ਜਲੰਧਰ (ਦਾ ਮਿਰ ਰ ਪੰਜਾਬ)-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਜਲੰਧਰ ਦੇ ਗੁਰੂਦੁਆਰਾ ਦੀਵਾਨ ਅਸਥਾਨ ਵੱਲੋਂ ਸਜਾਇਆ ਗਿਆ ਜਿਹੜਾ ਸ਼ਹਿਰ ਦੇ ਪੁਰਾਤਨ ਰੂਟ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰੂਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਇਆ ।ਜਿਸ ਵਿੱਚ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਦੇ ਸ਼ਮੂਲੀਅਤ ਕੀਤੀ । ਇਸ ਵਿੱਚ ਵੱਖ ਧਾਰਮਿਕ ਜੱਥੇਬੰਦੀਆਂ , ਇਸਤਰੀ ਸਤਿਸੰਗ ਸਭਾ ਗੁਰੂਦੁਆਰਾ ਦੀਵਾਨ ਅਸਥਾਨ , ਸਮੂਹ ਸਿੰਘ ਸਭਾਵਾਂ, ਜਲੰਧਰ ,ਧਾਰਮਿਕ ਜਥੇਬੰਧੀਆਂ ਜਲੰਧਰ , ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ ਵੀ ਉਚੇਚੇ ਤੌਰ ‘ਤੇ ਸਿਰਕਤ ਕੀਤੀ ।
ਇਸ ਮੌਕੇ ਭਾਈ ਜਸਪਾਲ ਸਿੰਘ ਜੀ ਨੇ ਇਲਾਹੀ ਬਾਣੀ ਦਾ ਕੀਤਰਨ ਕਰ ਸੰਗਤਾਂ ਨੂੰ ਨਿਹਾਲ ਕੀਤਾ । ਨਗਰਕੀਰਤਨ ਦਾ ਅਲੌਕਿਕ ਜਲੌਅ ਦੇਖ ਕੇ ਸੰਗਤਾਂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦਾ ਜਾਪ ਪਰ ਰਹੀਆਂ ਸਨ.
ਇਸ ਨਗਰ ਕੀਰਤਨ ਵਿੱਚ ਵਿੱਚ ਜਿਨ੍ਹਾ ਵਪਾਰਕ ਸੰਸਥਾਵਾਂ ਨੇ ਸੇਵਾ ਕੀਤੀ ,ਉਨ੍ਹਾ ਨੂੰ ਗੁਰੂਦੁਆਰਾ ਦੀਵਾਨ ਅਸਥਾਨ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਅਤੇ ਇਕਬਾਲ ਸਿੰਘ ਢੀਂਡਸਾ ਨੇ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤੀ ।ਸੰਗਤਾਂ ਵੱਲੋ ਅਤੇ ਸਿੱਖ ਜਥੇਬੰਦੀਆਂ ਵੱਲੋ ਪੁਲਿਸ ਪ੍ਰਸ਼ਾਸ਼ਨ ਦੀ ਟ੍ਰੈਫਿਕ ਸਸੰਬੰਧੀ ਨੀਖੇਦੀ ਕੀਤੀ ਗਈ ਸ਼ਹਿਰ ਚ ਕੋਈ ਵੀ ਪੁਲਿਸ ਕਰਮਚਾਰੀ ਨਹੀਂ ਦਿਸਿਆ ਨਗਰ ਕੀਰਤਨ ਵਿੱਚ ਟ੍ਰੈਫਿਕ ਨੇ ਬਹੁਤ ਪ੍ਰੇਸ਼ਾਨੀ ਕੀਤੀ ਇਸ ਤ੍ਰਾਹ ਦੀ ਲਾਪਰਵਾਹੀ ਦੀ ਉਮੀਦ ਨਹੀਂ ਸੀ….
