*ਕੇਜਰੀਵਾਲ ਭੁੱਲਰ ਦੀ ਰਿਹਾਈ ਵਿਚ ਫਿਰਕੂ ਪੱਖਪਾਤ ਤੇ ਚੋਣਾਂ ਦੀ ਮੌਕਾਪ੍ਰਸਤੀ ਨੁੰ ਅੜਿਕਾ ਨਾ ਬਣਨ ਦੇਣ : ਪ੍ਰਕਾਸ਼ ਸਿੰਘ ਬਾਦਲ*
ਚੰਡੀਗੜ੍ਹ, 23 ਜਨਵਰੀ( ਦਾ ਮਿਰਰ ਪੰਜਾਬ)- ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਹੋਰ ਮਜ਼ਬੂਤ ਕਰਨ ਦੇ ਵਡੇਰੇ ਹਿੱਤ ਵਿਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਅੱਜ ਦੁਪਹਿਰ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ […]
Continue Reading

