*ਵਿਜੇ ਸਾਂਪਲਾ ਦੇ ਖ਼ਾਸਮ ਖ਼ਾਸ ਭਾਜਪਾ ਲੀਡਰ ਪ੍ਰਦੀਪ ਖੁੱਲਰ ਗ੍ਰਿਫ਼ਤਾਰ*

देश पंजाब
Spread the love

ਜਲੰਧਰ( ਦਾ ਮਿਰਰ ਪੰਜਾਬ ) -ਇਸ ਸਮੇਂ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਇਸ ਵਿੱਚ ਭਾਜਪਾ ਲੀਡਰ ਪ੍ਰਦੀਪ ਖੁੱਲਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ,ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਸਾਂਪਲਾ ਵਿਜੇ ਅਤੇ ਹਰਵਿੰਦਰ ਕੌਰ ਮਿੰਟੀ ਝਗੜੇ ਮਾਮਲੇ ਵਿਚ ਮਾਣਯੋਗ ਸਥਾਨਕ ਅਦਾਲਤ ਨੇ ਪ੍ਰਦੀਪ ਖੁੱਲਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ ।ਪਤਾ ਲੱਗਾ ਹੈ ਕਿ ਪ੍ਰਦੀਪ ਖੁੱਲਰ ਨੂੰ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਨੇ ਇਕ ਨਿੱਜੀ ਹਸਪਤਾਲ ਦੇ ਨਜ਼ਦੀਕ ਤੋਂ ਗ੍ਰਿਫਤਾਰ ਕੀਤਾ ਹੈ ।ਦੂਜੇ ਪਾਸੇ ਪ੍ਰਦੀਪ ਖੁੱਲਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਮਾਨਯੋਗ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਖੁਦ ਗ੍ਰਿਫ਼ਤਾਰੀ ਦਿੱਤੀ ਹੈ ।

 

Leave a Reply

Your email address will not be published. Required fields are marked *