ਜਲੰਧਰ ( ਪੰਜਾਬ ਮਿਰਰ ਪੰਜਾਬ)-ਉੱਘੇ ਸਮਾਜ ਸੇਵਕ ਗੁਰਮੀਤ ਸਿੰਘ ਵਾਰਿਸ ਦੇ ਪਿਤਾ ਸਰਦਾਰ ਭਰਪੂਰ ਸਿੰਘ 25 ਸਤੰਬਰ ਦਿਨ ਸ਼ਨੀਵਾਰ ਨੂੰ ਆਪਣੀ ਸਵਾਸਾਂ ਦੀ ਪੂੰਜੀ ਖਤਮ ਕਰਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਰਹੇ ਸਨ ,ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਭੋਗ ਅਤੇ ਅੰਤਿਮ ਅਰਦਾਸ 3 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ, ਰੇਲਵੇ ਬਿਹਾਰ ਨੇੜੇ ਕਰੋਲ ਬਾਗ ਵਿਖੇ ਹੋਵੇਗੀ।