ਇਸ ਨਗਰ ਕੀਰਤਨ ਵਿੱਚ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ , ਸਾਬਕਾ ਐੱਮ ਐੱਲ ਏ ਸਰਬਜੀਤ ਸਿੰਘ ਮੱਕੜ , ਵਿਧਾਇਕ ਸ਼ੁਸੀਲ ਰਿੰਕੂ ,ਚੰਦਨ ਗਰੇਵਾਲ ,ਕੇ ਡੀ ਭੰਡਾਰੀ , ਮਨੋਰੰਜਨ ਕਾਲੀਆ , ਕੁਲਵੰਤ ਸਿੰਘ ਮੱਲਣ ,ਰਜਿੰਦਰ ਬੇਰੀ ,ਰਾਜਵਿੰਦਰ ਕੌਰ ਥਿਆੜਾ , ਸੁਰਿੰਦਰ ਸਿੰਘ ਸੋਢੀ,ਜਗਜੀਤ ਸਿੰਘ ਖਾਲਸਾ,ਕੁਲਵੰਤ ਸਿੰਘ ਮੰਨਣ, ਅਜੀਤ ਸਿੰਘ ਸੇਠੀ, ਬੇਅੰਤ ਸਿੰਘ ਸਰਹੱਦੀ, ਇਕਬਾਲ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਦਸ਼ਮੇਸ਼ ਨਗਰ,ਜਗਦੇਵ ਸਿੰਘ ਜੰਗੀ,ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ,ਦਵਿੰਦਰ ਸਿੰਘ,ਕੰਵਲਜੀਤ ਸਿੰਘ ,ਅਜੀਤ ਸਿੰਘ ,ਪਰਮਪ੍ਰੀਤ ਸਿੰਘ ਵਿੱਟੀ,ਸੁਖਮਿੰਦਰ ਸਿੰਘ ਰਾਜਪਾਲ,ਰਾਜਬੀਰ ਸਿੰਘ ਸ਼ੰਟੀ,ਮਨਦੀਪ ਸਿੰਘ ਬੱਲੂ,ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ, ਇਕਬਾਲ ਸਿੰਘ ਮਕਸੂਦਾਂ, ਭੁਪਿੰਦਰਪਾਲ ਸਿੰਘ, ਦਵਿੰਦਰ ਸਿੰਘ ਰਿਆਤ, ਅਮਰਜੀਤ ਸਿੰਘ ਮਿੱਠਾ, ਗੁਰਮੀਤ ਸਿੰਘ ਬਸਤੀ ਸ਼ੇਖ,ਦਲਜੀਤ ਸਿੰਘ ,ਸੁਰਿੰਦਰ ਸਿੰਘ ਵਿਰਦੀ,ਸ਼ੈਰੀ ਚੱਡਾ,ਹਰਪ੍ਰੀਤ ਸਿੰਘ,ਬਲਜੀਤ ਸਿੰਘ, ਮਨਪ੍ਰੀਤ ਸਿੰਘ , ਜਗਦੀਪ ਸਿੰਘ ,ਗੁਰਜੀਤ ਸਿੰਘ ,I.S ਬੱਗਾ,ਕੁਲਜੀਤ ਸਿੰਘ ਚਾਵਲਾ,ਨਿਰਮਲ ਸਿੰਘ ਬੇਦੀ,ਗੁਰਜੀਤ ਸਿੰਘ ,ਦਿਲਬਾਗ ਸਿੰਘ,ਰਣਜੀਤ ਸਿੰਘ ਮਾਡਲ ਹਾਊਸ ਜਸਵਿੰਦਰ ਸਿੰਘ ਬਸ਼ੀਰਪੁਰਾ, ਗੁਰਿੰਦਰ ਸਿੰਘ , ਰਣਜੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਜੌਲੀ,ਰਾਜਾ ਓਬਰਾਏ, ਅਮਨਦੀਪ ਸਿੰਘ,ਗਗਨਦੀਪ ਸਿੰਘ ਗੱਗੀ,ਜਤਿੰਦਰ ਸਿੰਘ,ਮਨਬੀਰ ਸਿੰਘ,ਜਤਿੰਦਰਪਾਲ ਸਿੰਘ, ਬਲਦੇਵ ਸਿੰਘ,ਅਮਰਜੀਤ ਸਿੰਘ ਮੰਗਾ,ਚਰਨਜੀਤ ਸਿੰਘ ਮਿੰਟਾ,ਹੀਰਾ ਸਿੰਘ,ਰਿਸ਼ੂ ਲੁਬਾਣਾ, ਅਨੀਤ ਵਾਲੀਆ, ਹਨੀ ਕਾਲਰਾ,ਬਾਵਾ ਗਾਬਾ, ਸਾਜਣ ਚਾਵਲਾ, ਚਰਨਪ੍ਰੀਤ ਚਸਕੀ,ਜਸਕੀਰਤ ਸਿੰਘ ਜੱਸੀ,ਜਸਵਿੰਦਰ ਸਿੰਘ,ਸੁਖਬੀਰ ਸਿੰਘ,ਨਵਜੋਤ ਸਿੰਘ, ਬਰਿੰਦਰ ਪਾਲ ਸਿੰਘ, ਸਿਮਰਨ ਸਿੰਘ, ਹਰਮਨ ਨਰੂਲਾ, ਮਨਪ੍ਰੀਤ ਨਾਗੀ, ਕੁਲਵਿੰਦਰ ਸਿੰਘ, ਗਗਨ ਨਾਗੀ, ਨੀਤੀਸ਼ ਮਹਿਤਾ, ਰਾਹੁਲ ਜੁਨੇਜਾ, ਹਰਜੋਤ ਲੁਬਾਣਾ, ਗੁਰਪ੍ਰੀਤ ਸਿੰਘ, ਮਨਬੀਰ ਸ਼ਾਹੀ,ਮਨਕੀਰਤ ਸਿੰਘ ,ਹਰਸਿਮਰਨ ਸਿੰਘ ਦਿਨੇਸ਼ ਖੰਨਾ ਆਦਿ ਸ਼ਾਮਿਲ ਸਨ।





