*ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂਨਾਈਟਿਡ ਕਿੰਗਡਮ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਜਯੰਤੀ ਨੂੰ ਸਮਰਪਿਤ ਬੇਗਮਪੁਰਾ ਡਾਇਲਾਗਸ ਇੰਟਰਨੈਸ਼ਨਲ ਰਾਊਂਡਟੇਬਲ ਦਾ ਆਯੋਜਨ*

ਨਵੀਂ ਦਿੱਲੀ, (ਜਸਪਾਲ ਕੈਂਥ)-ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂਨਾਈਟਿਡ ਕਿੰਗਡਮ, ਐਸਜੀਟੀ ਯੂਨੀਵਰਸਿਟੀ (ਸ਼੍ਰੀ ਗੁਰੂ ਗੋਬਿੰਦ ਸਿੰਘ ਟਰਾਈਸੈਂਟੇਨਰੀ ਯੂਨੀਵਰਸਿਟੀ), ਨਮੋ ਫਾਊਂਡੇਸ਼ਨ ਅਤੇ ਪਾਥਵੇਅ ਗਲੋਬਲ ਅਲਾਇੰਸ ਦੇ ਸਾਂਝੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਜਯੰਤੀ ਨੂੰ ਸਮਰਪਿਤ *’ਬੇਗਮਪੁਰਾ ਡਾਇਲਾਗਸ – ਇੰਟਰਨੈਸ਼ਨਲ ਰਾਊਂਡਟੇਬਲ’* ਦਾ ਆਯੋਜਨ *ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ (IGNCA), ਜਨਪਥ, ਨਵੀਂ ਦਿੱਲੀ* […]

Continue Reading

*ਡੇਰਾ ਸੱਚਖੰਡ ਬੱਲਾਂ ਵੱਲੋਂ ਜੱਸੀ ਤਲਣ ਅਤੇ ਮਨਦੀਪ ਦਾਸ ਦੇ ਬਾਈਕਾਟ ਦਾ ਐਲਾਨ*

ਜਲੰਧਰ (ਜਸਪਾਲ ਕੈਂਥ)- ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤਲ੍ਹਣ ਅਤੇ ਸਾਬਕਾ ਸੇਵਾਦਾਰ ਮਨਦੀਪ ਦਾਸ ਸਮੇਤ ਉਨਾਂ ਦੇ ਸਾਥੀਆਂ ਦਾ ਡੇਰਾ ਸੱਚਖੰਡ ਬੱਲਾਂ ਵੱਲੋਂ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਸੰਤ ਨਿਰੰਜਨ ਦਾਸ ਜੀ ਦੀ ਮੌਜੂਦਗੀ ਵਿੱਚ ਡੇਰੇ ਦੇ ਇੱਕ ਸੇਵਾਦਾਰ ਵੱਲੋਂ ਹਾਜ਼ਰ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਗਿਆ। […]

Continue Reading

*ਨਾਜਾਇਜ਼ ਖਣਨ : ਸੀਬੀਆਈ ਜਾਂਚ ਟੀਮ ਹਾਜੀਪੁਰ ਪੁੱਜੀ ਮਾਈਨਿੰਗ ਪ੍ਰਭਾਵਿਤ ਪਿੰਡ ਕੁੱਲੀਆਂ ਲੁਬਾਣਾ, ਨੌਸ਼ਹਿਰਾ ਸਿੰਬਲੀ ਤੇ ਜਿਉਣੋਵਾਲ ਦਾ ਦੌਰ੍ਹਾ ਕੀਤਾ*

