੇ ਨਗਰ ਕੌਂਸਲ ਦੀ ਸਖ਼ਤੀ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ):-ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇੱਕ ਗੈਰ-ਕਾਨੂੰਨੀ ਕਲੋਨੀ ਉਸਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕਾਲਵਾਂ ਰੋਡ, ਜੰਗ-ਏ-ਆਜ਼ਾਦੀ ਯਾਦਗਾਰ ਦੇ ਪਿਛਲੇ ਪਾਸੇ ਲਗਭਗ 5 ਏਕੜ ਜ਼ਮੀਨ ਵਿੱਚ ਕੱਟੀ ਜਾ ਰਹੀ ਇਸ ਕਲੋਨੀ ਵਿਰੁੱਧ ਨਗਰ ਕੌਂਸਲ ਕਰਤਾਰਪੁਰ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਲੋਨਾਈਜ਼ਰਾਂ ਨੂੰ ਨੋਟਿਸ […]

Continue Reading

*ਮੁਖਤਾਰ ਅੰਸਾਰੀ ਜਲੰਧਰ ਸ਼ਹਿਰੀ ਕਾਂਗਰਸ ਦੇ ਸੈਕਟਰੀ ਨਿਯੁਕਤ, ਵਰਕਰਾਂ ਵਿੱਚ ਖੁਸ਼ੀ ਦੀ ਲਹਿਰ*

ਜਲੰਧਰ (ਜਸਪਾਲ ਕੈਂਥ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਜਲੰਧਰ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਅਹਿਮ ਨਿਯੁਕਤੀ ਕੀਤੀ ਗਈ ਹੈ। ਕਾਂਗਰਸ ਦੇ ਤੇਜ਼-ਤਰਾਰ ਅਤੇ ਮਿਹਨਤੀ ਆਗੂ ਮੁਖਤਾਰ ਅੰਸਾਰੀ ਨੂੰ ਉਹਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਅਤੇ ਕਾਰਜਕੁਸ਼ਲਤਾ ਨੂੰ ਦੇਖਦੇ ਹੋਏ ਜਲੰਧਰ ਸ਼ਹਿਰੀ ਦਾ ਸੈਕਟਰੀ ਨਿਯੁਕਤ ਕੀਤਾ ਗਿਆ […]

Continue Reading

*ਕਰਤਾਰਪੁਰ ‘ਚ 5 ਏਕੜ ‘ਚ ਉਸਰ ਰਹੀ ਨਜਾਇਜ਼ ਕਲੋਨੀ ‘ਤੇ ਪ੍ਰਸ਼ਾਸਨਿਕ ਸ਼ਿਕੰਜਾ; ADC ਵੱਲੋਂ ਕਾਰਵਾਈ ਦੇ ਹੁਕਮ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ):-ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਪਿੰਡ ਕਾਲਵਾਂ ਰੋਡ, ਨੇੜੇ ਮੋਤੀ ਬਾਗ ਕਲੋਨੀ ਵਿਖੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਈ ਜਾ ਰਹੀ ਇੱਕ ਗੈਰ-ਕਾਨੂੰਨੀ ਕਲੋਨੀ ਦਾ ਮਾਮਲਾ ਗਰਮਾ ਗਿਆ ਹੈ। ਲਗਭਗ 5 ਏਕੜ ਜ਼ਮੀਨ ਵਿੱਚ ਫੈਲੀ ਇਸ ਕਲੋਨੀ ਸਬੰਧੀ ਖੁਲਾਸਾ ਹੋਇਆ ਹੈ ਕਿ ਕਲੋਨਾਈਜ਼ਰ ਵੱਲੋਂ ਸਬੰਧਤ ਵਿਭਾਗ ਜਾਂ ਨਗਰ ਕੌਂਸਲ ਤੋਂ ਕੋਈ ਵੀ […]

Continue Reading

*ਆਦਮਪੁਰ ਸੀਟ ਤੋਂ ਬਲਵਿੰਦਰ ਕੁਮਾਰ ਨੂੰ ਜਿਤਾਉਣ ਬਸਪਾ ਵਰਕਰ: ਰਣਧੀਰ ਬੈਣੀਵਾਲ*

ਆਦਮਪੁਰ (ਜਸਪਾਲ ਕੈਂਥ): ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਇੱਕ ਵਿਸ਼ਾਲ ‘ਵਰਕਰ ਸੰਮੇਲਨ’ ਕਰਵਾਇਆ ਗਿਆ, ਜਿਸ ਵਿੱਚ ਵਰਕਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਹਲਕਾ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਦੀ ਅਗਵਾਈ ਹੇਠ ਹੋਏ ਇਸ […]

