*ਆਰ.ਟੀ.ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਕਤਲ ਕਾਂਡ: ਪੁਲਿਸ ਵੱਲੋਂ ਕੁਝ ਹੀ ਘੰਟਿਆਂ ਵਿੱਚ ਮਾਮਲਾ ਸੁਲਝਾਉਣ ਦਾ ਦਾਅਵਾ; ਮਾਮੇ ਦਾ ਪੁੱਤਰ ਹੀ ਨਿਕਲਿਆ ਮੁੱਖ ਮੁਲਜ਼ਮ*

ਜਲੰਧਰ, 30 ਮਈ (ਜਸਪਾਲ ਕੈਂਥ):ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਨੇੜੇ ਅੱਜ ਸਵੇਰੇ ਹੋਏ ਆਰ.ਟੀ.ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਦੇ ਸਨਸਨੀਖੇਜ਼ ਕਤਲ ਮਾਮਲੇ ਨੂੰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕਤਲ ਕਾਂਡ ਦਾ ਮੁੱਖ ਸੂਤਰਧਾਰ ਮ੍ਰਿਤਕ ਦਾ ਸਾਕਾ-ਸੰਬੰਧੀ (ਮਾਮੇ ਦਾ […]

Continue Reading

*ਕਰਤਾਰਪੁਰ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ‘ਜੰਗ-ਏ-ਆਜ਼ਾਦੀ ਯਾਦਗਾਰ’ ਪਿੱਛੇ ਉਸਰ ਰਹੀ 5 ਏਕੜ ਦੀ ਗੈਰ-ਕਾਨੂੰਨੀ ਕਲੋਨੀ ਕੀਤੀ ਮਲੀਆਮੇਟ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ): ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਵਿਕਸਿਤ ਕੀਤੀ ਜਾ ਰਹੀ ਇੱਕ ਵੱਡੀ ਗੈਰ-ਕਾਨੂੰਨੀ ਕਲੋਨੀ ‘ਤੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਸਥਾਨਕ ਨਗਰ ਕੌਂਸਲ ਵੱਲੋਂ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇਸ ਗੈਰ-ਕਾਨੂੰਨੀ ਕਲੋਨੀ ਨੂੰ ਪੂਰੀ ਤਰ੍ਹਾਂ ਮਲੀਆਮੇਟ (ਢਾਹ-ਢੇਰੀ) ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ […]

Continue Reading

*ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਦੇ ਸਮਾਗਮ 28 ਨੂੰ*

ਸੀਚੇਵਾਲ, 22 ਮਈ ( ਰਜੀਵ ਕੁਮਾਰ ਬੱਬੂ )- ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ 28 ਮਈ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੱਕ ਓਅੰਕਾਰ ਚੈਰੀਟੇਬਲ ਟਰਸਟ ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ […]

Continue Reading

*ਡੀ ਐਸ ਪੀ ਸ਼ਾਹਕੋਟ ਵਲੋਂ ਚੋਣਾਂ ਸਬੰਧੀ ਦਿੱਤੇ ਆਦੇਸ਼*

ਲੋਹੀਆਂ ਖਾਸ 21 ਮਈ (ਰਾਜੀਵ ਕੁਮਾਰ ਬੱਬੂ )-ਮਾਣਯੋਗ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨ ਕੀਤੇ ਗਏ ਅਨੁਸਾਰ ਮਿਊਸੀਪਲ ਕਾਰਪੋਰੇਸ਼ਨ/ਮਿਊਸੀਪਲ ਕੌਂਸਲ ਤੇ ਨਗਰ ਪੰਚਾਇਤ ਦੀਆਂ ਹੋਣ ਜਾ ਰਹੀਆਂ ਹਨ ਚੋਣਾਂ ਸਬੰਧੀ ਐਲਾਨ ਕਰਦੇ ਹੋਏ ਡੀ ਐਸ ਪੀ ਸ਼ਾਹਕੋਟ ਸਰਵਨ ਸਿੰਘ ਬੱਲ ਅਤੇ ਥਾਣਾ ਮੁਖੀ ਲੋਹੀਆਂ ਸੁਖਜਿੰਦਰ ਸਿੰਘ ਖਹਿਰਾ ਵੱਲੋਂ ਕਿਹਾ ਜਾਂਦਾ ਹੈ ਕਿ ਚਲ ਰਹੀਆਂ ਚੋਣਾਂ […]

Continue Reading

*“ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ” ਦੇ ਸੰਕਲਪ ਨਾਲ ਡਾ. ਐਮ.ਡੀ. ਬੋਰੀ ਦੀ ਪੁਣਯ ਤਿਥੀ ਮੌਕੇ ਸ਼ੁਰੂ ਹੋਇਆ ਮੁਫ਼ਤ ਮੈਡੀਕਲ ਸੇਵਾ ਕੈਂਪ*

ਜਲੰਧਰ (ਜਸਪਾਲ ਕੈਂਥ)-ਡਾ. ਐਮ.ਡੀ. ਬੋਰੀ ਦੀ ਪਵਿੱਤਰ ਯਾਦ ਅਤੇ “ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ” ਦੇ ਸੰਕਲਪ ਨੂੰ ਸਾਕਾਰ ਕਰਦੇ ਹੋਏ ਇੰਨੋਸੈਂਟ ਹਾਰਟਸ ਗਰੁੱਪ ਆਫ ਹਸਪਤਾਲਜ਼ ਵੱਲੋਂ ਦਿਸ਼ਾ: ਐਨ ਇਨੀਸ਼ੀਏਟਿਵ ਦੇ ਤਹਿਤ ਅੱਜ ਤੋਂ ਮੁਫ਼ਤ ਮੈਡੀਕਲ ਸੇਵਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਹ ਕੈਂਪ 18 ਮਈ ਤੋਂ 23 ਮਈ 2026 ਤੱਕ ਐਮ.ਡੀ. ਬੌਰੀ ਚੈਰੀਟੇਬਲ ਕਲਿਨਿਕ, ਪੰਜਪੀਰ ਚੌਕ, […]