ਦੀਪਕ ਠਾਕੁਰ ਤਲਵਾਡ਼ਾ, 15 ਅਕਤੂਬਰ–ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗਡ਼੍ਹ ਦੇ ਨਿਰਦੇਸ਼ਾਂ ’ਤੇ ਕੇਂਦਰੀ ਜਾਚ ਏਜੰਸੀ ਸੀਬੀਆਈ ਦੀ ਜਾਂਚ ਟੀਮ ਅੱਜ ਦੂਜੇ ਹਾਜੀਪੁਰ ਪੁੱਜੀ। ਜਾਂਚ ਟੀਮ ਨੇ ਮਾਈਨਿੰਗ ਪ੍ਰਭਾਵਿਤ ਨੌਸ਼ਹਿਰਾ ਸਿੰਬਲੀ, ਕੁੱਲੀਆਂ ਲੁਬਾਣਾ ਤੇ ਜਿਉਣੋ ਵਾਲ ਪਿੰਡਾਂ ਦਾ ਦੌਰ੍ਹਾ ਕੀਤਾ, ਵਾਹੀਯੋਗ ਜ਼ਮੀਨਾਂ ’ਚ ਕੀਤੀ ਕਥਿਤ ਖੁਦਾਈ ਦਾ ਜਾਇਜ਼ਾ ਲਿਆ। ਜਾਂਚ ਟੀਮ ਨੇ ਮੀਡੀਆ ਤੋਂ ਦੂਰੀ ਬਣਾਕੇ […]

Continue Reading

*‘ਆਪ’ ਵੱਲੋਂ ਦੀਪਕ ਬਾਲੀ ਨੂੰ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ*

ਚੰਡੀਗੜ੍ਹ, 15 ਅਕਤੂਬਰ (ਜਸਪਾਲ ਕੈਂਥ): ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਆਪਣੀ ਸਿਆਸੀ ਅਤੇ ਜਥੇਬੰਦਕ ਮਜ਼ਬੂਤੀ ਨੂੰ ਹੋਰ ਵਧਾਉਣ ਲਈ ਇੱਕ ਅਹਿਮ ਫੈਸਲਾ ਲੈਂਦਿਆਂ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੂੰ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਹਾਈਕਮਾਂਡ ਵੱਲੋਂ ਕੀਤੀ ਗਈ ਇਸ ਨਿਯੁਕਤੀ ਨੂੰ ਪੰਜਾਬ ਇਕਾਈ ਵਿੱਚ ਜਥੇਬੰਦਕ […]

Continue Reading

*ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਪੰਜਾਬ ਭਰ ’ਚ ਜ਼ਿਲ੍ਹਾ ਕੇਂਦਰਾਂ ’ਤੇ ਮੁਜ਼ਾਹਰੇ ਕਰਨ ਦਾ ਐਲਾਨ*

ਦੀਪਕ ਠਾਕੁਰ ਤਲਵਾਡ਼ਾ,13 ਅਕਤੂਬਰ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਨਵੀਂ ਦਿੱਲੀ ਵਿਖੇ ਨੌਜਵਾਨਾਂ ’ਤੇ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਪੁਲੀਸ,ਅਰਧ ਸੈਨਿਕ ਬਲਾਂ ਦੇ ਢਾਹੇ ਵਹਿਸ਼ੀ ਜ਼ਬਰ ਅਤੇ ਆਰ ਐਸ ਐਸ ਦੇ ਗੁੰਡਿਆਂ ਦੀ ਬੁਰਛਾਗਰਦੀ ਖ਼ਿਲਾਫ਼ ਜ਼ਿਲ੍ਹਾ ਹੈੱਡਕੁਆਟਰਾਂ ’ਤੇ 15 ਤੋਂ 18 ਤਾਰੀਕ ਤੱਕ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਫਰੰਟ ਦੇ ਸੂਬਾਈ […]

Continue Reading

*ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਤਲਵਾਡ਼ਾ ਪ੍ਰੈੱਸ ਕਲੱਬ ਦਾ ਪੁਤਲਾ ਫੂਕ ਪ੍ਰਦਰਸ਼ਨ*

ਦੀਪਕ ਠਾਕੁਰ ਤਲਵਾਡ਼ਾ, 13 ਅਕਤੂਬਰ -ਸਥਾਨਕ ਮਹਾਰਾਣਾ ਪ੍ਰਤਾਪ ਚੌਂਕ ਵਿਖੇ ਪ੍ਰੈੱਸ ਕੱਲਬ ਤਲਵਾਡ਼ਾ ਨੇ ਦਿੱਲੀ ਪੁਲੀਸ ਵੱਲੋਂ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਿੰਟ ਅਤੇ ਡਿਜ਼ੀਟਲ ਮੀਡੀਆ ਤੋਂ ਸਥਾਨਕ ਪੱਤਰਕਾਰਾਂ ਵੱਲੋਂ ਦਿੱਲੀ ਵਿਖੇ ਪੁਲੀਸ ਦੀ ਕਥਿਤ ਮਾਰਕੁੱਟ ਦਾ ਸ਼ਿਕਾਰ ਪੱਤਰਕਾਰਾਂ ਨਾਲ ਇੱਕਜੁਟਤਾ ਜਾਹਿਰ ਕੀਤੀ ਗਈ। ਸੀਨੀਅਰ ਪੱਤਰਕਾਰ ਡੀ.ਸੀ. ਭਾਰਦਵਾਜ, ਰਾਕੇਸ਼ ਸ਼ਰਮਾ, ਰਾਜੀਵ […]