Continue Reading

*ਕਰਤਾਰਪੁਰ ਦੇ ਭੋਲੇ ਭਾਲੇ ਦਿਸਣ ਵਾਲੇ ਲਾਲਾ ਜੀ ਦਾ ਸ਼ੈਤਾਨੀ ਕਾਰਨਾਮਾ-ਆਲੂ ਦੇ ਚਿਪਸ ਵੇਚਦੇ ਵੇਚਦੇ ਹੁਣ ਲਾਲਾ ਜੀ ਲੋਕਾਂ ਨੂੰ ਨਜਾਇਜ਼ ਪਲਾਟ ਵੇਚਣ ਲੱਗੇ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ): ਕਰਤਾਰਪੁਰ ਦੇ ਮਸ਼ਹੂਰ ਲਾਲਾ ਜੀ ਜਿਹੜੇ ਕਰਿਆਨੇ ਦੀ ਦੁਕਾਨ ਦੇ ਨਾਲ ਨਾਲ ਚਿਪਸ ਵੇਚਦੇ ਹਨ, ਇਸ ਤੋਂ ਇਲਾਵਾ ਆਰਮੀ ਕੰਟੀਨ ਵਿੱਚ ਵੀ ਉਹ ਮਾਲ ਸਪਲਾਈ ਕਰਦੇ ਸਨ ਹੁਣ ਉਹ ਲੋਕਾਂ ਨੂੰ ਨਜਾਇਜ਼ ਕਲੋਨੀ ਕੱਟ ਕੇ ਉਸ ਨੇ ਪਲਾਟ ਵੀ ਵੇਚ ਰਹੇ ਹਨ। ਜੀ ਹਾਂ ਇਹ ਮਾਮਲਾ ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਪੈਂਦੇ […]

Continue Reading

*ਕਰਤਾਰਪੁਰ ‘ਚ 5 ਏਕੜ ‘ਚ ਉਸਰ ਰਹੀ ਹੈ ਨਜਾਇਜ਼ ਕਲੋਨੀ ,ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ):ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਪੈਂਦੇ ਪਿੰਡ ਕਾਲਵਾਂ ਰੋਡ, ਮੋਤੀ ਬਾਗ ਕਲੋਨੀ ਦੇ ਨਜ਼ਦੀਕ ਵੱਡੇ ਪੱਧਰ ‘ਤੇ ਹੋ ਰਹੀ ਗੈਰ-ਕਾਨੂੰਨੀ ਉਸਾਰੀ ਦਾ ਮਾਮਲਾ ਗਰਮਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਲਗਭਗ 5 ਏਕੜ ਜ਼ਮੀਨ ਵਿੱਚ ਇੱਕ ਨਜਾਇਜ਼ ਕਲੋਨੀ ਵਿਕਸਤ ਕੀਤੀ ਜਾ ਰਹੀ ਹੈ, ਜਿਸ ਲਈ ਸਬੰਧਤ ਵਿਭਾਗਾਂ ਜਾਂ ਨਗਰ ਕੌਂਸਲ ਤੋਂ ਕੋਈ ਵੀ ‘ਚੇਂਜ […]

Continue Reading

*ਸੀ.ਬੀ.ਐਸ.ਈ. ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (CASA), ਜਲੰਧਰ ਵੱਲੋਂ ਪ੍ਰਧਾਨ ਸ਼੍ਰੀ ਅਨਿਲ ਚੋਪੜਾ ਦੇ ਦੇਹਾਂਤ ‘ਤੇ ਸੋਕ ਸਭਾ; ਸਿੱਖਿਆ ਜਗਤ ਵੱਲੋਂ ਭਰਪੂਰ ਸ਼ਰਧਾਂਜਲੀ*