Continue Reading

*ਸਿਆਸੀ ਫੇਰਬਦਲ: ਆਦਮਪੁਰ ’ਚ ‘ਆਪ’ ਨੂੰ ਵੱਡਾ ਝਟਕਾ, ਨਰਿੰਦਰ ਸਿੰਘ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਿਲ*

ਜਲੰਧਰ, 18 ਮਈ (ਜਸਪਾਲ ਕੈਂਥ):-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵਿੱਢੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਮੂਸਾਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਸ. ਨਰਿੰਦਰ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ‘ਆਪ’ ਨੂੰ ਅਲਵਿਦਾ ਆਖ ਕੇ ਬਸਪਾ ਵਿੱਚ ਸ਼ਾਮਿਲ ਹੋ ਗਏ। ਕਿਸਾਨੀ ਪਿਛੋਕੜ ਅਤੇ […]

Continue Reading

*ਕਰਤਾਰਪੁਰ ‘ਚ ਨਿਯਮ ਛਿੱਕੇ ਟੰਗ ਕੇ ਕੱਟੀ ਜਾ ਰਹੀ 5 ਏਕੜ ‘ਚ ਨਜਾਇਜ਼ ਕਲੋਨੀ, ਨਗਰ ਕੌਂਸਲ ਵੱਲੋਂ ਪਰਚਾ ਦਰਜ ਕਰਵਾਉਣ ਦੀ ਤਿਆਰੀ, ਤਹਿਸੀਲਦਾਰ ਨੂੰ ਮਾਲਕਾਂ ਅਤੇ ਉਹਨਾਂ ਦਾ ਪਤਾ ਦੱਸਣ ਲਈ ਲਿਖਿਆ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ):-ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇੱਕ ਵੱਡੀ ਗੈਰ-ਕਾਨੂੰਨੀ ਕਲੋਨੀ ਉਸਾਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਨਜਾਇਜ਼ ਕਲੋਨੀ ਪਿੰਡ ਕਾਲਵਾਂ ਰੋਡ ‘ਤੇ ਸਥਿਤ ‘ਜੰਗ-ਏ-ਆਜ਼ਾਦੀ ਯਾਦਗਾਰ’ ਦੇ ਪਿਛਲੇ ਪਾਸੇ ਲਗਭਗ 5 ਏਕੜ ਜ਼ਮੀਨ ਵਿੱਚ ਵਿਕਸਿਤ ਕੀਤੀ ਜਾ ਰਹੀ ਹੈ। ਨਗਰ ਕੌਂਸਲ ਵੱਲੋਂ ਪਹਿਲਾਂ ਜਾਰੀ […]

Continue Reading

*ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਗੁਰੂ ਰਵਿਦਾਸ ਤੇ ਹੋਇਆ ਤੀਜਾ ਸੈਮੀਨਾਰ ਰਿਹਾ ਪ੍ਰਭਾਵਸ਼ਾਲੀ*

ਪਟਿਆਲਾ, 17 ਮਈ( ਜਸਪਾਲ ਕੈਂਥ)-ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਿਤ ਵਰਲਡ ਪੰਜਾਬੀ ਸੈਂਟਰ ਵਿਚ ਕਰਾਏ ਤੀਜਾ ਸੈਮੀਨਾਰ ਪ੍ਰਭਾਵਸ਼ਾਲੀ ਰਿਹਾ। ਕੌਮਾਂਤਰੀ ਪੱਧਰ ਤੇ ਕਰਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਇਹ ਸੈਮੀਨਾਰ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ ਕਰਾਇਆ ਗਿਆ।   ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ […]

Continue Reading

*स्वर्गीय श्री नरेश कुमार पिपलानी जी की अंतिम अरदास एवं सुखमनी साहिब पाठ के दौरान नम आंखों से श्रद्धांजलि*

जालंधर, 14 मई ( jaspal kainth )— समाज में अपनी नेकदिली, सादगी और सभी के प्रति प्रेमपूर्ण व्यवहार के लिए जाने जाने वाले स्वर्गीय श्री नरेश कुमार पिपलानी , जिन्होंने 30 मार्च 2026 को इस संसार को अलविदा कह दिया था, की आत्मिक शांति के लिए आज मॉडल टाउन गुरुद्वारा साहिब, जालंधर में दोपहर सुखमनी […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸੀ.ਬੀ.ਐੱਸ.ਈ 12ਵੀਂ ਜਮਾਤ ਦਾ ਸ਼ਾਨਦਾਰ ਨਤੀਜਾ : ਮਾਹੀ ਮੁਟਨੇਜਾ ਨੇ ਕਾਮਰਸ ਵਿੱਚ 98% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਕੀਤਾ ਟਾਪ*

ਜਲੰਧਰ (ਜਸਪਾਲ ਕੈਂਥ):-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਵੱਲੋਂ ਹਰ ਸਾਲ ਦੀ ਤਰ੍ਹਾਂ ਐਲਾਨੇ ਗਏ 2025-26 ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਇਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਰੋਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਗ੍ਰੀਨ ਮਾਡਲ ਟਾਊਨ ਵਿੱਚ ਕਾਮਰਸ ਸਟ੍ਰੀਮ ਦੀ ਵਿਦਿਆਰਥਣ ਮਾਹੀ ਮੁਟਨੇਜਾ […]

Continue Reading