Continue Reading

*ਬਸਪਾ ਵੱਲੋਂ ਪੰਜਾਬ ਸੰਭਾਲ ਮੁਹਿੰਮ ਸ਼ੁਰੂ , 2027 ਦੀਆਂ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ,ਸਿਹਤ, ਸਿੱਖਿਆ ਅਤੇ ਰੁਜ਼ਗਾਰ ’ਤੇ ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਲਡ਼ੇਗੀ*

ਦੀਪਕ ਠਾਕੁਰ ਤਲਵਾਡ਼ਾ,13 ਅਕਤੂਬਰ -: ਬਸਪਾ ਨੇ ਪੰਜਾਬ ’ਚ ਪਾਰਟੀ ਨੂੰ ਪੈਰਾਂ ਸਿਰ ਖਡ਼੍ਹੇ ਕਰਨ ਅਤੇ ਸੂਬੇ ਦੇ ਲੋਕ ਹਿੱਤਾਂ ਦੀ ਰਾਖੀ ਲਈ ਪੰਜਾਬ ਸੰਭਾਲ ਮੁਹਿੰਮ ਸ਼ੁਰੂ ਕੀਤੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਬਹੁਜਨ ਸਮਾਜ ਪਾਰਟੀ ਹਲਕਾ ਦਸੂਹਾ ਇੰਚਾਰਜ ਬੰਟੀ ਬਾਜ ਨੇ ਦਸਿਆ ਕਿ ਬਸਪਾ ਵੱਲੋਂ 2027 ਦੀਆਂ ਚੋਣਾਂ ਤੋਂ ਪਹਿਲਾਂ ਹੇਠਲੇ ਪੱਧਰ ’ਤੇ ਪਾਰਟੀ […]

Continue Reading

*ਪਿੰਡ ਜੰਡੇ ਸਰਾਏ ਵਿੱਚ 30 ਲੱਖ ਦੀ ਲਾਗਤ ਨਾਲ ਬਣ ਰਹੇ ਖੇਡ ਸਟੇਡੀਅਮ ਦਾ ਕੰਮ ਰੁਕਵਾਉਣ ਦਾ ਦੋਸ਼, ਪਿੰਡ ਵਾਸੀਆਂ ਵਿੱਚ ਰੋਸ*

ਜਲੰਧਰ (ਜਸਪਾਲ ਕੈਂਥ): ਪਿੰਡ ਜੰਡੇ ਸਰਾਏ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਪਿੰਡ ਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਖੇਡ ਸਟੇਡੀਅਮ ਦਾ ਕੰਮ ਰੁਕਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਅਨੁਸਾਰ, ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਪੰਚਾਇਤੀ ਜ਼ਮੀਨ […]

Continue Reading

*ਜਲੰਧਰ ਦੇ ਪਿੰਡ ਢੱਡਾ ’ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ, ਮਹਿਲਾ ਦੀ ਮੌਤ; ਬੱਚੇ ਸਮੇਤ ਦੋ ਜ਼ਖਮੀ*

ਜਲੰਧਰ (ਜਸਪਾਲ ਕੈਂਥ): ਜਲੰਧਰ ਦੇ ਪਿੰਡ ਢੱਡਾ ਵਿੱਚ ਇੱਕ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ ਹੋਣ ਕਾਰਨ ਖੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ। ਇਸ ਘਟਨਾ ਵਿੱਚ 42 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦਕਿ ਇੱਕ ਬੱਚੇ ਅਤੇ ਇੱਕ ਫੋਟੋਗ੍ਰਾਫਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ, ਵਾਸੀ ਹੁਸ਼ਿਆਰਪੁਰ ਵਜੋਂ […]

Continue Reading