ਜਲੰਧਰ (ਜਸਪਾਲ ਕੈਂਥ)-ਸੀ.ਬੀ.ਐਸ.ਈ. ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (CASA), ਜਲੰਧਰ ਡਿਵੀਜ਼ਨ ਦੀ ਇੱਕ ਮੀਟਿੰਗ ਅੱਜ ਇਸ ਦੇ ਦੂਰਅੰਦੇਸ਼ੀ ਪ੍ਰਧਾਨ, ਸਵਰਗੀ ਸ਼੍ਰੀ ਅਨਿਲ ਚੋਪੜਾ ਜੀ ਦੇ ਬੇਵਕਤੀ ਅਤੇ ਬੇਹੱਦ ਦੁਖਦਾਈ ਦੇਹਾਂਤ ‘ਤੇ ਸੋਗ ਪ੍ਰਗਟ ਕਰਨ ਲਈ ਬੁਲਾਈ ਗਈ। ਸ਼੍ਰੀ ਚੋਪੜਾ ਪ੍ਰਸਿੱਧ ਸੇਂਟ ਸੋਲਜਰ ਗਰੁੱਪ ਅਤੇ ਪੀ.ਪੀ.ਆਰ. ਗਰੁੱਪ ਦੇ ਚੇਅਰਮੈਨ ਵੀ ਸਨ। ਦੋਆਬਾ ਖੇਤਰ ਦੇ ਕਾਰਜਕਾਰੀ ਮੈਂਬਰਾਂ ਅਤੇ ਪ੍ਰਮੁੱਖ […]

Continue Reading

*ਬੀਡੀਪੀਓ ਦਫਤਰ ਲੋਹੀਆ ਦੇ ਈ ਪੰਚਾਇਤ ਮਨਪ੍ਰੀਤ ਮੰਨੂ ਅਕਸਰ ਹੀ ਰਹਿੰਦੇ ਹਨ ਗੈਰ ਹਾਜ਼ਰ*

ਲੋਹੀਆਂ (ਰੱਜੀਵ ਕੁਮਾਰ ਬੱਬੂ)-ਅਮਰਜੀਤ ਸਿੰਘ ਬੱਬੂ ਨੇਂ ਪ੍ਰੈਸ ਮੀਟਿੰਗ ਕਰਕੇ ਕਿਹਾ ਮਨ ਪ੍ਰੀਤ ਜੋ ਈ ਪੰਚਾਇਤ ਕੰਪਿਊਟਰ ਵਿਭਾਗ ਵਿੱਚ ਕੰਮ ਕਰਦੀ ਹੈ ਅਕਸਰ ਹੀ ਅਪਸੈਂਟ ਰਹਿੰਦੀ ਹੈ। ਜਦ ਮੈਂ ਇਸ ਦੀ ਵੀਡੀਓਗ੍ਰਾਫੀ ਕੀਤੀ ਤਦ ਉਸਦੇ ਪਤੀ ਨੇ ਮੈਨੂੰ ਫੋਨ ਕਰਕੇ ਗਾਲੀ ਗਲੋਚ ਕੀਤਾ। ਤੇ ਮੇਰੇ ਤੇ ਦਬਾਅ ਬਣਾਇਆ ਕਿ ਤੂੰ ਬੀ ਡੀ ਓਪੀ ਦਫਤਰ ਆ […]

Continue Reading

*ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਵਿੱਚ 2800 ਕਰੋੜ ਦਾ ਹੋਰ ਕਰਜ਼ਾ ਲੈਣਾ ਸੂਬੇ ਦੀ ਆਰਥਿਕ ਬਰਬਾਦੀ ਦਾ ਸੰਕੇਤ : ਡਾ. ਅਵਤਾਰ ਸਿੰਘ ਕਰੀਮਪੁਰੀ*

ਚੰਡੀਗੜ੍ਹ/ਜਲੰਧਰ (ਜਸਪਾਲ ਕੈਂਥ)-: ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੀ ਮੌਜ਼ੂਦਾ ਆਪ ਸਰਕਾਰ ਵੱਲੋਂ ਮਹਿਜ਼ ਇੱਕ ਮਹੀਨੇ ਦੇ ਅੰਦਰ ਦੋ ਵਾਰ (1500 ਕਰੋੜ ਅਤੇ 1300 ਕਰੋੜ ਰੁਪਏ) ਦਾ ਨਵਾਂ ਕਰਜ਼ਾ ਚੁੱਕਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਲਏ ਜਾ ਰਹੇ […]

Continue Reading